Guru Granth Sahib Translation Project

guru-granth-sahib-chinese-page-1332

Page 1332

ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥ 通过传播知识的光芒,莲花心绽放,内在的心灵中有了知识的光芒
ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥ 通过摧毁时间,欲望在头脑中消失了,靠着上师的恩典,他们找到了上帝。3
ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥ 我沉迷于深深的爱色,而她不喜欢其他颜色
ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥ 哦,那纳克!这舌头被哈里南吸收,主无所不在。4॥15॥
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥ 瑜伽士分为十二个教派,苦行僧分为十个教派,死而死
ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥ 许多瑜伽士、小丑和剃光头的人也把死亡的绞索套在脖子上,没有主的话语。1॥
ਸਬਦਿ ਰਤੇ ਪੂਰੇ ਬੈਰਾਗੀ ॥ 只有那些全神贯注于神的话语的人,才是完全不感兴趣的
ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥ 他们手中接受施舍,并献身于上帝。1॥留
ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥ 婆罗门背诵和执行许多仪式
ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥ 在不知道真相的情况下,他们什么都不知道,并且通过跟随心灵的信号,他们因与上帝的分离而感到痛苦。2॥
ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥ 领受主道的,是诚实的,在主的院子里得着威望
ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥ 那些日夜献身于哈里南的人,他们多年来一直沉浸在真理中。3
ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥ 所有的业力、佛法、克制、吟唱和忏悔都存在于上帝这个词中
ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥ 古鲁那纳克说:“当一个人遇到萨古鲁时,对罪恶、悲伤和死亡的恐惧就消失了。4॥16॥
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥ 嘿,人们!踩着圣徒的脚,在圣人的陪伴下歌颂上帝,从而摆脱世俗的束缚
ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥ 如果他心中有神,那么即使是可怜的阎罗,害怕又能造成什么伤害呢?1॥
ਜਲਿ ਜਾਉ ਜੀਵਨੁ ਨਾਮ ਬਿਨਾ ॥ 没有神的名而活着,就像被火烧死一样
ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥ 崇拜至高无上的灵魂,继续通过上师旋转Harinaam的花环,这给心灵带来幸福。1॥留
ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥ 按照上师的教诲拥有真正快乐的人,怎么能被人喜欢呢
ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥ 正是通过上师,人们才能获得上帝之名的无价之宝。2॥
ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥ 只有知识渊博、善于冥想的人才能识别出真正的Harinama财富,并且只沉浸在上帝的话语中
ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥ 他将三摩地附在至高无上的灵魂中,这是自由的,没有食物和水,超越欲望和恐惧。3
ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥ 他的心智和五感器官充满了纯净的水,他通过与执着和妄想相反来驾驭生命的船
ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥ 他从世俗的执着qw2中控制心灵,自然而然地溶入真理。4॥
ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥ 事实上,他是一个家庭主妇、仆人和出家者,他通过上师认识了自我
ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥ 纳纳克说,当心灵被真主说服时,就没有其他人了。5॥17
ਰਾਗੁ ਪ੍ਰਭਾਤੀ ਮਹਲਾ ੩ ਚਉਪਦੇ 拉古·普拉巴瓦蒂·马哈拉 3 乔帕德
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥ 很少有人能从上师那里理解这个秘密,即上帝弥漫在每一个粒子中
ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥ 他总是通过全神贯注于Harinama并致力于对上帝的奉献来获得幸福。1॥


© 2017 SGGS ONLINE
error: Content is protected !!
Scroll to Top