Guru Granth Sahib Translation Project

guru-granth-sahib-chinese-page-1340

Page 1340

ਗੁਰ ਕਾ ਸਬਦੁ ਸਦਾ ਸਦ ਅਟਲਾ ॥ 上师的话语始终坚定不移
ਗੁਰ ਕੀ ਬਾਣੀ ਜਿਸੁ ਮਨਿ ਵਸੈ ॥ 一个心中有上师声音的人,他的痛苦和悲伤都被消除了。1॥
ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥ 被神的色彩所吸引的心灵歌颂他
ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ 沐浴在苦行僧脚尘中的人,就摆脱了一切的束缚。1॥留
ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥ 在上师的恩典下,生命体超越了世界的海洋,
ਗੁਰ ਪਰਸਾਦੀ ਉਤਰੇ ਪਾਰਿ ॥ ਭਉ ਭਰਮੁ ਬਿਨਸੇ ਬਿਕਾਰ ॥ 他的妄想、恐惧和恶习都被摧毁了
ਮਨ ਤਨ ਅੰਤਰਿ ਬਸੇ ਗੁਰ ਚਰਨਾ ॥ 上师的脚住在谁的思想和身体里,
ਨਿਰਭੈ ਸਾਧ ਪਰੇ ਹਰਿ ਸਰਨਾ ॥੨॥ 他无所畏惧地投靠主。2॥
ਅਨਦ ਸਹਜ ਰਸ ਸੂਖ ਘਨੇਰੇ ॥ ਦੁਸਮਨੁ ਦੂਖੁ ਨ ਆਵੈ ਨੇਰੇ ॥ 他享受自发的幸福和许多快乐,没有敌人或悲伤临到他
ਗੁਰਿ ਪੂਰੈ ਅਪੁਨੇ ਕਰਿ ਰਾਖੇ ॥ Purna Guru 通过让他成为自己的和
ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥ 通过向至高无上的灵魂吟唱,他所有的罪孽和过失都被消除了。3
ਸੰਤ ਸਾਜਨ ਸਿਖ ਭਏ ਸੁਹੇਲੇ ॥ 事实上,圣人、绅士和门徒是快乐的,
ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥ 完美的导师将他们与上帝结合在一起
ਜਨਮ ਮਰਨ ਦੁਖ ਫਾਹਾ ਕਾਟਿਆ ॥ ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥ 哦,那纳克!他们生死之痛的绞索被切断了,主人遮住了他们的面纱。4॥8॥
ਪ੍ਰਭਾਤੀ ਮਹਲਾ ੫ ॥ 令人印象深刻的马哈拉 5
ਸਤਿਗੁਰਿ ਪੂਰੈ ਨਾਮੁ ਦੀਆ ॥ 完美的萨古鲁只给了哈里纳姆,
ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥ 因此,我们获得了幸福、幸福和永远的幸福,我们所有的工作都已经完成。1॥留
ਚਰਨ ਕਮਲ ਗੁਰ ਕੇ ਮਨਿ ਵੂਠੇ ॥ 上师的莲花脚已经安定在我的脑海中,
ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥ 因此,悲伤、痛苦和虚假的妄想都被摧毁了。1॥
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥ ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥ 每天起来,歌唱主的声音 生物啊!记住上帝八个普拉哈。2॥
ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥ 上帝在屋外无处不在,
ਸੰਗਿ ਸਹਾਈ ਜਹ ਹਉ ਜਾਈ ॥੩॥ 无论我们走到哪里,他都会帮助我们。3
ਦੁਇ ਕਰ ਜੋੜਿ ਕਰੀ ਅਰਦਾਸਿ ॥ 纳纳克双手合十祈祷
ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥ 永远唱诵上帝的名字,美德之家。4॥6॥
ਪ੍ਰਭਾਤੀ ਮਹਲਾ ੫ ॥ 令人印象深刻的马哈拉 5
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥ Parabrahma Prabhu 充满了所有的美德和智慧
ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥ 完美的上师只有通过巨大的运气才能获得,我把自己献给他的达山。1॥留
ਕਿਲਬਿਖ ਮੇਟੇ ਸਬਦਿ ਸੰਤੋਖੁ ॥ 有了上师的话语,所有的罪孽都被抹去了,心灵得到了满足
ਨਾਮੁ ਅਰਾਧਨ ਹੋਆ ਜੋਗੁ ॥ 神的名是值得敬拜的
ਸਾਧਸੰਗਿ ਹੋਆ ਪਰਗਾਸੁ ॥ 在苦行僧的陪伴下,有知识之光和
ਚਰਨ ਕਮਲ ਮਨ ਮਾਹਿ ਨਿਵਾਸੁ ॥੧॥ 主的莲花脚住在心里。1॥
ਜਿਨਿ ਕੀਆ ਤਿਨਿ ਲੀਆ ਰਾਖਿ ॥ 创造我们的师父已经拯救了我们
ਪ੍ਰਭੁ ਪੂਰਾ ਅਨਾਥ ਕਾ ਨਾਥੁ ॥ 至高无上的主是孤儿的纳特
ਜਿਸਹਿ ਨਿਵਾਜੇ ਕਿਰਪਾ ਧਾਰਿ ॥ 他所青睐的人,
ਪੂਰਨ ਕਰਮ ਤਾ ਕੇ ਆਚਾਰ ॥੨॥ 他的所有行为和行为都应验了。2॥
ਗੁਣ ਗਾਵੈ ਨਿਤ ਨਿਤ ਨਿਤ ਨਵੇ ॥ 他每天都歌颂上帝,
ਲਖ ਚਉਰਾਸੀਹ ਜੋਨਿ ਨ ਭਵੇ ॥ 八千四百万众生从循环中解脱出来
ਈਹਾਂ ਊਹਾਂ ਚਰਣ ਪੂਜਾਰੇ ॥ 他的脚在世上和后世都受到崇拜
ਮੁਖੁ ਊਜਲੁ ਸਾਚੇ ਦਰਬਾਰੇ ॥੩॥ 在真正的法庭上,他的脸是明亮的。2॥
ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥ 上师把手放在谁的头上,
ਕੋਟਿ ਮਧੇ ਕੋ ਵਿਰਲਾ ਦਾਸੁ ॥ 数百万人中很少有这样的奴隶
ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥ 他看到上帝无处不在,无处不在
ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥ 纳纳克说,那位奉献者的脚被他脚上的尘土拯救了。4॥10
ਪ੍ਰਭਾਤੀ ਮਹਲਾ ੫ ॥ 令人印象深刻的马哈拉 5
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥ 我把自己献给我完美的主人,
ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥ 我因着他的恩典唱诵了主。1॥留
ਅੰਮ੍ਰਿਤ ਬਾਣੀ ਸੁਣਤ ਨਿਹਾਲ ॥ 听着他的花蜜充满了我的心,
ਬਿਨਸਿ ਗਏ ਬਿਖਿਆ ਜੰਜਾਲ ॥੧॥ 恶习之网已被摧毁。1॥
ਸਾਚ ਸਬਦ ਸਿਉ ਲਾਗੀ ਪ੍ਰੀਤਿ ॥ 如果你爱真话
ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥ 我想起了我的主。2॥
ਨਾਮੁ ਜਪਤ ਹੋਆ ਪਰਗਾਸੁ ॥ 通过吟诵哈里南,知识已经显现出来,


© 2017 SGGS ONLINE
error: Content is protected !!
Scroll to Top