Guru Granth Sahib Translation Project

guru-granth-sahib-chinese-page-1286

Page 1286

ਗੁਰਮੁਖਿ ਸਬਦੁ ਸਮ੍ਹ੍ਹਾਲੀਐ ਸਚੇ ਕੇ ਗੁਣ ਗਾਉ ॥ 通过上师保存话语来赞美上帝
ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥ 哦,那纳克!他们是纯洁的人,全神贯注于主的名,他们自然而然地被真理所吸引。2
ਪਉੜੀ ॥ 保里
ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥ 只有通过侍奉完美的上师才能获得完美的上帝
ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥ 他默想完整的行为,只有通过“完成”这个词才能灌输到脑海中
ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥ 只有通过禅修,完整的知识,心灵的污垢才能被清除
ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥ 知道哈里南的朝圣湖,心灵就会沐浴在其中
ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥ 生下用“大师”这个词杀死心灵的母亲是有福的
ਦਰਿ ਸਚੈ ਸਚਿਆਰੁ ਸਚਾ ਆਇਆ ॥ 只有诚实的人才能通过来到真主的门口被认为是真实的
ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥ 没有人可以干涉上帝所接受的事情
ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥ 哦,那纳克!赞美真神,收获果子。18
ਸਲੋਕ ਮਃ ੧ ॥ 什洛卡·马哈拉 1
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ 如此嚣张跋扈的上师皮尔,居然是巴勒,他通过给弟子一顶帽子来任命他们为他的继任者,而收留他们的穆尔希德弟子也是非常无耻的
ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹ੍ਹੈ ਛਜ ॥ 它们的状况是这样的,老鼠自己无法进入洞中,并将阳台绑在腰部
ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ 这种给人加持的伪君子死了,从他们那里得到加持的人也死了
ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥ 哦,那纳克!他们不知道上帝的命令,他们去哪里
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ 只有上帝的名字是阿沙达的庄稼,真正的名字是萨万的庄稼
ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥ 这个名字是我的生命标志,我已经写了一份租约,送到了业主的门口
ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥ 通往世界的大门太多了,来来往往也太多了
ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥ 有多少乞丐向他们求助,他们求完就走了。1॥
ਮਃ ੧ ॥ 马赫拉 1
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ 大象吃四分之一法力酥油、粗糖和五又四分之一法力粒
ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ 他吃喝,打嗝,吹尘,呼吸时后悔
ਅੰਧੀ ਫੂਕਿ ਮੁਈ ਦੇਵਾਨੀ ॥ 世界被傲慢蒙蔽了双眼,疯狂不堪言,像大象一样窃窃私语
ਖਸਮਿ ਮਿਟੀ ਫਿਰਿ ਭਾਨੀ ॥ 只有当自我被移除时,上帝才会喜欢它
ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ 鸟的斗篷是半粒,谷物在天空中叽叽喳喳
ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ 其实,主人喜欢那个哭泣上帝的人
ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ 强大的狮子杀死了数百只动物,然后吃掉了这么多动物
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ 强大的狮子不适合它的巢穴,当它呼吸时会后悔
ਅੰਧਾ ਕਿਸ ਨੋ ਬੁਕਿ ਸੁਣਾਵੈ ॥ 瞎子向谁呼求,
ਖਸਮੈ ਮੂਲਿ ਨ ਭਾਵੈ ॥ 老板根本不喜欢这样
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ 阿克的蚱蜢喜欢阿克,坐在阿克的树枝上吃东西
ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ 主人喜欢唱诵上帝之名的人
ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ 哦,那纳克!这个世界是四天的集市,在舒适和设施之后,只有悲伤
ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ 有很多人编造东西,但没有人放弃财富和享乐
ਮਖੀ ਮਿਠੈ ਮਰਣਾ ॥ 苍蝇只死于甜食
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ 天啊!你所看守的人,不要妄想靠近,他们越过世界的海洋。2
ਪਉੜੀ ॥ 保里
ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥ 造物主啊!你是主人,不可接近,超越思想和言语,永恒,看不见
ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥ 你是给予者,所有人都是乞丐,只有你是世界的给予者
ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥ 根据上师的说法,你认为崇拜你的人已经获得了幸福
ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥ 这是你的怜悯,使一些人可能爱上财富
ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥ 在心中培养爱,用上师的教诲赞美上帝
ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥ 没有爱就没有奉献,没有真正的导师就没有爱
ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥ 一个牛仔大声喊道:“主啊!你很棒,所有人都崇拜你
ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥ 请心满意足地赐予我们,使你的真名得以确定。16


© 2017 SGGS ONLINE
error: Content is protected !!
Scroll to Top