Guru Granth Sahib Translation Project

Guru Granth Sahib Urdu Page 845

Page 845

ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥ ہری نام بھگتوں پر عنایت کرنے والا ہے، گرو کے ذریعے سے ہری میں مگن رہتا ہوں۔
ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥ جیسے مچھلی پانی کے بغیر نہیں رہ سکتی، اسی طرح پرستار ہری نام کے بغیر زندہ نہیں رہ سکتے۔
ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥ اے نانک! جس نے رب کو پالیا ہے، اس کی زندگی کامیاب ہوگئی ہے۔ 4۔ 1۔ 3۔
ਬਿਲਾਵਲੁ ਮਹਲਾ ੪ ਸਲੋਕੁ ॥ بلاولو محلہ 4 شلوک
ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥ اپنے محبوب رب کو تلاش کرلو، جس کے دل میں بس جاتا ہے، وہی خوش نصیب ہے۔
ਗੁਰਿ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗੁ ॥੧॥ اے نانک! کامل گرو نے مجھے اپنا دیدار کروادیا ہے؛ اس لیے میرا رب سے ہی دل لگا ہوا ہے۔ 1۔
ਛੰਤ ॥ چھند۔
ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ ॥ میں اپنے کبر نما زہر کو دور کرکے رب سے لطف اندوز ہونے آئی ہوں۔
ਗੁਰਮਤਿ ਆਪੁ ਮਿਟਾਇਆ ਹਰਿ ਹਰਿ ਲਿਵ ਲਾਗੇ ਰਾਮ ॥ گرو کی تعلیم کے ذریعے میں نے اپنا فخر و غرور مٹادیا ہے اور میرا دل ہری نام میں مصروف رہتا ہے۔
ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ॥ میرا کنول دل کھل گیا ہے، گرو کی تعلیم نے بیدار کردیا ہے۔
ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥੧॥ اے نانک! بڑی قسمت سے رب کو حاصل کیا ہے۔ 1۔
ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥ رب ہی میرے دل کو پسند ہے اور ہری نام میری جشن مسرت ہے۔
ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ ॥ کامل گرو کے ذریعے رب کو پاکر اسی میں دل لگا لیا ہے۔
ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥ میری جہالت کی تاریکی دور ہوگئی ہے اور دل میں نور روشن ہوگیا ہے۔
ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥ اے نانک! نام ہی میری زندگی کی بنیاد ہے اور ہری نام پر ہی اعتماد ہے۔ 2۔
ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ ॥ جب رب کو پسند آگئی، تب ہی محبوب رب نے اس سے لطف حاصل کیا ہے۔
ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ॥ اس کی آنکھیں محبوب میں ایسی کھو گئی ہے، جیسے بلی کی آنکھیں چوہے کی طرف ہوتی ہیں۔
ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ ॥ کامل گرو نے ہری سے ملادیا ہے اور ہری رس پی کر مطمئن ہوگئی ہے۔
ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥੩॥ اے نانک! ہری نام کے ذریعے اس کے دل کا کنول کھل گیا ہے اور وہ ہری میں ہی دل لگا کر رکھتی ہے۔ 3۔
ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ ॥ واہے گرو نے کرم فرما کر مجھ احمق اور ناسمجھ کو اپنے ساتھ ملالیا ہے۔
ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ ॥ وہ گرو مبارک ہے، لائق حمد و ستائش ہے، جس نے میرا غرور مٹادیا ہے۔
ਜਿਨ੍ਹ੍ਹ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ ॥ جن خوش قسمتوں کی قسمت روشن ہوگئی ہے، انہوں نے رب کو اپنے دل میں بسالیا ہے۔
ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥੪॥੨॥੪॥ اے نانک! تو نام کی حمد گاتا رہ اور نام پر قربان ہوجا۔ 4۔ 2۔ 4۔
ਬਿਲਾਵਲੁ ਮਹਲਾ ੫ ਛੰਤ بلاولو محلہ 5 چھنت
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ اے رفیق! بڑی خوشی کا موقع آگیا ہے، میں نے اپنے رب کی مدح سرائی کی ہے۔
ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ جب اپنے لافانی دولہے کا نام سنا، تو میرے دل میں بڑی خواہش پیدا ہوگئی۔
ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ بڑی خوش قسمتی سے میرے دل میں اس کے لیے محبت پیدا ہوئی ہے، اب کامل مالک شوہر سے کب ملاقات ہوگی؟
ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ اے دوست! مجھے ایسی تعلیم دے کہ میں گووند کو پالوں اور بآسانی ہی اس میں مگن رہوں۔
ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ میں دن رات اس کی بہت خدمت کروں گی، پھر کس ذریعے سے رب کو پایا جاسکتا ہے۔
ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥ نانک کی التجا ہے کہ اے رب! فضل فرما کر مجھے اپنے ساتھ ملالے۔ 1۔
ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ جب مبارک وقت آیا، تو میں نے ہری نما جوہر خرید لیا۔
ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ متلاشی نے تلاش کرکے اسے ہری کے سنتوں سے ڈھونڈا ہے۔
ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥ مجھے محبوب سنت مل گئے ہیں، جو فضل فرماکر ناقابل بیان کہانی سناتے رہتے ہیں۔
ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥ میں محبت و پیار کے ساتھ یکسو ہوکر اپنے مالک کا دھیان کرتی رہتی ہوں۔
ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥ میں اپنا ہاتھ جوڑ کر رب سے التجا کرتی ہوں کہ مجھے ہری کا حمد نما فائدہ حاصل ہو۔
ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥ نانک التجا کرتا ہے کہ اے ناقابل رسائی، بے پناہ رب! میں تیرا غلام ہوں۔ 2۔


© 2017 SGGS ONLINE
error: Content is protected !!
Scroll to Top