Guru Granth Sahib Translation Project

guru-granth-sahib-arabic-page-1313

Page 1313

ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥ بالتأمل في اسم الله ، سيصبح وجهك متوهجًا و سيتم تكريمك في بلاطه.
ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥ يا ناناك ، المعلم هو تجسيد لله ، وعند مقابلته ، نحصل على اسم الله. || 2 ||
ਪਉੜੀ ॥ بوري:
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ يا الله ، أنت نفسك سيد القوى الروحية ، وأنت نفسك تلميذ هذه المهارات ؛ أنت نفسك من يوحد الاثنين.
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥ أنت من تستمتع بالأمور الدنيوية ، وأنت نفسك من تلتهمها
ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥ أنت نفسك في كل مكان. كل ما تفعله يأتي.
ਸਤਸੰਗਤਿ ਸਤਿਗੁਰ ਧੰਨੁ ਧਨੋੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥ طوبى لتلك الجماعة المقدسة ، التي تلتحق بها ، ينطق المرء باسم الله وتسبيحه.
ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥ دع الجميع يهتفون باسم الله ، لأنه من خلال نطق اسمه ، يتم غسل كل الذنوب. || 1 ||
ਸਲੋਕ ਮਃ ੪ ॥ شالوك ، المعلم الرابع:
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ إن ترديد اسم الله هو هدية لا يحصل عليها إلا شخص نادر بفضل نعمة المعلم.
ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥ من خلال تلاوة اسم الله ، يتم القضاء على الأنا والتملك من العقل ، وتزول الأفكار الشريرة.
ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥ يا ناناك! الذين كتب الله في مصيرهم هكذا ، يتلون مديحه ليلًا ونهارًا. || 1 ||
ਮਃ ੪ ॥ المعلم الرابع:
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥ الله نفسه هو بيت الرحمة ، وكل ما يفعله هو يتحقق.
ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥ الله نفسه منتشر ولا يوجد أحد مثله.
ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥ كل ما يرضي الله يحدث. كل ما يفعله الله يتحقق.
ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥ لم يتمكن أحد من تقدير قيمته لأن الله لا حدود له.
ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥ يا ناناك! الذين يسبحون الله ، من خلال نعمة المعلم ، ينعمون بسلام الجسد والعقل. || 2 ||
ਪਉੜੀ ॥ بوري
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥ يا حياة العالم ، نورك يسطع في كل مكان. أنت تملأ كل قلب بحبك.
ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥ يا حبيبي ، كل التأمل فيك ، أنت الكائن الحقيقي الأبدي الطاهر.
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥ أنت المتبرع الوحيد والعالم بأسره هو المتسول. كل شئ يتوسل منك.
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥ اللهم أنت نفسك العبد والسيد. عندما نتبع تعاليم المعلم ، تبدو أنك محبوب وعزيز.
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥ دعونا جميعًا نقرأ باستمرار اسم سيد جميع الكليات ، الذي نحصل منه على جميع الثمار التي نرغب فيها. || 2 ||
ਸਲੋਕ ਮਃ ੪ ॥ شالوك، المحل الرابع:
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥ يا عقلي ، تأمل في اسم الله ؛ تكرم في حضرة الله.
ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥ سوف تحصل على كل ما تريد. فقط من خلال الكلمة الإلهية للمعلم يركز العقل على الله.
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥ سوف تمحى كل ذنوبك وسيئاتك وتتخلص من غرورك.
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥ بفضل نعمة المعلم ، سوف تزدهر زهرة اللوتس في قلبك ، وستدرك أن الله يسكن في كل روح.
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥ اللهم امنح رحمتك لمحبيك ناناك حتى يستمر في تلاوة اسمك. || 1 ||
ਮਃ ੪ ॥ المعلم الرابع:
ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥ اسم الله خال من العيب. بتلاوتها يزول الألم.
ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥ يأتي الله ليقيم في أذهان من كُتب على هذا النحو في مصيرهم.
ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥ الذين يعيشون حياتهم وفقًا لإرادة المعلم الحقيقية ، يتخلصون من آلامهم وبؤسهم.
ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥ لا أحد يجد الله من خلال عيش الحياة حسب إرادته ؛ تحقق من ذلك ، أيها الفاني ، وأرضي عقلك.
ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥ ناناك ، محب الله ، هو خادم هؤلاء المصلين. الذين ينحني بتواضع عند أقدام المعلم الحقيقي. || 2 ||
ਪਉੜੀ ॥ بوري:


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131