Guru Granth Sahib Translation Project

Guru Granth Sahib Urdu Page 1217

Page 1217

ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥ اے میرے مالک! جو سنت تجھے جان گئے، ان کا جنم کامیاب ہو گیا۔
ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥ سنتوں کی سنگت نیک قسمت سے حاصل ہوتی ہے، اے نانک! میں تو ان پر قربان جاتا ہوں۔ 2۔ 41۔ 64۔
ਸਾਰਗ ਮਹਲਾ ੫ ॥ سارنگ محلہ 5۔
ਕਰਹੁ ਗਤਿ ਦਇਆਲ ਸੰਤਹੁ ਮੋਰੀ ॥ اے مہربان سنتو! مجھے نجات دلاؤ۔
ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥ تم ہی سب کچھ کرنے والے ہو، اور جو بندھن ٹوٹے تھے، وہ تم نے ہی جوڑے ہیں۔ 1۔ وقفہ۔
ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ تم نے ہی کئی جنموں کے برے اثرات کو مٹایا ہے اور تمہاری صحبت میں ہی سچائی حاصل ہوتی ہے۔
ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥ جو رب کو بھول کر بھٹک رہے تھے، اب وہ ہر سانس میں ہری کا ذکر کر رہے ہیں۔ 1۔
ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥ جو بھی نیک لوگوں کی صحبت میں آیا، وہ پاک ہوگیا۔
ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥ اے نانک! جس کی قسمت اچھی ہے، وہی اس انسانی جنم کے قیمتی خزانے کو حاصل کرتا ہے۔ 2۔ 42۔ 65۔
ਸਾਰਗ ਮਹਲਾ ੫ ॥ سارنگ محلہ 5۔
ਠਾਕੁਰ ਬਿਨਤੀ ਕਰਨ ਜਨੁ ਆਇਓ ॥ اے مالک! تیرا بندہ تیرے پاس دعا کے لیے آیا ہے۔
ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥ تیرا نام سننے سے سبھی دکھ دور ہو جاتے ہیں اور حقیقی خوشی نصیب ہوتی ہے۔ 1۔ وقفہ۔
ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ اے مہربان! تُو ہی سکون کا سمندر ہے،تیرا نام ساری دنیا میں روشن ہے۔
ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥ تُو ہی سنتوں کی محفل میں خوشی بخشتا ہے اور تُو ہی اپنی حقیقت ظاہر کرتا ہے۔ 1۔
ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ میری آنکھیں سنتوں کی خدمت میں جُڑی ہوئی ہیں اور میں ان کے قدموں کی خاک اپنے سر پر رکھتا ہوں۔
ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥ اے نانک! دن رات سنتوں کا دیدار ہی سب سے بڑا سکون ہے۔ 2۔ 43۔ 66۔
ਸਾਰਗ ਮਹਲਾ ੫ ॥ سارنگ محلہ 5۔
ਜਾ ਕੀ ਰਾਮ ਨਾਮ ਲਿਵ ਲਾਗੀ ॥ جس کا ہری کے نام سے لگاؤ ہوجائے،
ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥ وہی حقیقی دوست، ہمسفر، اور خوش قسمت ہوتا ہے۔ 1۔ وقفہ۔
ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ وہ گناہوں سے بچا رہتا ہے، دنیاوی لالچ سے الگ ہوتا ہے اور غرور و تکبر کی زہر کو چھوڑ دیتا ہے۔
ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥ اس کا دل صرف ایک ہی کے دیدار کا مشتاق رہتا ہے اور وہ اسی میں سکون حاصل کرتا ہے۔ 1۔
ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥ اب وہ بغیر کسی فکر کے جیتا ہے، اس کی نیند، جاگنا، بیٹھنا سبھی بےفکری میں ہو چکا ہے۔
ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥ اے نانک! جس مایا نے دنیا کو جکڑ رکھا ہے، ہری کے بندے نے اسی مایا کو مغلوب کر لیا ہے۔ 2۔ 44۔ 67۔
ਸਾਰਗ ਮਹਲਾ ੫ ॥ سارنگ محلہ 5۔
ਅਬ ਜਨ ਊਪਰਿ ਕੋ ਨ ਪੁਕਾਰੈ ॥ اب کوئی بھی میرے خلاف بات نہیں کرتا۔
ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥ جو بھی شکایت کرتا ہے، رب خود اس کو سزا دیتا ہے۔ 1۔ وقفہ۔
ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ جو نیک لوگوں سے دشمنی رکھتا ہے، وہ رب کے دربار میں شکست کھا جاتا ہے۔
ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥ ابتدا سے ہی یہ رب کی شان ہے کہ وہ اپنے بندوں کی لاج رکھتا ہے۔ 1۔
ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥ اب میں ہر خوف سے آزاد ہو گیا ہوں، کیونکہ رب کے چرنوں کا سہارا لے چکا ہوں۔
ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥ اے نانک! میں نے گرو کے حکم پر ہری نام کا ذکر کیا اور دنیا میں عزت پائی۔ 2۔ 45۔ 68۔
ਸਾਰਗ ਮਹਲਾ ੫ ॥ سارنگ محلہ 5۔
ਹਰਿ ਜਨ ਛੋਡਿਆ ਸਗਲਾ ਆਪੁ ॥ ہری کے بندے نے اپنا غرور چھوڑ دیا ہے۔
ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥ اے مالک! مجھے جیسے رکھنا چاہے، رکھ، میں تیرے جلال کو دیکھ کر ہی زندہ ہوں۔ 1۔ وقفہ۔
ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥ گرو کی تعلیم اور سنتوں کی صحبت میں، میرے سارے غم دور ہوگئے ہیں۔
ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥ میں نے دوست اور دشمن کو برابر سمجھا اور سبھی کے ساتھ بھلائی کی سوچ رکھی۔ 1۔
ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥ میری جلن ختم ہوگئی ہے، دل سکون اور مطمئن ہوچکا ہے۔ قلبی آواز سن کر حیران ہوگیا ہے۔
ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥ اے نانک! پورے نام کو سن کر دل سچا اور مسرور ہوگیا ہے۔ 2۔ 46۔ 66۔


© 2025 SGGS ONLINE
error: Content is protected !!
Scroll to Top