Guru Granth Sahib Translation Project

guru-granth-sahib-chinese-page-1251

Page 1251

ਸਲੋਕ ਮਃ ੩ ॥ 什洛卡·马哈拉 3
ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ 上帝对至高无上权力的命令是不可动摇的,任何聪明都不能行使或反对
ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ 离开自我并皈依的人,接受他的旨意,
ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ 古鲁穆克没有得到阎罗的惩罚,他的骄傲就结束了
ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥ 哦,那纳克!事实上,据说仆人是全神贯注于上帝默想的人。1
ਮਃ ੩ ॥ 宫殿 3
ਦਾਤਿ ਜੋਤਿ ਸਭ ਸੂਰਤਿ ਤੇਰੀ ॥ 哦,我的上帝!这个生命和美丽都是你的
ਬਹੁਤੁ ਸਿਆਣਪ ਹਉਮੈ ਮੇਰੀ ॥ 我所拥有的只是骄傲和聪明
ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥ 我们做了很多事情,我们沉迷于贪婪,但自我永远不会消失
ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥ 纳纳克说,上帝做他认为正确的事,那是好的。2
ਪਉੜੀ ਮਃ ੫ ॥ 保里·马哈拉 5
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ 吃穿穿,也就是说,整个生命都是以真理为基础的,真名是我们唯一的避难所
ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ 只有完整的上师才能遇见给予者的上帝
ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ 吟诵尼兰卡名字的人,他的全部命运已经被唤醒
ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ 在圣徒的陪伴下,世界可以被海洋穿越
ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥ 哦,那纳克!赞美主;赞美他。35
ਸਲੋਕ ਮਃ ੫ ॥ 什洛卡·马哈拉 5
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ 上帝用他的仁慈养育所有生物
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ 他生产大量的粮食和水,克服了人民的苦难
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ 当施予者听到祈祷时,他平静了整个创造物
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ 他拥抱穷人,消除一切烦恼
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥ 哦,那纳克!默想主的名,他的家就结出了丰硕的果实。1
ਮਃ ੫ ॥ 宫殿 5
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥ 当上帝吩咐时,美丽的云彩下雨
ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ 生产了更多的粮食,整个世界都找到了和平
ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥ 身体和心灵都充满了对主的记念
ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ 真主,世界的创造者,已经行了他的恩典
ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥ 主!他想做什么就做什么,纳纳克一直为你牺牲自己的生命。2
ਪਉੜੀ ॥ 保里
ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥ 主自己是伟大的,他的荣耀也是伟大的
ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥ 通过看到上师的教诲,心灵已经开花,并获得了和平
ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ 一切都在自己工作,一切都在自己工作
ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ 他是世界的主人,他控制着一切,他指挥着一切
ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥ 纳纳克说,无论上帝想要什么,他都会做,每个人都遵循他的旨意。36.1.它与纯净的起源相匹配
ਰਾਗੁ ਸਾਰੰਗ ਬਾਣੀ ਭਗਤਾਂ ਕੀ ॥ Ragu Sarang Bani Bhagatan Ki(拉古萨朗巴尼巴加坦基酒店)
ਕਬੀਰ ਜੀ ॥ 卡比尔·吉
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਕਹਾ ਨਰ ਗਰਬਸਿ ਥੋਰੀ ਬਾਤ ॥ 嘿,伙计!为什么你连最小的事情都如此自豪
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥ 就算你有十粒四卢比,你为什么还要夸耀骄傲呢?1.留在这里
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥ 通过获得 100 个村庄或 20 万塔卡的财产,许多荣耀在人民中传播开来
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥ 就像森林的绿叶一样,你四天的统治也是如此。1
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥ 没有人带钱,也没有人拿走钱
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥ 许多像拉瓦那这样的伟大的贾特拉帕蒂斯也在瞬间死亡。2


© 2017 SGGS ONLINE
error: Content is protected !!
Scroll to Top