Guru Granth Sahib Translation Project

guru-granth-sahib-arabic-page-1075

Page 1075

ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ ॥ من خلال تذكر المعلم دائمًا واتباع تعاليمه ، تختفي كل الذنوب.
ਗੁਰੁ ਸਿਮਰਤ ਜਮ ਸੰਗਿ ਨ ਫਾਸਹਿ ॥ لا يقع البشر في خوف من الموت بتذكر المعلم واتباع تعاليمه.
ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥ يصبح عقل الشخص طاهرًا بتذكر المعلم ، وينقذه المعلم من العار هنا وفي الآخرة. || 2 ||
ਗੁਰ ਕਾ ਸੇਵਕੁ ਨਰਕਿ ਨ ਜਾਏ ॥ لا يذهب تلميذ المعلم إلى الجحيم (يتحمل المعاناة).
ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ ॥ يتذكر تلميذ المعلم دائمًا الله الأسمى بمحبة.
ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥ ينضم تلميذ المعلم إلى المصلين ، حيث يبارك المعلم دائمًا عطية الحياة الروحية. || 3 ||
ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥ يجب أن نستمع إلى تسبيح الله في حضور المعلم.
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥ يجب أن نتلو تسبيح الله باتباع تعاليم المعلم الحقيقي.
ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥੪॥ يقضي المعلم الحقيقي على مصاعب وأحزان الشخص ويمنحه الإكرام في حضور الله. || 4 ||
ਅਗਮੁ ਅਗੋਚਰੁ ਗੁਰੂ ਦਿਖਾਇਆ ॥ لقد كشف المعلم الإله الذي يتعذر الوصول إليه وغير المفهوم للواحد ،
ਭੂਲਾ ਮਾਰਗਿ ਸਤਿਗੁਰਿ ਪਾਇਆ ॥ الذين ضلوا، لقد أظهر المعلم الحقيقي دائمًا لمثل هذا الشخص الطريق الصالح في الحياة.
ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜ੍ਹ੍ਹਾਇਆ ਗਿਆਨਾਂ ਹੇ ॥੫॥ لا توجد عقبات تقف في طريق تلميذ المعلم بسبب عبادته التعبدية ، فقد غرس المعلم بقوة الحكمة الإلهية الكاملة فيه. || 5 ||
ਗੁਰਿ ਦ੍ਰਿਸਟਾਇਆ ਸਭਨੀ ਠਾਂਈ ॥ لقد كشف المعلم ، أن الله منتشر في كل مكان ،
ਜਲਿ ਥਲਿ ਪੂਰਿ ਰਹਿਆ ਗੋਸਾਈ ॥ وسيد الكون يتخلل الماء والأرض.
ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥੬॥ الله يسود في كل من الأماكن المرتفعة والمنخفضة على حد سواء. في حالة من الاتزان الروحي ، يرتبط الذهن باسم الله الطاهر. || 6 ||
ਗੁਰਿ ਮਿਲਿਐ ਸਭ ਤ੍ਰਿਸਨ ਬੁਝਾਈ ॥ إذا قابل المرء المعلم (واتبع تعاليمه) ، فإن المعلم يروي كل رغباته الدنيوية.
ਗੁਰਿ ਮਿਲਿਐ ਨਹ ਜੋਹੈ ਮਾਈ ॥ عند لقاء المعلم ، فإن حب المادية لا يصيب الإنسان.
ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥੭॥ الشخص الذي باركه المعلم الحقيقي بالحق والرضا ، يشرب رحيق نامبروسيال ويلهم الآخرين لشربه. || 7 ||
ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥ تتغلغل كلمة المعلم الإلهية في قلب كل البشر.
ਆਪਿ ਸੁਣੀ ਤੈ ਆਪਿ ਵਖਾਣੀ ॥ لقد سمع المعلم شخصيًا الكلمة الإلهية من الله وتلاها شخصيًا للبشر.
ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥ كل من تذكر الكلمة الإلهية بمحبة ، فقد سبح عبر محيط الرذائل العالمي وحصل على حالة من الاستقرار الروحي. || 8 ||
ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ ॥ المعلم الحقيقي وحده يعرف مجد وضعه الروحي الأعلى.
ਜੋ ਕਿਛੁ ਕਰੇ ਸੁ ਆਪਣ ਭਾਣੈ ॥ يعلم المعلم أن كل ما يفعله الله ، يفعله حسب إرادته.
ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥ يا ناناك! يسعى أتباع الله بكل تواضع إلى تعاليم المعلم وهم دائمًا مخلصون له. || 9 || 1 || 4 ||
ਮਾਰੂ ਸੋਲਹੇ ਮਹਲਾ ੫ راغ مارو ، سولاه (ست عشر مقاطعات) ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥ الإله البدائي الطاهر والخالي من الدنس ،
ਸਭ ਮਹਿ ਵਰਤੈ ਆਪਿ ਨਿਰਾਰਾ ॥ ينتشر في جميع المخلوقات. ومع ذلك فهو نفسه يظل منفصلاً عن كل شيء.
ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥ ليس لدى الله أي طبقة أو لون أو ميزة ؛ إنه يخلق الكون كله حسب إرادته. || 1 ||
ਲਖ ਚਉਰਾਸੀਹ ਜੋਨਿ ਸਬਾਈ ॥ من بين ملايين الأنواع من الكائنات ،
ਮਾਣਸ ਕਉ ਪ੍ਰਭਿ ਦੀਈ ਵਡਿਆਈ ॥ لقد بارك الله البشر بمجد أسمى مكانة.
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥ الشخص الذي يتعثر من هذا الموقف (يفوت هذه الفرصة للالتحاق بالله) يستمر في المعاناة في دورة الولادة والموت. || 2 ||
ਕੀਤਾ ਹੋਵੈ ਤਿਸੁ ਕਿਆ ਕਹੀਐ ॥ لا جدوى من تمجيد من خلقه الله. (يجب أن نغني بحمد الله).
ਗੁਰਮੁਖਿ ਨਾਮੁ ਪਦਾਰਥੁ ਲਹੀਐ ॥ بدلاً من ذلك ، يجب أن نحاول الحصول على الاسم الذي لا يقدر بثمن باتباع تعاليم المعلم.
ਜਿਸੁ ਆਪਿ ਭੁਲਾਏ ਸੋਈ ਭੂਲੈ ਸੋ ਬੂਝੈ ਜਿਸਹਿ ਬੁਝਾਇਦਾ ॥੩॥ بناءً على أفعاله ، الذين يضلهم الله نفسه ، يضيعون في الطريق الخطأ في الحياة ؛ هو وحده يفهم الطريق الصالح الذي يلهمه الله بنفسه. || 3 ||
ਹਰਖ ਸੋਗ ਕਾ ਨਗਰੁ ਇਹੁ ਕੀਆ ॥ لقد جعل الله هذا الجسد كمدينة فيها ملذات وأحزان ،
ਸੇ ਉਬਰੇ ਜੋ ਸਤਿਗੁਰ ਸਰਣੀਆ ॥ هم وحدهم يتفوقون على آثار الملذات والأحزان ، الذين يبحثون عن ملجأ المعلم الحقيقي.
ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ ॥੪॥ الشخص الذي يتبع تعاليم المعلم ويبقى منفصلاً عن الدوافع الثلاثة للمايا (الرذيلة والفضيلة والسلطة) ، يحصل على المجد. || 4 ||
ਅਨਿਕ ਕਰਮ ਕੀਏ ਬਹੁਤੇਰੇ ॥ حتى لو تم القيام بأعمال طقسية لا حصر لها ، ولكن بدلاً من تذكر الله ،
ਜੋ ਕੀਜੈ ਸੋ ਬੰਧਨੁ ਪੈਰੇ ॥ كل ما فعل مثل أغلال مايا في قدمي الإنسان.
ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥ إنه مثل البذرة التي تُزرع خارج الموسم لا تنبت ، ويضيع كل رأس المال والأرباح. || 5 ||
ਕਲਜੁਗ ਮਹਿ ਕੀਰਤਨੁ ਪਰਧਾਨਾ ॥ في الفترة الحالية المسماة كاليوغ ، فإن الترنيم بحمد الله هو أسمى الأعمال.
ਗੁਰਮੁਖਿ ਜਪੀਐ ਲਾਇ ਧਿਆਨਾ ॥ يجب أن نتأمل باهتمام في اسم الله باتباع تعاليم المعلم.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/