Guru Granth Sahib Translation Project

Guru Granth Sahib Urdu Page 514

Page 514

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥ اے نانک! دماغ کے ذریعے دل کو روحانی سرور ملتا ہے اور پھر نہ ہی کچھ مرتا ہے، نہ ہی جاتا ہے۔ 2۔
ਪਉੜੀ ॥ پؤڑی۔
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ انسانی وجود ایک بڑا قلعہ ہے، جو اتفاق سے ہی حاصل ہوتا ہے۔
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥ واہے گرو خود اس جسم میں بستا ہے اور وہ خود ہی لطف اندوز ہوتا ہے۔
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ رب خود یوگی اور لاتعلق رہتا ہے، وہ یوگی ہونے کے باوجود غیر منسلک ہے۔
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥ اسے جو بہتر لگتا ہے، وہی سب کرتا ہے اور رب جو کچھ کرتا ہے، وہی ہوتا ہے۔
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥ گرومکھ بن کر نام کی پرستش کرنے سے رب سے دوری مٹ جاتی ہے۔ 12۔
ਸਲੋਕੁ ਮਃ ੩ ॥ شلوک محلہ 3۔
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ وہ حقیقی صادق رب گرو کے الفاظ کے ذریعے اپنی 'واہ واہ' (تعریف و توصیف) کرواتا ہے۔
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ کوئی نادر گرومکھ ہی اس حقیقت کو سمجھتا ہے کہ 'واہ واہ' رب کی عظیم مدح سرائی ہے۔
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ یہ سچی بات بھی 'واہ واہ' ہے، جس سے انسان صادق (رب) کو مل جاتا ہے۔
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ اے نانک! واہ۔ واہ (تسبیح و تحمید) گاتے ہوئے ہی رب کے کرم (فضل) سے ہی اسے حاصل کیا جاسکتا ہے۔ 1۔
ਮਃ ੩ ॥ محلہ 3۔
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ زبان 'واہ واہ' (حمد و ثنا) کرتی ہوئی 'گرو کے کلام سے خوب صورت لگتی ہے۔
ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ کامل گرو کے کلام کے ذریعے رب انسان کو مل جاتا ہے۔
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ خوش نصیب ہی اپنی زبان سے رب کی واہ واہ (تعریف و توصیف) کرتے ہیں۔
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥ وہ خادم حسین ہے، جو رب کی واہ واہ (حمد و ثنا) کرتے ہیں، لوگ ان کی تعظیم و تکریم کے لیے آتے ہیں۔
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥ اے نانک! فضل و کرم سے ہی رب کی واہ واہ (شان) حاصل ہوتی ہے اور انسان حقیقی در پر عزت پاتا ہے۔ 2۔
ਪਉੜੀ II پؤڑی۔
ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ بدن نما قلعے کے اندر جھوٹ، فریب اور تفاخر کے دروازے لگے ہوئے ہیں۔
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ شبہ میں بھولا ہوا نابینا اور نفس پرست جاہل اسے دیکھتا ہی نہیں۔
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ وہ کسی بھی ترکیب سے دروازہ نہیں تلاش کرسکتا۔ شکل ​​بدلنے والے شکل بدل کر تھک گئے ہیں۔
ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ جو لوگ ہری کا نام ذکر کرتا ہے، گرو کے کلام کی مدد سے ان کا دروازہ کھل جاتا ہے۔
ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥ شری ہری امرت کا درخت ہے، جو اس امرت کو پی لیتا ہے، وہ مطمئن ہوجاتا ہے۔ 14۔
ਸਲੋਕੁ ਮਃ ੩ ॥ شلوک محلہ 3۔
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ واہ واہ یعنی واہے گرو کی مدح سرائی کرنے سے زندگی کی راتیں خوش نما گزرتی ہے۔
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥ اے میری ماں! رب کی تعریف و توصیف کرنے سے انسان ہمیشہ سرور میں رہتا ہے۔
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥ 'واہ واہ' (مدح سرائی) کرنے سے انسان کا دل ہری کے ساتھ لگا رہتا ہے۔
ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥ انسان واہے گرو کے فضل سے ہی واہ واہ کی بولی بولتا اور دوسروں سے بلواتا ہے۔
ਵਾਹੁ ਵਾਹੁ ਕਰਤਿਆ ਸੋਭਾ ਪਾਇ ॥ واہ واہ (رب کی شان بیان) کرنے سے انسان کو دنیا و آخرت میں عزت ملتی ہے۔
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥ نانک! انسان صادق رب کی رضا میں ہی واہ واہ (تسبیح و تقدیس بیان) کرتا ہے۔ 1۔
ਮਃ ੩ ॥ محلہ 3۔
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ 'واہ واہ' کے الفاظ سچے ہیں، جسے انسان گرومکھ بن کر تلاش کرلیتا ہے۔
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ واہ واہ کا تلفظ گرو کے کلام سے دل سے کرنا چاہیے۔
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ گرومکھ 'واہ واہ' کرتے ہوئے اپنی تلاش کے ذریعے بآسانی ہی رب کو حاصل کرلیتا ہے۔
ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥ اے نانک! وہ شخص خوش نصیب ہے، جو دل میں رب کو یاد کرتے ہیں۔ 2۔
ਪਉੜੀ ॥ پؤڑی۔
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥ یہ دل انتہائی حریص ہے اور ہر وقت لالچ میں پڑا رہتا ہے۔
ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥ دل دولت کی ہوس کی خاطِر دسوں سمتوں میں بھٹکتا پھرتا ہے۔
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ آخرت میں بڑا نام اور ذات (شرافت) ساتھ نہیں جاتا۔ نفس پرست انسان کو پریشانی ہی نگل جاتی ہے۔
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥ کیونکہ اس کی زبان ہری رس نہیں پیتی اور سخت الفاظ ہی بولتی ہے۔
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ جو شخص گرو کی قربت میں رہ کر نام امرت پی لیتا ہے، وہ بندہ مطمئن رہتا ہے۔ 15۔
ਸਲੋਕੁ ਮਃ ੩ ॥ شلوک محلہ 3۔
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥ واہ واہ اسے کہنا چاہیے، جو حقیقی صادق اور بے پناہ ہو۔
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥ واہ واہ صرف اسے ہی کہنا چاہیے، جو خوبی اور صبر و حکمت عطا کرنے والا ہے۔
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/