Guru Granth Sahib Translation Project

guru-granth-sahib-chinese-page-1252

Page 1252

ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥ 上帝的奉献者总是稳定的,他们不断高呼上帝的名字
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥ 戈文德祝福的人在萨桑中被发现。3
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥ 父母、妻子、儿子和财产最终不会走到一起
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥ Kabir ji 说嘿,疯了!敬拜上帝;这种生活是徒劳的。4.1
ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥ 哦,我的上帝!你力量的终结是无法知道的
ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥ 我只是你们圣徒的仆人。1.留在这里
ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥ 全神贯注于世俗享乐的人哭泣着来到你面前。哭泣的人,也就是放弃一切的人,是幸福的
ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥ 想要永远安定下来的人被连根拔起,超脱的人,即变得超脱,是幸福的。1
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥ 如果上帝愿意,他就会在有水的地方使它变得干燥。它把旱地变成了一口井。如果他愿意,他在井上建了一座山
ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥ 他把小个子举到高处,把那个已经爬到高处的人放倒。2
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ 如果他得到他的许可,他就会使乞丐富有,并使富人成为懦夫
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥ 如果他愿意,他就让一个愚蠢的傻瓜成为学者,让一个学者成为傻瓜。3
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥ 他用女人创造男人,从男人身上产生女人
ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥ 卡比尔吉说,他是圣徒一生所爱的,无限的力量上帝,我们正在那尊慈悲的雕像上献祭。4.2
ਸਾਰੰਗ ਬਾਣੀ ਨਾਮਦੇਉ ਜੀ ਕੀ ॥ 萨朗·巴尼(Sarang Bani)南德吉·基(Sarang Bani Namdeu Ji Ki)
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਕਾਏਂ ਰੇ ਮਨ ਬਿਖਿਆ ਬਨ ਜਾਇ ॥ 哦,我的心!你为什么要进入主题障碍的森林
ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥ 你吃暴徒犯了一个错误。1.留在这里
ਜੈਸੇ ਮੀਨੁ ਪਾਨੀ ਮਹਿ ਰਹੈ ॥ 当鱼生活在水中时,
ਕਾਲ ਜਾਲ ਕੀ ਸੁਧਿ ਨਹੀ ਲਹੈ ॥ 但他没有意识到死亡陷阱
ਜਿਹਬਾ ਸੁਆਦੀ ਲੀਲਿਤ ਲੋਹ ॥ 她因为舌头的味道而吞下铁,
ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥ 同样,男人也被困在黄金或美女的诱惑中。1
ਜਿਉ ਮਧੁ ਮਾਖੀ ਸੰਚੈ ਅਪਾਰ ॥ 由于蜜蜂收集了大量的蜂蜜,但是
ਮਧੁ ਲੀਨੋ ਮੁਖਿ ਦੀਨੀ ਛਾਰੁ ॥ 人吃了蜂蜜,却一无所获
ਗਊ ਬਾਛ ਕਉ ਸੰਚੈ ਖੀਰੁ ॥ 奶牛为小牛储存牛奶,但
ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥ 奶牛系好绳子,挤完所有的牛奶。2
ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥ 人为了钱而努力工作,
ਸੋ ਮਾਇਆ ਲੈ ਗਾਡੈ ਧਰੈ ॥ 他带来钱,把它埋在地下
ਅਤਿ ਸੰਚੈ ਸਮਝੈ ਨਹੀ ਮੂੜ੍ਹ੍ ॥ 傻瓜不会因为积累太多财富而明白这一点
ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥ 就像埋藏在泥土中的财富一样,这个身体也变成了土壤。3
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥ 他在愤怒和对工作的渴望中燃烧,但是
ਸਾਧਸੰਗਤਿ ਕਬਹੂ ਨਹੀ ਕਰੈ ॥ 僧侣从不与男人交往
ਕਹਤ ਨਾਮਦੇਉ ਤਾ ਚੀ ਆਣਿ ॥ ਨਿਰਭੈ ਹੋਇ ਭਜੀਐ ਭਗਵਾਨ ॥੪॥੧॥ Namdev ji 说,来到他的避难所,无所畏惧地敬拜上帝。4.1
ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥ 哦,我的上帝!当然,和我打赌,如果我们不是仆人,你怎么能算是主人,
ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥ 其实,有主人,就有仆人,只有有仆人,主人才存在(也就是说,我们和你的关系是不能分开的),所以主人和仆人是在玩同样的游戏。1.留在这里
ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥ 你是神,圣殿是你的,你自己把它放在你的崇拜中
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥ 水只存在于水中的波浪和波浪中,它不同于只是说和听。1
ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥ 他自己唱歌,自己跳舞,自己弹单簧管
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥ Namdev ji 说你是我的主人,我是不完整的,你是完整的。2.2
ਦਾਸ ਅਨਿੰਨ ਮੇਰੋ ਨਿਜ ਰੂਪ ॥ Namdev ji 对上帝的称呼是,我独特的奉献者实际上是我的形式
ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥ 以他的眼光,所有三个热量都被消除了,通过他的触摸,人们摆脱了家庭的井。1.留在这里
ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ 奉献者可以把我从我强加的束缚中解放出来,但如果奉献者把我置于束缚中,我就不会释放


© 2017 SGGS ONLINE
error: Content is protected !!
Scroll to Top