Guru Granth Sahib Translation Project

guru-granth-sahib-arabic-page-1314

Page 1314

ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥ أنت تتجول وتتخلل كل الأماكن والفراغات أيها الخالق. كل ما هو موجود هو من صنعك.
ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥ لقد خلقت الكون كله ، بكل ألوانه وظلاله. قمت بتشكيله بعدة طرق وأشكال.
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥ يا الله ، نورك مشبع في الكل ؛ أنت توصلنا بتعليمات المعلم.
ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥ هم وحدهم يجتمعون مع المعلم الحقيقي ، الذي أنت رحيم إليه ؛ اللهم أرشدهم بكلمة المعلم.
ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥ فليأخذ الجميع اسم الله ويرددونه مرارًا وتكرارًا. نتيجة لذلك ، سيُمحى كل فقر وألم وجوع. || 3 ||
ਸਲੋਕ ਮਃ ੪ ॥ شالوك ، المعلم الرابع:
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥ اسم الله هو الرحيق الذي يعطي الحياة. قدس الله واسمه في قلبك.
ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥ الله حاضر في جماعة المصلين. أدرك هذا من خلال التفكير في التعاليم الإلهية للمعلم.
ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥ الذين تأملوا في اسم الله في أذهانهم ، قد أخرجوا سم الأنا من الداخل ..
ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥ أولئك الذين لم يتذكروا اسم الله فقدوا كل شيء وهم يقامرون بأرواحهم في لعبة الحياة.
ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥ عندما يسعد المعلم ، من خلاله يتذكر المرء الله ويكرس اسم الرب في القلب.
ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥ يقول المخلص ناناك، إن وجوه هؤلاء الناس تصبح مشرقة عندما يتم تكريمهم في بلاط الله الحقيقي. || 1 ||
ਮਃ ੪ ॥ المعلم الرابع:
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥ إن تسبيح الله والتأمل في اسمه من أسمى الأعمال وأفضلها في هذا العصر المظلم.
ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥ من خلال تعليمات المعلم ، نحصل على حكمة تسبيح الله وتكريس اسم الله في قلوبنا.
ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥ محظوظون هم الذين تأملوا في الله. لقد عهد إليهم بثروة اسمه.
ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥ لأداء طقوس دون التأمل في اسم الله ، هو تدمير كل يوم من حياة المرء في الأنا.
ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥ والقيام بمثل هذه الأعمال يشبه الفيل الذي يلقي الغبار على رأسه بعد الاستحمام ودلكه بالماء.
ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥ اللهم ارحمني وحدني مع المعلم الحقيقي ليقيم الخالق الواحد في قلبي.
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥ يشيد المخلص ناناك الذين بدأوا يؤمنون بالله بعد الاستماع إلى المعلم. || 2 ||
ਪਉੜੀ ॥ بوري:
ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥ الله ربنا وسيّدنا واسمه خير بضاعة للتجارة.
ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥ لقد قام الله بنفسه بهذه المسرحية وهو حاضر فيها. كل الآخرين هم التجار الذين يتعاملون في هذه البضائع.
ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥ يا الله ، نورك يضيء في كل الكون وأنت تسكن في ذلك النور ؛ خلقك حقيقي وأبدي.
ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥ كل الذين يتأملون فيك باتباع حكمة المعلم الإلهية ، يرتفعون روحياً ويغنون بمديحك.
ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥ دعونا جميعًا نتأمل مرارًا وتكرارًا في الله ، في حياة العالم. من خلال تلاوة اسمه ، يسافر المرء عبر هذا المحيط الرهيب. || 4 ||
ਸਲੋਕ ਮਃ ੪ ॥ شالوك ، المعلم الرابع:
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥ ليس لدي سوى لسان واحد ، وفضائل الله المجيدة عميقة ولا يسبر غورها.
ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥ اللهم كيف أتأمل فيك؟ أنا جاهل. أنت عظيم ، غير مقبول وغير مفهوم.
ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥ اللهم ارزقنا الفهم السامي ووحّدنا مع المعلم الحقيقي.
ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥ يا الله ، وحدنا مع مصلين الله. في صحبتهم ، يمكننا نحن الخطاة عبور هذا المحيط.
ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥ اللهم اغفر لعبد ناناك وأمنح بركتك حتى يتحد معك.
ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥ يا رب ارحمني واسمع صلاتي. على الرغم من أنني خاطئ ومتواضع مثل الدودة ، الرجاء مساعدتي في السباحة عبر. || 1 ||
ਮਃ ੪ ॥ المعلم الرابع:
ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥ يا الله انت حياة العالم. باركني ووحدني مع المعلم الرحيم الحقيقي.
ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥ لقد أنعم الله على رحمته وأصبحت أحب خدمة المعلم.


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131