Guru Granth Sahib Translation Project

guru-granth-sahib-chinese-page-676

Page 676

ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ 真正的主是他的力量、尊贵和院子。那纳克啊!上帝是他们的雪崩。4.2.20
ਧਨਾਸਰੀ ਮਹਲਾ ੫ ॥ 达纳萨里•玛哈拉 5
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ 在四处旅行时,当我采访萨杜-摩诃普鲁什(上师)时,这位完全的上师向我传道:
ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ 所有其他方法都不起作用,所以他一直在冥想哈里的名字。1
ਤਾ ਤੇ ਮੋਹਿ ਧਾਰੀ ਓਟ ਗੋਪਾਲ ॥ 这就是为什么我求助于上帝
ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ 我来到了完美神的避难所,我所有的烦恼都被摧毁了。留
ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ 玛雅广泛分布在天堂、死亡之地、下界和整个宇宙
ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ 为了拯救自己的灵魂,并通过bhavsagar穿越所有氏族,一个人应该冥想Hari-Naam。2
ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ 那纳克啊!如果赞美玛雅提特主的名字,那么所有幸福的仓库就达到了
ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ 这个奥秘只有一位罕见的人才能理解,世界之主借着上帝的恩典,将名字的礼物赐给了他。3.3.21
ਧਨਾਸਰੀ ਮਹਲਾ ੫ ਘਰੁ ੨ ਚਉਪਦੇ 达纳萨里•玛哈拉 5 加鲁 2 查帕德斯
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਛੋਡਿ ਜਾਹਿ ਸੇ ਕਰਹਿ ਪਰਾਲ ॥ 无知的人继续积累他必须离开这里的转瞬即逝的物质
ਕਾਮਿ ਨ ਆਵਹਿ ਸੇ ਜੰਜਾਲ ॥ 他被那些钹缠住了,这些钹毫无用处
ਸੰਗਿ ਨ ਚਾਲਹਿ ਤਿਨ ਸਿਉ ਹੀਤ ॥ 他爱那些在生命的最后时刻不与他同行的人
ਜੋ ਬੈਰਾਈ ਸੇਈ ਮੀਤ ॥੧॥ 那些与他为敌的人仍然是他的朋友。1
ਐਸੇ ਭਰਮਿ ਭੁਲੇ ਸੰਸਾਰਾ ॥ 这样,这个世界就陷入了混乱,被误导了,
ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ 一个无知的人正在徒劳地失去他宝贵的出生。留
ਸਾਚੁ ਧਰਮੁ ਨਹੀ ਭਾਵੈ ਡੀਠਾ ॥ 他甚至不喜欢看到真理和宗教
ਝੂਠ ਧੋਹ ਸਿਉ ਰਚਿਓ ਮੀਠਾ ॥ 他全神贯注于谎言和欺骗,这对他来说似乎很甜蜜
ਦਾਤਿ ਪਿਆਰੀ ਵਿਸਰਿਆ ਦਾਤਾਰਾ ॥ 他非常喜欢给予的东西,但他已经忘记了给予它的捐赠者
ਜਾਣੈ ਨਾਹੀ ਮਰਣੁ ਵਿਚਾਰਾ ॥੨॥ 可怜的幸运儿不照顾他的死。2
ਵਸਤੁ ਪਰਾਈ ਕਉ ਉਠਿ ਰੋਵੈ ॥ 他试图上下去拿帕拉伊对象,当他没有找到时,他哀叹
ਕਰਮ ਧਰਮ ਸਗਲਾ ਈ ਖੋਵੈ ॥ 他失去了他宗教行为的全部果实
ਹੁਕਮੁ ਨ ਬੂਝੈ ਆਵਣ ਜਾਣੇ ॥ 他不明白上帝的命令,所以他有生死的轮回
ਪਾਪ ਕਰੈ ਤਾ ਪਛੋਤਾਣੇ ॥੩॥ 当他犯罪时,他会后悔。3
ਜੋ ਤੁਧੁ ਭਾਵੈ ਸੋ ਪਰਵਾਣੁ ॥ 主!你赞成的,我很乐意接受
ਤੇਰੇ ਭਾਣੇ ਨੋ ਕੁਰਬਾਣੁ ॥ 我牺牲在你的拉扎上
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ 可怜的那纳克是你的仆人,
ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥ 主啊!保护我。4 .1.22
ਧਨਾਸਰੀ ਮਹਲਾ ੫ ॥ 达纳萨里•玛哈拉 5
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ 主的名字是支持我维内特
ਖਾਟਣ ਕਉ ਹਰਿ ਹਰਿ ਰੋਜਗਾਰੁ ॥ Hari-Naam是我赚钱的工作
ਸੰਚਣ ਕਉ ਹਰਿ ਏਕੋ ਨਾਮੁ ॥ 拥有唯一哈里纳姆积累的人,
ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ 这个名字在今世和来世对他很有用。1
ਨਾਮਿ ਰਤੇ ਪ੍ਰਭ ਰੰਗਿ ਅਪਾਰ ॥ 沉浸在爱的颜色和主的名字中
ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ 圣徒只赞美无形的神。留
ਸਾਧ ਕੀ ਸੋਭਾ ਅਤਿ ਮਸਕੀਨੀ ॥ 和尚的美妙之处在于他最谦卑
ਸੰਤ ਵਡਾਈ ਹਰਿ ਜਸੁ ਚੀਨੀ ॥ 圣人的贵族以他的歌声hari-yasha而闻名
ਅਨਦੁ ਸੰਤਨ ਕੈ ਭਗਤਿ ਗੋਵਿੰਦ ॥ 对上帝的奉献在他们心中创造喜乐
ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ 圣徒心中有一种幸福的感觉,他们的焦虑被摧毁了。2
ਜਹ ਸਾਧ ਸੰਤਨ ਹੋਵਹਿ ਇਕਤ੍ਰ ॥ 无论圣人和先知聚集在哪里,
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ 正是在那里,他通过音乐和诗歌赞美哈里
ਸਾਧ ਸਭਾ ਮਹਿ ਅਨਦ ਬਿਸ੍ਰਾਮ ॥ 在萨杜斯的聚会中,有喜乐与和平
ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ 他们也是由同一个人团契的,这种命运是由过去的行为写在他的头上的。3
ਦੁਇ ਕਰ ਜੋੜਿ ਕਰੀ ਅਰਦਾਸਿ ॥ 我双手合十祈祷
ਚਰਨ ਪਖਾਰਿ ਕਹਾਂ ਗੁਣਤਾਸ ॥ 我应该继续为圣徒洗脚,全神贯注地唱诵主的名字,美德的宝库
ਪ੍ਰਭ ਦਇਆਲ ਕਿਰਪਾਲ ਹਜੂਰਿ ॥ 他们总是在仁慈和怜悯的主面前,
ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥ 那纳克只有在那些圣徒的帮助下才能活着。4.2.23


© 2017 SGGS ONLINE
error: Content is protected !!
Scroll to Top