Guru Granth Sahib Translation Project

guru-granth-sahib-chinese-page-1321

Page 1321

ਕਲਿਆਨ ਮਹਲਾ ੪ ॥ 卡利亚努·马哈拉 4 ॥
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ 主啊,恩典之家!求你怜悯我们,好叫我们歌颂你
ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ 我总是希望你,你什么时候才能拥抱我。1॥留
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ 我们是愚昧无知的孩子,天父是解释的那一位
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥ 儿子每时每刻都在犯错,破坏了工作,似乎世界父亲喜欢这样。1॥
ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ 耶和华!您付出的,我们就会得到
ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥ 我们没有其他地方可以去。2॥
ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ 上帝所爱的奉献者也被主的生命所爱
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥ 他们的自光融入了上帝的至高之光,合而为一。3
ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ 上帝自己是怜悯的,并致力于奉献
ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥ 那纳克说,无论谁来到上帝的避难所,他都以他为耻。4॥6॥查卡 1
ਕਲਿਆਨੁ ਭੋਪਾਲੀ ਮਹਲਾ ੪ 卡利亚努·博帕利·马哈拉 4
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥ 至高无上的纳拉扬神是悲伤的去除者
ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥ 所有奉献者都要求幸福的海洋,他是航行在世俗海洋中的船,他是每一个愿望的满足者。1॥留
ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥ 贾格迪什瓦尔始终保持对被压迫者的怜悯,他是圣徒的同情者和心灵感受的知道者
ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥ 事实上,他们是无所畏惧的人,他们默想了锡吕·罗摩,用上师的教诲敬拜主。1॥
ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥ 那些来到Jagadishvara脚棚的人已经越过了世俗的海洋
ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥ 古鲁那纳克真诚地说,上帝自己拯救了奉献者的耻辱。2॥1॥7॥
ਰਾਗੁ ਕਲਿਆਨੁ ਮਹਲਾ ੫ ਘਰੁ ੧ 拉古·卡利亚努·马哈拉 5 加鲁 1
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਹਮਾਰੈ ਏਹ ਕਿਰਪਾ ਕੀਜੈ ॥ 噢,恩典!愿这恩典降临在我们身上,
ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥ 正如 Bhaivra 依附于摩羯座一样,愿这颗心一次又一次地盘旋在你的莲花脚下。1॥留
ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥ 我与其他水无关,给我一滴Harinam到papiha。1॥
ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥ 没有你的相遇就没有满足感,纳纳克只有见到你才能活着。2॥1॥
ਕਲਿਆਨ ਮਹਲਾ ੫ ॥ 卡利扬·马哈拉 5 ॥
ਜਾਚਿਕੁ ਨਾਮੁ ਜਾਚੈ ਜਾਚੈ ॥ 主!这位请愿人一遍又一遍地问你的名字
ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥ 你是万物的承载者,万物的主人,是一切幸福的守护者。1॥留
ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥ 这个世界要求很多东西,用嘴接收尸体。1॥
ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥ 你的愿景将使生活成功,留在你的脚下,歌颂你的赞美
ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥ 哦,那纳克!当元素(水)与元素融合时,心灵的钻石也应该与上帝的钻石混合在一起。2॥2॥


© 2017 SGGS ONLINE
error: Content is protected !!
Scroll to Top