Guru Granth Sahib Translation Project

guru-granth-sahib-chinese-page-1331

Page 1331

ਹੀਣੌ ਨੀਚੁ ਬੁਰੌ ਬੁਰਿਆਰੁ ॥ 低劣和卑微的人比邪恶更糟糕
ਨੀਧਨ ਕੌ ਧਨੁ ਨਾਮੁ ਪਿਆਰੁ ॥ 穷人喜欢哈里南的财富
ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥ 这种财富是财富的本质,是所有其他恶习的尘埃。4॥
ਉਸਤਤਿ ਨਿੰਦਾ ਸਬਦੁ ਵੀਚਾਰੁ ॥ ਜੋ ਦੇਵੈ ਤਿਸ ਕਉ ਜੈਕਾਰੁ ॥ 主赞美一些人,谴责一些人,并沉思话语的能力给另一些人
ਤੂ ਬਖਸਹਿ ਜਾਤਿ ਪਤਿ ਹੋਇ ॥ 我们向赐予它的那一位鞠躬
ਨਾਨਕੁ ਕਹੈ ਕਹਾਵੈ ਸੋਇ ॥੫॥੧੨॥ 只有蒙福的人才能获得荣誉和声望
ਪ੍ਰਭਾਤੀ ਮਹਲਾ ੧ ॥ 古鲁那纳克说,他自己就是做所有事情的人。5॥12
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥ 令人印象深刻的宫殿 1
ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥ 这种生物通过吃喝来增加体内的污垢,并通过穿好衣服来伤害房子
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥ 他苦言恶语,制造纷争,所以神的名是没有毒药的。1॥
ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥ 哦,爸爸!陷入艰难世界陷阱的心灵
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥ 主名的肥皂用水洗净并清洗干净。1॥留
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥ 人吃毒药,以毒药的形式说苦话,以毒药的形式做歪事
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥ 正因为如此,他在阎罗君的门口受到惩罚,但可以通过唱诵上帝的名字来获得自由。2॥
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥ 一旦一个人空手而归,他就会走开,并记录对他所做的事
ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥ 他失去了自私者的美德,并在主的院子里受到惩罚。3
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥ 通过对Shabd-Guru的沉思,人们已经意识到世界是有缺陷的,只有上帝在真理的形式上是纯洁的
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥ 这样的人很少被认为在他们的脑海中有关于上帝的知识。4॥
ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥ 如果忍受不堪的痛苦,不朽的幸福之流就会开始流动
ਪ੍ਰਭਾਤੀ ਮਹਲਾ ੧ ॥ 主啊,那纳克上师谦卑道!就像鱼爱水一样,我们也爱你。5॥13
ਗੀਤ ਨਾਦ ਹਰਖ ਚਤੁਰਾਈ ॥ 令人印象深刻的宫殿 1
ਰਹਸ ਰੰਗ ਫੁਰਮਾਇਸਿ ਕਾਈ ॥ 歌曲、音乐、快乐、聪明、
ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ 游骑兵、法尔迈什人、
ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥ 头脑不喜欢吃和穿任何东西
ਕਿਆ ਜਾਨਾਂ ਕਿਆ ਕਰੈ ਕਰਾਵੈ ॥ 事实上,以上帝的名义,人们会找到自然的幸福。1॥
ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥ 我不知道上帝做了什么或做了什么
ਜੋਗ ਬਿਨੋਦ ਸ੍ਵਾਦ ਆਨੰਦਾ ॥ 没有Harinamucharana,没有什么能使身体愉悦。1॥留
ਮਤਿ ਸਤ ਭਾਇ ਭਗਤਿ ਗੋਬਿੰਦਾ ॥ 这就是瑜伽的幸福和快乐
ਕੀਰਤਿ ਕਰਮ ਕਾਰ ਨਿਜ ਸੰਦਾ ॥ 由于真爱,对上帝的忠诚在心中保持稳定
ਅੰਤਰਿ ਰਵਤੌ ਰਾਜ ਰਵਿੰਦਾ ॥੨॥ 歌颂上帝是我的业力
ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥ 主在心里欢喜,就像太阳和月亮一样。2॥
ਦੀਨਾ ਨਾਥੁ ਪੀਉ ਬਨਵਾਰੀ ॥ 心爱的上帝的爱已经被铭记在心里,
ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥ 他同情被压迫者
ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥ 我每天都奉他的名禁食
ਅਕਥੌ ਕਥਉ ਕਿਆ ਮੈ ਜੋਰੁ ॥ 通过对无上本质的沉思,心灵已经获得了满足。3
ਭਗਤਿ ਕਰੀ ਕਰਾਇਹਿ ਮੋਰ ॥ 我没有能力说出莫名其妙的上帝的属性
ਅੰਤਰਿ ਵਸੈ ਚੂਕੈ ਮੈ ਮੋਰ ॥ 只有当他造了我时,我才会敬拜他
ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥ 只有当自我被移除时,它才会存在于头脑中
ਗੁਰ ਕਾ ਸਬਦੁ ਮਹਾ ਰਸੁ ਮੀਠਾ ॥ 造物主啊!没有你,我该崇拜谁呢,因为没有人比你更伟大呢?4॥
ਐਸਾ ਅੰਮ੍ਰਿਤੁ ਅੰਤਰਿ ਡੀਠਾ ॥ 上师的教诲是甜蜜的摩诃罗,
ਜਿਨਿ ਚਾਖਿਆ ਪੂਰਾ ਪਦੁ ਹੋਇ ॥ 我在脑海中看到了这种花蜜
ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥ 谁尝过它,谁就达到了完美的状态
ਪ੍ਰਭਾਤੀ ਮਹਲਾ ੧ ॥ 哦,那纳克!他很满意,他的身体也得到了安慰。5॥14
ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥ 令人印象深刻的宫殿 1
ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥ 心中乐意看到神的话语,心中相信,除了那个描绘爱和奉献的给予者之外,没有其他人
ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥ 他不断地培育众生,只有他拥有主权。1॥
ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥ 我主的爱的颜色是如此深沉,他非常美丽
ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ 他总是怜悯被压迫的人,心爱的人,心中的迷人,他的爱是深沉的。1॥留
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥ 天空中有一口井,智力是注水的人,头脑喝下那口井的名字


© 2017 SGGS ONLINE
error: Content is protected !!
Scroll to Top