Guru Granth Sahib Translation Project

guru-granth-sahib-chinese-page-1241

Page 1241

ਕੁੰਗੂ ਚੰਨਣੁ ਫੁਲ ਚੜਾਏ ॥ 他提供藏红花、檀香和鲜花
ਪੈਰੀ ਪੈ ਪੈ ਬਹੁਤੁ ਮਨਾਏ ॥ 他竭尽全力跪倒在他们的脚下庆祝
ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥ 社会奇怪的讽刺是)它通过向人询问(捐款等)来吃和穿它
ਅੰਧੀ ਕੰਮੀ ਅੰਧ ਸਜਾਇ ॥ 这样,盲目的惩罚就得到了无知的行动
ਭੁਖਿਆ ਦੇਇ ਨ ਮਰਦਿਆ ਰਖੈ ॥ 石像既不能养活饥饿的人,也不能拯救他们免于死亡
ਅੰਧਾ ਝਗੜਾ ਅੰਧੀ ਸਥੈ ॥੧॥ 那为什么一群瞎子会发生盲目争吵呢?1
ਮਹਲਾ ੧ ॥ 宫殿 1
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥ 所有的沉思,瑜伽和精神练习,阅读和阅读所有吠陀经和往世书,
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥ 一切行为、忏悔、歌曲、知识、
ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥ 所有的智慧,纯洁,所有的朝圣,神圣的地方,
ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ 所有的规则,所有的律法,所有的快乐,所有的食物,
ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥ 所有人类、神灵、瑜伽士、禅修者、
ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥ 给所有的整体,块,给世界上所有的生物
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥ 上帝听从他的命令,并按照他的行为结出果子
ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥ 古鲁那纳克说,上帝是真理,他的名字是永恒的,他的宫廷也是不可动摇的。2
ਪਉੜੀ ॥ 保里
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥ 只有通过冥想哈里这个名字才能获得幸福,而解脱是通过这个名字本身实现的
ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥ 通过默想这个名字,一个人在世界上得到尊重,上帝住在心中
ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥ 如果哈里南打坐,世界可以渡海,没有必要再面对任何逆境
ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥ 真正的道路是通过默想主的名而获得的,这个名字给世界带来荣耀
ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥ 哦,那纳克!如果找到了一位真正的上师,那么哈里纳姆就会被冥想,他会得到他所给予的。6
ਸਲੋਕ ਮਃ ੧ ॥ 什洛卡·马赫拉 1
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ 大城市和地区应该被征服,忏悔应该单脚站立
ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ 调息法应该被念诵,shirshasana应该被完成
ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ 无论有机体采用什么方法,无论它采用什么力量
ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ 哦,那纳克!没有人能知道上帝对谁感到高兴
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ 一切都是按照上帝的命令发生的,但愚昧的人认为这是我能力的果实。1
ਮਃ ੧ ॥ 宫殿 1
ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥ 我一直在谈论上帝的同在,无限的力量,无所不在,力量和荣耀数百万次
ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥ 当然,我会一直说,他是永恒的、永恒的、不可动摇的,我不能不这样说
ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ 愿他给我如此大的力量,使我永远不会厌倦说这句话,不应该被打断
ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥ 古鲁那纳克说,尽管如此,无论我对那位全能者说什么,关于他都没有什么可说的,赞美他是不够的。2
ਪਉੜੀ ॥ 保里
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥ 通过冥想哈里南,整个家庭和氏族都得救了
ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥ 默想这个名字会导致在心中灌输至高无上灵魂的人的陪伴下获得救赎
ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥ 通过冥想和聆听哈里南,用拉斯纳崇拜哈里的人得救了
ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥ 哈里南的冥想也消除了悲伤和饥饿,这使他的思想融入了这个名字
ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥ 上师那纳克的命令是,他是赞美上帝的人,是遇见上师的人。10
ਸਲੋਕ ਮਃ ੧ ॥ 什洛卡·马哈拉 1
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ 所有白天和黑夜,所有的日期和年份,
ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥ 天气, 月份, 整个地球, 山脉,
ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥ 空气、水、火、冥界、
ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ 所有的地区、城市、十四个人、世界都那么大
ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ 上帝命令的奥秘无法找到,他的荣耀、成就和祝福无法描述
ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥ 那些赞美他的人厌倦了赞美他
ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥ 哦,那纳克!那些失败者没有得到丝毫秘密。1
ਮਃ ੧ ॥ 宫殿 1
ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ 如果你用眼睛的重量看宇宙
ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥ 向聪明的学者询问真相,思考吠陀经并询问秘密,


© 2017 SGGS ONLINE
error: Content is protected !!
Scroll to Top