Guru Granth Sahib Translation Project

guru-granth-sahib-chinese-page-1096

Page 1096

ਪਉੜੀ ॥ 保里
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥ 哦,我的上帝!你没有形式,没有种姓,你没有婆罗门、刹帝利、吠舍和首陀罗
ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥ 这些人认为你很遥远,但你直接无处不在
ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥ 你自己享受所有的身体,但你没有内疚感
ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥ 你是至高无上的存在,最喜乐的,无限的,你的光都包含在其中
ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥ 哦,我的上帝!你是神
ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥ 你是坚不可摧的,不朽的,舌头能崇拜你
ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥ 无论你与萨古鲁联合谁,他的整个血统都会得救
ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥ 所有的奉献者都崇拜你。达斯纳纳克也来到你的避难所门口。5
ਡਖਣੇ ਮਃ ੫ ॥ 达赫玛哈拉 5
ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥ 一个用草做的人的身体因疏忽而被罪恶和恶习的火焰烧毁,
ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥ 那些额头上有好运的人在他们的主人(Guru-Pir)那里找到了庇护所。1
ਮਃ ੫ ॥ 宫殿 5
ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥ 那纳克啊!有人揉面团,煮烤肉,准备食物,把所有的食物都带到奉献者面前
ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥ 但是,没有上师的祈祷,他的愿望就无法实现,现在他坐在那里悲伤地环顾四周,因为没有上师,他怎么能得到食物而不祈祷呢?2
ਮਃ ੫ ॥ 宫殿 5
ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥ 那纳克啊!有人和大师一起煮甜烤肉,并将它们放在盘子里
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥ 那些取悦了上师皮尔的人很满意,吃着烤肉。3
ਪਉੜੀ ॥ 保里
ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥ 哦,我的上帝!你在世界上创造了一个游戏,并向所有生物灌输了一种自豪感
ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥ 这个人体是一座庙宇,工作、愤怒、贪婪、执着和自我的五贼总是在里面做恶事
ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥ 你以感官的形式創造了十個女人,在頭腦中創造了一個男人,這十種感官被紊亂的味覺所吸收
ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥ 玛雅·莫希尼(Maya Mohini)让他们着迷,所以他们不断地徘徊
ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥ 你已经创建了世界游戏的两个部分,生物和玛雅
ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥ 这个生物在玛雅面前被打败了,上帝一直这样
ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥ 你已经拯救了许多你混在萨桑中的生物
ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥ 由水产生的气泡溶解在水本身中。6
ਡਖਣੇ ਮਃ ੫ ॥ 达赫玛哈拉 5
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ 哦,人类!雄心勃勃地到达主的脚前,不回头看世界
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ 那纳克啊!让你的生命在这个人类的出生中取得成功,你不会重生。1
ਮਃ ੫ ॥ 宫殿 5
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥ 我的绅士帕布非常丰富多彩,是所有人的好朋友
ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥ 所有众生都认为他是自己的,他不会伤任何人的心。2
ਮਃ ੫ ॥ 宫殿 5
ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥ 我找到了那位神秘的心爱的主,他已经向我启示了
ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥ 那纳克说:“亲爱的主啊!你安顿下来的心的地方变得美丽了。3
ਪਉੜੀ ॥ 保里
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ 哦,我的上帝!当你和我在一起时,为什么我现在需要依赖或依赖任何人
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ 事实是,你已经把一切都给了我,我是你的仆人
ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ 无论吃多少,花多少钱,都不缺钱
ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ 宇宙中八千四百万生物的所有生物都崇拜你
ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ 你把所有的敌人都变成了我的朋友,现在他们一点也不想要我坏
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ 当上帝饶恕时,没有人要求交代他的行为
ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ 与Govind Guru一起,我们获得了终极的幸福,我们的心中有快乐
ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ 如果你愿意,所有的事情都完成了。7
ਡਖਣੇ ਮਃ ੫ ॥ 达赫玛哈拉 5
ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥ 天哪!我渴望你的异象,你的脸怎么样,我怎么能告诉你
ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥ 我曾经在某些条件下四处游荡,但当我看到你时,我的心就满足了。1
Scroll to Top
https://siprokmrk.polinema.ac.id/storage/proposal/ http://pendaftaran-online.poltekkesjogja.ac.id/
jp1131 https://login-bobabet.net/ https://sugoi168daftar.com/ https://login-domino76.com/ http://pui.poltekkesjogja.ac.id/whm/gcr/ https://perpus.unik-cipasung.ac.id/Perps/ https://informatika.nusaputra.ac.id/mon/ https://biroinfrasda.sipsipmas.jayawijayakab.go.id/application/core/ https://e-journal.upstegal.ac.id/pages/catalog/ https://perpus.pelitacemerlangschool.sch.id/system/-/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/