Guru Granth Sahib Translation Project

guru-granth-sahib-chinese-page-856

Page 856

ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ 我的青春过去了,老年来了,但我没有做任何好事
ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ 这宝贵的生命,变成了一种情欲的感觉。3
ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ 卡比尔吉说:“我的马达夫啊!你是无所不在的;
ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥ 没有其他像你一样仁慈的人,也没有像我这样的罪人。4.3
ਬਿਲਾਵਲੁ ॥ 比拉夫卢
ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥ (卡比尔吉的母亲说)这个朱拉哈每天早上醒来,在核心嘎嘎尔里加水,他的生命也过去了
ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥ 它什么都不知道,它一直被Hari-Naam的汁液包裹着。1
ਹਮਾਰੇ ਕੁਲ ਕਉਨੇ ਰਾਮੁ ਕਹਿਓ ॥ 我们氏族中哪个人念过拉姆的名字
ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥ 自从这个儿子拿了花环,我们就再也没有幸福过。1.呆在那里
ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥ 嘿,兄弟!听着就好;上帝啊!你也听;这是一个很棒的事件,
ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥ 这小子糟蹋了我们的纱线工作,这小子为什么不死?2
ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥ (卡比尔吉回答他的母亲说)上帝是我的主人,他是所有幸福的给予者,我的上师给了我他的名字
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥ 他是那个为奉献者普拉拉达感到羞耻的人,他用指甲撕裂了邪恶的希拉尼亚卡希普恶魔。3
ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥ 现在我已经停止崇拜我家的神父,而是接受了上师的话
ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥ 卡比尔吉说他是驳斥所有罪恶的人,圣徒收养了他并拯救了自己。4.4
ਬਿਲਾਵਲੁ ॥ 比拉夫卢
ਕੋਊ ਹਰਿ ਸਮਾਨਿ ਨਹੀ ਰਾਜਾ ॥ 没有像哈里这样的国王
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥ 所有这些世界的国王只有四天,他们虚假地假装他们的王国。1.呆在那里
ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥ 上帝啊!如果有人是你的仆人,他为什么会动摇?他指挥着所有三个世界
ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥ 没有人能举起手来对付你的仆人,也没有人能想象你人民的力量。1
ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥ 愚昧无知的头脑啊!记住上帝,让“Anhad”这个词开始在你里面响起
ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥ Kabir ji说,我的疑虑和困惑已经消除,上帝像bhakt Dhruv和bhakt Prahlad一样赞美我。2.5
ਬਿਲਾਵਲੁ ॥ 比拉夫卢
ਰਾਖਿ ਲੇਹੁ ਹਮ ਤੇ ਬਿਗਰੀ ॥ 哦,我的上帝!救救我,我犯了一个大错误
ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ 他没有成为人物,也没有做任何宗教,也没有唱诵,也没有走在对祢的奉献道路上,而是继续走在骄傲的道路上。1.敬请关注
ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ 考虑到他的身体是不朽的,他继续培育它,但结果证明它像生加加一样虚假
ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ 我已经忘记了上帝,他因怜悯使我变得美丽,并一直依恋世界。1
ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ 天哪!我是你的贼,不能被称为你的和尚;我已经来到你的脚下
ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥ 卡比尔吉说:“主啊!听我的请求;不要给我发任何关于Yamraj的消息。2.6
ਬਿਲਾਵਲੁ ॥ 比拉夫卢
ਦਰਮਾਦੇ ਠਾਢੇ ਦਰਬਾਰਿ ॥ 上帝啊!我很无奈,来到你的法庭
ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ੍ਹ੍ਹ ਕਿਵਾਰ ॥੧॥ ਰਹਾਉ ॥ 没有你,还有谁能照顾我?打开门,给我一个愿景。1.敬请关注
ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥ 你非常富有,慷慨和牺牲,我亲耳听到你的赞美
ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥ 我应该向您索要什么捐款?我看每个人都是贫穷的,我必须从你那里得救。1
ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ 你得到了这些奉献者的祝福,如Jayadeva,Namdev和Sudama Brahmins
ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥ 卡比尔吉说他是捐赠者!你有能力在任何时候,毫不拖延地将佛法、意义、工作和救赎传给众生。2.7
ਬਿਲਾਵਲੁ ॥ 比拉夫卢
ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥ 瑜伽士手里拿着一根棍子,姿势在耳朵里,戴着裹尸布,旁边挂着一个袋子
ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥ 他在迷茫中徘徊,变成了一个穿着打扮的人。1
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/