Guru Granth Sahib Translation Project

guru-granth-sahib-chinese-page-1287

Page 1287

ਸਲੋਕ ਮਃ ੧ ॥ 什洛卡·马哈拉 1
ਰਾਤੀ ਕਾਲੁ ਘਟੈ ਦਿਨਿ ਕਾਲੁ ॥ 时间在白天和黑夜中流逝,
ਛਿਜੈ ਕਾਇਆ ਹੋਇ ਪਰਾਲੁ ॥ 身体完成了
ਵਰਤਣਿ ਵਰਤਿਆ ਸਰਬ ਜੰਜਾਲੁ ॥ 一个人的生活被世界的钟声所陶醉,
ਭੁਲਿਆ ਚੁਕਿ ਗਇਆ ਤਪ ਤਾਲੁ ॥ 他忘记了对上帝的奉献和纪念
ਅੰਧਾ ਝਖਿ ਝਖਿ ਪਇਆ ਝੇਰਿ ॥ 一个无知的人会偶然发现无用的东西
ਪਿਛੈ ਰੋਵਹਿ ਲਿਆਵਹਿ ਫੇਰਿ ॥ 死后,家人哭泣,恳求上帝赐予他的生命
ਬਿਨੁ ਬੂਝੇ ਕਿਛੁ ਸੂਝੈ ਨਾਹੀ ॥ 但是,不了解真相就没有理解
ਮੋਇਆ ਰੋਂਹਿ ਰੋਂਦੇ ਮਰਿ ਜਾਂਹੀ ॥ 通过为死去的人哭泣,他们自己也死了
ਨਾਨਕ ਖਸਮੈ ਏਵੈ ਭਾਵੈ ॥ 哦,那纳克!实际上,这是所有者接受的,并且
ਸੇਈ ਮੁਏ ਜਿਨ ਚਿਤਿ ਨ ਆਵੈ ॥੧॥ 事实上,那些死去的人是那些不记得上帝的人。1
ਮਃ ੧ ॥ 马赫拉 1
ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥ 随着死亡,人类的爱和爱结束了,所有的敌意和争吵也随着死亡的掌握而消失
ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥ 就连美丽的外表也被毁了,不快乐的身体化为尘土
ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥ 死后,人们谈论生命体从哪里来,去了哪里,它是什么以及发生了什么
ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥ 言语从头脑和嘴里移开,全神贯注于生活的乐趣
ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥ 哦,那纳克!没有真名,从头到脚的所有声望都消失了。2॥
ਪਉੜੀ ॥ 保里
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥ 上帝的名字就像甘露,它总是幸福的赐予者,最终,它会有所帮助
ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥ 没有上师,世界仍然疯狂,不重视哈里南
ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥ 一个将自己的灵魂与上帝重新结合的人,全神贯注于为萨古鲁服务的奉献者被接受
ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥ 一个在心中吸收上帝怜悯的人,这样的仆人就会成为他的主人和主的形象
ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥ 告诉我,谁在自己的意志中找到了幸福,无知的人只会做歪门邪道
ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥ 物质永远不会得到满足,傻瓜的饥饿也永远不会得到满足
ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥ 所有沉迷于二元性的人都会感到烦恼,没有萨古鲁,就没有觉悟
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥ 但是,上帝心甘情愿地赐予他祝福的人通过侍奉萨古鲁而获得幸福。20
ਸਲੋਕ ਮਃ ੧ ॥ 什洛卡·马哈拉 1
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥ 古鲁那纳克说,那些拥有哈里南财富的人,他们既有体面又有宗教信仰
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥ 这种财富不应被视为伴侣,因此必须遭受麻烦和惩罚
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥ 那些拥有大量财富的人应该被称为乞丐,因为尽管有钱,但他们一直在要钱
ਜਿਨ੍ਹ੍ਹ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥ 天啊!只有那些你住在心里的人才是有德行的。1॥
ਮਃ ੧ ॥ 马赫拉 1
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ 世界在苦难和苦难中积累财富,当财富消失时,它变得更加不快乐
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ 哦,那纳克!没有对上帝的忠诚,一个人的饥饿就不会消失
ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥ 当然,无论看到多么美丽的形式,渴望都不会消失,无论在哪里看到,都有对美丽和财富的渴望
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥ 无论身体的汁液如何,悲伤就越多。2
ਮਃ ੧ ॥ 马赫拉 1
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥ 做坏事,心也变坏了,当心变得无知时,身体也变坏了
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ 即使石坝破裂,也不能使用石灰砂浆
ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ 当大坝破裂时,没有锁链,如果没有 tulha,那么就没有运气可以穿越
ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥ 哦,那纳克!一个不记得上帝的人会和这么多同伴一起淹死。3
ਮਃ ੧ ॥ 马赫拉 1
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ 如果有千百万的金心和千百万的银心,那么也有千百万皇帝的伟大国王
ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥ 拥有数以百万计的军队、武器、马匹等
ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥ 但是,在世界和海洋要跨越的地方,有深不可测的火和水
ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ 看不到岸边,只听到尖叫声
ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥ 哦,那纳克!谁是国王,谁是国王,都被认为是国王。4
ਪਉੜੀ ॥ 保里
ਇਕਨ੍ਹ੍ਹਾ ਗਲੀਂ ਜੰਜੀਰ ਬੰਦਿ ਰਬਾਣੀਐ ॥ 有人的脖子被拴住,
ਬਧੇ ਛੁਟਹਿ ਸਚਿ ਸਚੁ ਪਛਾਣੀਐ ॥ 他接受了终极真理,摆脱了世界的束缚


© 2017 SGGS ONLINE
error: Content is protected !!
Scroll to Top