Guru Granth Sahib Translation Project

guru-granth-sahib-chinese-page-443

Page 443

ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥ 每时每刻,这股花蜜流都落在古鲁穆克的舌头上。古魯穆克從上師的恩典中發現拉姆這個名字非常珍貴
ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥ 拯救世界的拉玛的名字对他来说很珍贵。拉姆的名字是世界上唯一的荣耀
ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥ 在卡利尤格,罗摩的名字是船,通过在古鲁面前生活,人类越过了
ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥ 这些人和其他人以罗摩的名义变得快乐,古鲁穆克的生活行为变得更好
ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥ 哦,那纳克!耶和华恩赐他的名字给他的那个人,以罗摩的名字将他从巴瓦萨加尔(Bhavsagar)中穿越出来。1
ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥ 我高呼拉姆的名字,它摧毁了我的悲伤和罪恶
ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥ 通过遇见上师,我默想了神,并将罗摩安顿在我心中
ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥ 当我在上师那里避难时,拉姆的名字在我心中安定下来,我获得了帕拉玛提
ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥ 当真正的上师使公羊的名字在我心中牢固时,我沉没的娜雅,充满了贪婪和紊乱,出来了
ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥ 上师给了我生命的礼物,我用Ram这个名字种植了我的心
ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥ 哦,那纳克!皈依上师的人,仁慈的主亲自赐予了名字的礼物。2
ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥ 我听到了拉玛这个名字的声音,使所有的作品都愉快地完成了,成就了
ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥ 作为一名古鲁穆克,我通过我的罗马和罗马冥想罗摩
ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥ 我通过默想罗摩的名字而变得圣洁,没有罗摩的形式和血统,
ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥ 拉姆的名字深深植根于我的心中,我的口渴和饥饿都消失了
ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥ 通过上师的母亲,拉姆在我身上变得明亮起来,我的身心变得很酷,所有的化妆都变得很酷
ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥ 哦,那纳克!神亲自怜悯我,从那时起,我就成了他仆人的奴仆。3
ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥ 那些忘记了拉姆和拉姆名字的人是愚蠢的傻瓜和运气
ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥ 他们的心中有一种迷恋,每时每刻他们都痴迷于玛雅
ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥ 那些不喜欢拉姆名字的人,他们被玛雅迷住了,这样的傻瓜是不幸的
ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥ 傲慢的人进行许多仪式,但他通过吟唱罗摩的名字偷走了他的思想
ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ 由于迷恋的黑暗,Yama(死亡)的道路非常奇怪和痛苦
ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥ 哦,那纳克!如果一个人成为古鲁穆克,崇拜主的名,他就能得到救赎之门。4
ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥ Ram的名字是guru,Ram只有通过成为gurumukh才能知道
ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ 这颗心瞬间在天空中,在深渊中徘徊了一会儿。上师把徘徊的思想带到一个房子里(给主)
ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥ 当心灵来到一个房子里(对主来说),一个人明白他的速度和生命的尊严,并以Hari-Ram的名义喝果汁
ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥ 拉玛的名字使他的奉献者感到羞耻,就像他通过保护他拯救奉献者普拉拉德一样
ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥ 拉姆的名字是世界上唯一的高点,所以一次又一次地记住拉玛。他的结局不能通过描述他的品质来找到
ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥ 哦,那纳克!在听到拉姆的名字,那个心灵变得快乐的人时,他沉迷于拉姆的名字。5
ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥ 拉玛这个名字所在的人类的所有担忧都被抹去了
ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ 他们得到佛法,阿塔,卡玛,莫克沙的所有物质,并获得所需的果实
ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥ 一个冥想拉玛的名字并赞美拉玛名字的人得到了想要的果实
ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥ 然后他的恪懦和轻罪消失了,他获得了知识,他从脑海中取出了拉玛的名字


© 2017 SGGS ONLINE
Scroll to Top