Guru Granth Sahib Translation Project

guru-granth-sahib-chinese-page-1342

Page 1342

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ 普拉巴蒂·阿斯塔帕迪亚·马哈拉 1
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਦੁਬਿਧਾ ਬਉਰੀ ਮਨੁ ਬਉਰਾਇਆ ॥ 宝利的困境也让这个头脑发疯了
ਝੂਠੈ ਲਾਲਚਿ ਜਨਮੁ ਗਵਾਇਆ ॥ 他们因被困在虚假的贪婪中而失去了宝贵的生命
ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥ 它以这样一种方式附着在有机体上,以至于它不会再次停止
ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥ 只有真正的上师通过吟诵上帝的名字来拯救它。1॥
ਨਾ ਮਨੁ ਮਰੈ ਨ ਮਾਇਆ ਮਰੈ ॥ 心灵的欲望既不会消失,对玛雅的依恋也不会结束
ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ 获得某事的人知道,通过对这个词的沉思,他超越了可怕的世俗海洋。1॥留
ਮਾਇਆ ਸੰਚਿ ਰਾਜੇ ਅਹੰਕਾਰੀ ॥ 通过积累摩耶,国王变得傲慢,
ਮਾਇਆ ਸਾਥਿ ਨ ਚਲੈ ਪਿਆਰੀ ॥ 然而,爱玛雅并不支持他们
ਮਾਇਆ ਮਮਤਾ ਹੈ ਬਹੁ ਰੰਗੀ ॥ 玛雅和爱呈现出许多色彩,
ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥ 但是,没有神的名,没有人支持你。2॥
ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥ 头脑看到一个人的方式,它感觉到另一个人的思想
ਜੈਸੀ ਮਨਸਾ ਤੈਸੀ ਦਸਾ ॥ 无论想要什么,国家也是如此
ਜੈਸਾ ਕਰਮੁ ਤੈਸੀ ਲਿਵ ਲਾਵੈ ॥ 当他采取行动时,他也变得虔诚
ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥ 通过遵循上师的教诲,一个人可以获得霎哈爪哇。3
ਰਾਗਿ ਨਾਦਿ ਮਨੁ ਦੂਜੈ ਭਾਇ ॥ 沉浸在 raga 和 sangeet 中的心灵沉迷于二元性
ਅੰਤਰਿ ਕਪਟੁ ਮਹਾ ਦੁਖੁ ਪਾਇ ॥ 由于心灵的欺骗,人会遭受极大的痛苦
ਸਤਿਗੁਰੁ ਭੇਟੈ ਸੋਝੀ ਪਾਇ ॥ 只有当你遇到萨古鲁时,才能获得知识
ਸਚੈ ਨਾਮਿ ਰਹੈ ਲਿਵ ਲਾਇ ॥੪॥ 然后是以上帝的名义进行冥想。4॥
ਸਚੈ ਸਬਦਿ ਸਚੁ ਕਮਾਵੈ ॥ 他通过上师的真正教诲做善事,
ਸਚੀ ਬਾਣੀ ਹਰਿ ਗੁਣ ਗਾਵੈ ॥ 他用纯洁的语言翻译对上帝的赞美
ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥ 他通过留在自己真正的家中获得了不朽的地位
ਤਾ ਦਰਿ ਸਾਚੈ ਸੋਭਾ ਪਾਵੈ ॥੫॥ 这样,他就在主的门口领受荣耀。5॥
ਗੁਰ ਸੇਵਾ ਬਿਨੁ ਭਗਤਿ ਨ ਹੋਈ ॥ 没有侍奉上师就没有虔诚
ਅਨੇਕ ਜਤਨ ਕਰੈ ਜੇ ਕੋਈ ॥ 当然,人们可以做出任何其他努力
ਹਉਮੈ ਮੇਰਾ ਸਬਦੇ ਖੋਈ ॥ 当自我从上师的话语中移除时,
ਨਿਰਮਲ ਨਾਮੁ ਵਸੈ ਮਨਿ ਸੋਈ ॥੬॥ Nirmal这个名字一直萦绕在脑海中。6॥
ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥ 在这个世界上,梵天这个词是最高的成就
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥ 没有神的话语,一切都是执着和黑暗,还有
ਸਬਦੇ ਨਾਮੁ ਰਖੈ ਉਰਿ ਧਾਰਿ ॥ 正是通过这个词,这个名字才被吸收在心中
ਸਬਦੇ ਗਤਿ ਮਤਿ ਮੋਖ ਦੁਆਰੁ ॥੭॥ 这个词是如此重要,以至于它导致了解脱。7॥
ਅਵਰੁ ਨਾਹੀ ਕਰਿ ਦੇਖਣਹਾਰੋ ॥ 没有上帝,就没有其他人来创造和养育
ਸਾਚਾ ਆਪਿ ਅਨੂਪੁ ਅਪਾਰੋ ॥ 他是真实的、独特的、巨大的
ਰਾਮ ਨਾਮ ਊਤਮ ਗਤਿ ਹੋਈ ॥ 古鲁那纳克讲道——对罗摩名字的记忆会带来最高的进步,
ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥ 任何寻求者都可以找到它。8॥1॥
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਮਾਇਆ ਮੋਹਿ ਸਗਲ ਜਗੁ ਛਾਇਆ ॥ 对玛雅的依恋遍布整个世界
ਕਾਮਣਿ ਦੇਖਿ ਕਾਮਿ ਲੋਭਾਇਆ ॥ 看到美丽的年轻女子,坎皮帕苏被她迷住了
ਸੁਤ ਕੰਚਨ ਸਿਉ ਹੇਤੁ ਵਧਾਇਆ ॥ Jeeva 爱他的儿子和财富
ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥ 他把万物都看作是自己的,但上帝对他来说是陌生的。1॥
ਐਸਾ ਜਾਪੁ ਜਪਉ ਜਪਮਾਲੀ ॥ 拿起念珠,以这样的方式吟诵
ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥ 没有悲伤和快乐,全神贯注于奉献。1॥留
ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥ 美德的宝库啊!没有人能找到你的秘密,
ਸਾਚ ਸਬਦਿ ਤੁਝ ਮਾਹਿ ਸਮਾਇਆ ॥ 只有通过真话,灵魂才会被你吸收
ਆਵਾ ਗਉਣੁ ਤੁਧੁ ਆਪਿ ਰਚਾਇਆ ॥ 你自己创造了出生和死亡
ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥ 他是将心思放在上帝身上的至高无上的奉献者。2॥
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥ 默想上帝的知识
ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥ 没有人能知道没有萨古鲁的异象
ਸਗਲ ਸਰੋਵਰ ਜੋਤਿ ਸਮਾਣੀ ॥ 他的光芒散布在每个人的心中,
ਆਨਦ ਰੂਪ ਵਿਟਹੁ ਕੁਰਬਾਣੀ ॥੩॥ 我总是把自己交给那位幸福的主。3
ਭਾਉ ਭਗਤਿ ਗੁਰਮਤੀ ਪਾਏ ॥ 只有通过上师的教诲,一个人才能获得虔诚和
ਹਉਮੈ ਵਿਚਹੁ ਸਬਦਿ ਜਲਾਏ ॥ 心灵的自我随着这个词而燃烧


© 2017 SGGS ONLINE
error: Content is protected !!
Scroll to Top