Guru Granth Sahib Translation Project

Guru Granth Sahib Urdu Page 1213

Page 1213

ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥ اے نانک! میں نے بےمثال سکون پا لیا ہے اور جنم مرن کا خوف ختم ہو گیا ہے۔ 2۔ 20۔ 43۔
ਸਾਰਗ ਮਹਲਾ ੫ ॥ سارنگ محلہ 5۔
ਰੇ ਮੂੜ੍ਹ੍ਹੇ ਆਨ ਕਾਹੇ ਕਤ ਜਾਈ ॥ اے نادان! تُو کہیں اور کیوں جا رہا ہے؟
ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥ جو من موہ لینے والا امرت تیرے اندر ہی موجود ہے، تُو اسے چھوڑ کر بار بار زہر کیوں کھا رہا ہے۔ 1۔ وقفہ۔
ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥ . وہ رب جو خوبصورت، چالاک، لاجواب اور سب کچھ پیدا کرنے والا ہے، تُو اس سے ذرہ برابر بھی محبت نہیں کرتا۔
ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥ مایا نے تیرے من کو بہکا دیا ہےاور تُو جھوٹی جڑی بوٹی کے نشے میں مبتلا ہو گیا ہے۔ 1۔
ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥ جب کرم والا، مہربان، دکھوں کو دور کرنے والا رب رحم کرتا ہے، تو سنتوں سے محبت ہوجاتی ہے۔
ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥ تب سبھی خزانے گھر میں ہی مل جاتے ہیں اور اے نانک! روح کی روشنی رب کی روشنی میں جذب ہو جاتی ہے۔ 2۔ 21۔ 44۔
ਸਾਰਗ ਮਹਲਾ ੫ ॥ سارنگ محلہ 5۔
ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥ اے میرے محبوب! تیرے عشق کی یادیں دل میں ہمیشہ سے موجود ہیں۔
ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥ جب سے میرے سچے گرو نے مجھے اپنا حکم دیا ہے، تب سے میں نے بھکتی کے زیور پہن لیے ہیں۔ 1۔ وقفہ۔
ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥o ہم بھول کرنے والے ہیں، لیکن تُو کبھی نہیں بھولتا، ہم گناہگار ہیں اور تُو ہی گناہگاروں کا نجات دہندہ ہے۔
ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥ ہم نیچ درخت کی مانند ہیں، اور تُو خوشبو بکھیرنے والا ہے، ہم تیرے ساتھ ہیں، ہماری عزت رکھنا۔ 1۔
ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥ تُو گہری سمجھ والا، صابر اور مہربان ہےاور ہم معمولی مخلوق ہیں، ہمارے پاس کچھ بھی نہیں۔
ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥ اے نانک! جب گرو مہربان ہو کر رب سے ملا دیتا ہے،تو زندگی کی رات خوشیوں سے بھر جاتی ہے۔ 2۔ 22۔ 45۔
ਸਾਰਗ ਮਹਲਾ ੫ ॥ سارنگ محلہ 5۔
ਮਨ ਓਇ ਦਿਨਸ ਧੰਨਿ ਪਰਵਾਨਾਂ ॥ اے دل! وہ دن مبارک اور قابلِ قبول ہے،
ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥ جس لمحے سچے گرو کی سنگت میں علم حاصل ہو جائے۔ 1۔ وقفہ۔
ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥ میری قسمت مبارک ہے، میرا نصیب خوش قسمت ہے اور وہ رب بھی مبارک ہے جو مجھے عزت اور مقام دیتا ہے۔
ਇਹੁ ਤਨੁ ਤੁਮ੍ਹ੍ਰਾ ਸਭੁ ਗ੍ਰਿਹੁ ਧਨੁ ਤੁਮ੍ਹ੍ਰਾ ਹੀਂਉ ਕੀਓ ਕੁਰਬਾਨਾਂ ॥੧॥ یہ جسم، گھر، دولت سب کچھ تیرا ہے اور میں نے یہ دل تجھ پر قربان کردیا ہے۔ 1۔
ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥ لاکھوں کروڑوں بادشاہوں کی نعمتوں سے زیادہ ایک لمحے کے لیے تیرا دیدار کرنا بہتر ہے۔
ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥ اے نانک! اگر تُو زبان سے کہہ دے کہ میں تیرا بندہ ہوں، تو اس خوشی کی کوئی حد نہیں۔ 2۔ 23۔ 46۔
ਸਾਰਗ ਮਹਲਾ ੫ ॥ سارنگ محلہ 5۔
ਅਬ ਮੋਰੋ ਸਹਸਾ ਦੂਖੁ ਗਇਆ ॥ اب میرا شک اور دکھ ختم ہوگیا ہے، کیوں کہ
ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥ میں نے دوسرے سبھی طریقے چھوڑ دیے ہیں اور سچے گرو کی پناہ میں آگیا ہوں۔ 1۔ وقفہ۔
ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥ میرے سبھی کام مکمل ہو گئے ہیںاور تکبر کا سارا مرض ختم ہوگیا ہے۔
ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥ جب میں گرو سے ملا اور ہری نام کا ذکر کیا، تو ایک پل میں میرے کروڑوں گناہ مٹ گئے۔ 1۔
ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥ گرو نے پانچوں دشمنوں کو قابو میں کر لیا، اب دل بے خوف اور پُرسکون ہوگیا ہے۔
ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥ یہ اب کہیں جاتا نہیں، کہیں ڈولتا نہیںاے نانک! اب یہ اٹل اور مکم ہوچکا ہے۔ 2۔ 24۔ 47۔
ਸਾਰਗ ਮਹਲਾ ੫ ॥ سارنگ محلہ 5۔
ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥ میرا رب دنیا و آخرت میں ہمیشہ مدد کرنے والا ہے۔
ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥ وہ منموہن میری جان کو عزیز ہے، اس کی جتنی بھی تعریف کریں، کم ہے۔ 1۔ وقفہ۔
ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥ وہ کھیل کھیلتا، محبت دیتا اور ہمیشہ خوشی بخشتا ہے۔
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥ وہ ماں باپ کی طرح اولاد کو پالنے والا ہے اور ہمیشہ رحم کرنے والا ہے۔ 1۔
ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥ اس کے بغیر ایک پل بھی نہیں رہا جا سکتا اور وہ کبھی بھی بھولنے والا نہیں۔


© 2025 SGGS ONLINE
error: Content is protected !!
Scroll to Top