Guru Granth Sahib Translation Project

guru-granth-sahib-chinese-page-1272

Page 1272

ਮਨਿ ਫੇਰਤੇ ਹਰਿ ਸੰਗਿ ਸੰਗੀਆ ॥ 纳纳克说,我们总是为他牺牲自己。4॥2॥20
ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥ 马拉尔马哈拉 5
ਮਲਾਰ ਮਹਲਾ ੫ ॥ 上帝变得仁慈,
ਮਨੁ ਘਨੈ ਭ੍ਰਮੈ ਬਨੈ ॥ 它下了不朽的雨
ਉਮਕਿ ਤਰਸਿ ਚਾਲੈ ॥ ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥ 所有众生都满足了,
ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥ 所有工作都完成了。1॥
ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥ 哦,介意!永远崇拜哈里南;
ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥ 它只有通过Purna Guru的服务才能实现,并在世界和来世陪伴他。1॥留
ਮਲਾਰ ਮਹਲਾ ੫ ॥ 消灭一切恐惧的上帝已经摧毁了悲伤和
ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥ 照顾好你的生物
ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥ 他是世界的牧羊人,永远仁慈的,
ਧੁਨਿਤ ਲਲਿਤ ਗੁਨਗ੍ਹ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥ 我们总是为他牺牲自己。2॥
ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥ 实干家甚至已经消除了死亡,
ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥ 总是在脑海中吟诵它
ਮਲਾਰ ਮਹਲਾ ੫ ॥ 他保护所有生物,为他看守,
ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥ 每天歌颂神。3
ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥ 惟独上帝是行动者,
ਮਨ ਨਿਰਮਲ ਉਜੀਆਰੇ ॥੧॥ 上帝的奉献者知道他的威严
ਬਿਸਮ ਬਿਸਮੈ ਬਿਸਮ ਭਈ ॥ 自古以来,上帝就一直在尊崇他的名,
ਅਘ ਕੋਟਿ ਹਰਤੇ ਨਾਮ ਲਈ ॥ 纳纳克在说他在说什么。4॥3216
ਗੁਰ ਚਰਨ ਮਸਤਕੁ ਡਾਰਿ ਪਹੀ ॥ 马拉尔·马哈拉 5 ॥
ਪ੍ਰਭ ਏਕ ਤੂੰਹੀ ਏਕ ਤੁਹੀ ॥ 在上师的皈依中,你会得到所有幸福的仓库,
ਭਗਤ ਟੇਕ ਤੁਹਾਰੇ ॥ 荣誉是在真正的法庭上获得的,
ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥ 困惑、恐惧、悲伤和痛苦都消失了
ਮਲਾਰ ਮਹਲਾ ੫ ॥ 与圣人和伟人一起赞美上帝。1॥
ਬਰਸੁ ਸਰਸੁ ਆਗਿਆ ॥ 哦,我的心!赞美完美的师傅,
ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥ 日夜吟诵幸福的宝库Harinam,并获得想要的果实。1॥留
ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥ 没有人像萨古鲁一样
ਘਨਘੋਰ ਪ੍ਰੀਤਿ ਮੋਰ ॥ 上师是至高无上的梵天,他是至高无上的神
ਚਿਤੁ ਚਾਤ੍ਰਿਕ ਬੂੰਦ ਓਰ ॥ 他是将你从生死的痛苦中拯救出来的那一位
ਐਸੋ ਹਰਿ ਸੰਗੇ ਮਨ ਮੋਹ ॥ 然后,您不必再次品尝玛雅人的毒药。2॥
ਤਿਆਗਿ ਮਾਇਆ ਧੋਹ ॥ 上师的赞美是莫名其妙的
ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥ 对于那些默想真名的人来说,上师是上帝
ਮਲਾਰ ਮਹਲਾ ੫ ॥ 他的生活行为、克制和一切都是真实的
ਗੁਨ ਗੋੁਪਾਲ ਗਾਉ ਨੀਤ ॥ 只有那颗心是清净的,它被上师吸收。3
ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥ 只有幸运的人才能得到完美的上师和
ਛੋਡਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥ 欲望、愤怒和贪婪从头脑中被抛弃
ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥ 请把它放在上师的脚下
ਪਾਰਬ੍ਰਹਮ ਭਏ ਦਇਆਲ ॥ 这是纳纳克在神面前的真实祷告。4॥4॥22
ਬਿਨਸਿ ਗਏ ਬਿਖੈ ਜੰਜਾਲ ॥ Ragu Malar Mahala 5 调查房屋 3
ਸਾਧ ਜਨਾਂ ਕੈ ਚਰਨ ਲਾਗਿ ॥ 萨蒂古鲁·普拉萨迪 ॥
ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥ 哦,萨桑吉·萨赫利!通过劝说上师,你已经在仁慈的爱人的陪伴下感到高兴
ਮਲਾਰ ਮਹਲਾ ੫ ॥ 它们都装饰着吉祥的美德
ਘਨੁ ਗਰਜਤ ਗੋਬਿੰਦ ਰੂਪ ॥ 他已经放弃了所有的恶习,
ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥ 善变的心灵已经安定下来。1॥留
ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥ 哦,介意!离开你的自我,与圣人交往,这样你就通过寻找上帝来庆祝幸福
ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥ 幸福的鼓声在响起,圣徒们的舌头在吟唱罗摩的名字,像杜鹃一样说着甜美而美丽的话语。1॥
ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥ 亲爱的啊!你们异象的美丽是巨大的,圣徒心中对异象的渴望也是巨大的


© 2017 SGGS ONLINE
error: Content is protected !!
Scroll to Top