Guru Granth Sahib Translation Project

guru-granth-sahib-arabic-page-1070

Page 1070

ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥ يا ناناك! من خلال تعاليم المعلم ، يظل الشخص منغمسًا في تذكر اسم الله || 12 ||
ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥ رحيق الحياة الذي يعطي تعاليم المعلم موجود باستمرار على لسان المصلين.
ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥ أتباع المعلم ينطق باسم الله ويقرأه للآخرين.
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥ من خلال تلاوة اسم الله ، يزدهر عقل الإنسان دائمًا بفرح ويبقى مرتبطًا بفضائل الله. || 13 ||
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥ يا إلهي! نحن البشر اغبياء وجهلة. ليس لدينا فهم للحياة الصالحة.
ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥ يكتسب المرء هذا الفهم في عقله من المعلم الحقيقي.
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥ اللهم ارحمنا وامنحنا موهبة اتباع تعاليم المعلم. || 14 ||
ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥ من يقترب من المعلم يدرك حضور الله ،
ਸਰਬੇ ਰਵਿ ਰਹਿਆ ਸੁਖਦਾਤਾ ॥ الذي يمنحنا السلام الداخلي وهو حاضر في الجميع.
ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥ مثل هذا الشخص ينال المكانة الروحية العليا بالبحث في الداخل ويبقى مستغرقًا في عبادة الله التعبدية. || 15 ||
ਜਿਨ ਕਉ ਆਦਿ ਮਿਲੀ ਵਡਿਆਈ ॥ الذين قدر الله أن ينالوا العظمة الروحية ،
ਸਤਿਗੁਰੁ ਮਨਿ ਵਸਿਆ ਲਿਵ ਲਾਈ ॥ إنهم يكرسون المعلم الحقيقي في أذهانهم ويظلون يركزون على تعاليمه.
ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥ يا ناناك! تتجلى حياة الله في داخلهم ويظلون منغمسين في اسمه. || 16 || 1 ||
ਮਾਰੂ ਮਹਲਾ ੪ ॥ راغ مارو ، المعلم الرابع
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ لا يمكن الوصول إلى الله ، ولا يسبر غوره ، إنه أبدي وغير قابل للتدمير.
ਸਰਬੇ ਰਵਿ ਰਹਿਆ ਘਟ ਵਾਸੀ ॥ يقيم في جميع الكائنات الحية وهو موجود في كل مكان.
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥ لا فاعل خير الا هو؛ اذكره دائما أيها الفاني || 1 ||
ਜਾ ਕਉ ਰਾਖੈ ਹਰਿ ਰਾਖਣਹਾਰਾ ॥ ਤਾ ਕਉ ਕੋਇ ਨ ਸਾਕਸਿ ਮਾਰਾ ॥ لا أحد يستطيع تدمير ذلك الشخص الذي يدافع عنه الله الحامي.
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥ أيها القديسون! ترنموا بحمد الله الذي كلمته الإلهية سامية ورفعة روحياً. || 2 ||
ਜਾ ਜਾਪੈ ਕਿਛੁ ਕਿਥਾਊ ਨਾਹੀ ॥ عندما يظهر أن المكان فارغ وخلو ،
ਤਾ ਕਰਤਾ ਭਰਪੂਰਿ ਸਮਾਹੀ ॥ ثم أدرك أن الله الخالق موجود في كل مكان.
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥ يعيد الله روحيا الشخص الذي تدهور روحيا. تأمل فيه وتفكر في طرقه وأفعاله العجيبة. || 3 ||
ਜੋ ਜੀਆ ਕੀ ਵੇਦਨ ਜਾਣੈ ॥ الله الذي يعرف الكرب الداخلي لجميع الكائنات
ਤਿਸੁ ਸਾਹਿਬ ਕੈ ਹਉ ਕੁਰਬਾਣੈ ॥ افدي نفسي لذلك السيد-الله.
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥ يا أخي! صلي صلاتك لمن يعزي كل وسائل الراحة. || 4 ||
ਜੋ ਜੀਐ ਕੀ ਸਾਰ ਨ ਜਾਣੈ ॥ الشخص الذي لا يستطيع فهم الألم الذي يعاني منه كائن زميل ،
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥ لا تناقش مشكلتك مع مثل هذا الشخص الجاهل.
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥ أيها المخلوق! لا تجادل مع أحمق ، يجب أن نتذكر الله الذي يمكنه أن يمنح الحرية من الرغبات الدنيوية. || 5 ||
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ أيها الفاني! لا تقلق ، فالخالق يعتني بخليقته.
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ يوفر الله القوت لجميع الكائنات التي تعيش على الأرض أو الماء.
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥ يعطي الله رزقه دون أن يُطلب منه ، حتى للديدان والحشرات التي تعيش في الحجارة. || 6 ||
ਨਾ ਕਰਿ ਆਸ ਮੀਤ ਸੁਤ ਭਾਈ ॥ لا تتوقع أي أمل من أصدقائك وأقاربك.
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥ ولا تتوقع المساعدة من أي شخص ثري أو شركة أخرى
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥ باستثناء اسم الله ، لا يوجد دعم. يجب أن نتأمل في الله. || 7 ||
ਅਨਦਿਨੁ ਨਾਮੁ ਜਪਹੁ ਬਨਵਾਰੀ ॥ يا أخي! تذكر اسم الله في جميع الأوقات ،
ਸਭ ਆਸਾ ਮਨਸਾ ਪੂਰੈ ਥਾਰੀ ॥ الذي يفي بكل آمالك ورغباتك.
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥ أيها المحب ناناك! تذكر دائمًا اسم الله ، مدمر الخوف الدنيوي ، حتى تمر حياتك بسلام. || 8 ||
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ الشخص الذي عبد الله بمحبة نال السلام الداخلي ،
ਸਹਜੇ ਹੀ ਹਰਿ ਨਾਮਿ ਸਮਾਇਆ ॥ يبقى بشكل حدسي منغمسا في اسم الله.
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥ الله يحفظ كرامة من يطلبون ملجأه. اذهب واستشر الفيدا وبوران ، الكتب المقدسة الهندوسية. || 9 ||
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥ وحده من يباركه الله بعبادته التعبدية هو الذي ينخرط في ذلك.
ਗੁਰ ਕੈ ਸਬਦਿ ਭਰਮ ਭਉ ਭਾਗੈ ॥ من خلال كلمة المعلم ، يتبدد شك هذا الشخص وخوفه.
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥ مثلما لا يتأثر اللوتس بالمياه الموجودة فيه ، يظل هذا الشخص منفصلاً عن العالم ، بينما يعيش حياة رب الأسرة. || 10 ||
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/