Guru Granth Sahib Translation Project

Guru Granth Sahib Urdu Page 1181

Page 1181

ਬਸੰਤੁ ਮਹਲਾ ੫ ॥ بسنت محلہ 5۔
ਜੀਅ ਪ੍ਰਾਣ ਤੁਮ੍ਹ੍ ਪਿੰਡ ਦੀਨ੍ਹ੍ ॥ اے رب! تو نے ہی روح سانس اور جسم عطا کیا ہے۔
ਮੁਗਧ ਸੁੰਦਰ ਧਾਰਿ ਜੋਤਿ ਕੀਨ੍ਹ੍ ॥ اپنے نور سے تُو نے مجھے، جو جاہل و نادان تھا حسین بنا دیا ہے۔
ਸਭਿ ਜਾਚਿਕ ਪ੍ਰਭ ਤੁਮ੍ਹ੍ ਦਇਆਲ ॥ ہم سب تیری بارگاہ میں مانگنے والے ہیں اور تُو مہربانی کا خزانہ ہے۔
ਨਾਮੁ ਜਪਤ ਹੋਵਤ ਨਿਹਾਲ ॥੧॥ تیرے نام کا ذکر کرنے سے انسان خوشی سے سرشار ہوجاتا ہے۔ 1۔
ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ اے میرے محبوب! تو کرنے اور کروانے پر قادر ہے۔
ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥ میں تجھ ہی سے ہر چیز حاصل کرتا ہوں۔ 1۔ وقفہ۔
ਨਾਮੁ ਜਪਤ ਹੋਵਤ ਉਧਾਰ ॥ تیرے نام کا ورد کرنے سے دنیوی قید سے نجات ملتی ہے۔
ਨਾਮੁ ਜਪਤ ਸੁਖ ਸਹਜ ਸਾਰ ॥ تیرے نام کا ورد کرنے سے سکون و اطمینان کا اعلیٰ ذائقہ حاصل ہوتا ہے۔
ਨਾਮੁ ਜਪਤ ਪਤਿ ਸੋਭਾ ਹੋਇ ॥ تیرے نام کے ذکر سے عزت و شان ملتی ہے۔
ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥ اور تیرے نام کا ورد کرنے سے کوئی رکاوٹ پیش نہیں آتی۔ 2۔
ਜਾ ਕਾਰਣਿ ਇਹ ਦੁਲਭ ਦੇਹ ॥ جس مقصد کے لیے یہ قیمتی انسانی جسم ملا ہے،
ਸੋ ਬੋਲੁ ਮੇਰੇ ਪ੍ਰਭੂ ਦੇਹਿ ॥ اے میرے رب مجھے پاک کلام عطا فرما۔
ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥ اے رب! سادھو کی سنگت میں وہ مقام نصیب ہو کہ
ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥ وہاں دل میں ہمیشہ تیرے نام کا ذکر ہوتا رہتا ہے۔ 3۔
ਤੁਝ ਬਿਨੁ ਦੂਜਾ ਕੋਇ ਨਾਹਿ ॥ تیرے سوا دوسرا کوئی نہیں۔
ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥ ساری دنیا تیرا ہی کھیل ہے اور سب تجھ ہی میں ضم ہوجاتے ہیں۔
ਜਿਉ ਭਾਵੈ ਤਿਉ ਰਾਖਿ ਲੇ ॥ جیسے تو چاہتا ہے، ویسے ہی بچا لیتا ہے۔
ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥ نانک کا خیال ہے کہ سچا سکون کامل گرو کے ذریعے ہی حاصل ہوتا ہے۔ 4۔ 4۔
ਬਸੰਤੁ ਮਹਲਾ ੫ ॥ بسنت محلہ 5۔
ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥ اے ماں! میرا محبوب رب میرے ساتھ ہی رہتا ہے۔
ਜਿਸਹਿ ਦੇਖਿ ਹਉ ਜੀਵਾ ਮਾਇ ॥ اس کے دیدار سے ہی میری زندگی قائم ہے
ਜਾ ਕੈ ਸਿਮਰਨਿ ਦੁਖੁ ਨ ਹੋਇ ॥ جس کے ذکر سے دکھ اثر نہیں کرتا۔
ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥ مہربانی فرما کر مجھے اس سے ملادے۔ 1۔
ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ اے میرے محبوب! تو ہی میرے دل و جان کا سہارا ہے۔
ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥ یہ جان اور زندگی سب کچھ تیرا ہی عطیہ ہے۔ 1۔ وقفہ۔
ਜਾ ਕਉ ਖੋਜਹਿ ਸੁਰਿ ਨਰ ਦੇਵ ॥ جسے انسان اور دیوتا تلاش رہے ہیں،
ਮੁਨਿ ਜਨ ਸੇਖ ਨ ਲਹਹਿ ਭੇਵ ॥ جس کا راز منی اور شیش ناگ جیسے بھی نہیں پاسکے
ਜਾ ਕੀ ਗਤਿ ਮਿਤਿ ਕਹੀ ਨ ਜਾਇ ॥ جس کی حالت اور حد بیان نہیں کی جاسکتی۔
ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥ وہ قادر مطلق ہستی ذرے ذرے میں موجود ہے۔ 2۔
ਜਾ ਕੇ ਭਗਤ ਆਨੰਦ ਮੈ ॥ جس کے بندے ہمیشہ خوش رہتے ہیں،
ਜਾ ਕੇ ਭਗਤ ਕਉ ਨਾਹੀ ਖੈ ॥ جس کے معتقدین کو کوئی نقصان نہیں ہوتا۔
ਜਾ ਕੇ ਭਗਤ ਕਉ ਨਾਹੀ ਭੈ ॥ جس کے بھکتوں کو کوئی خوف نہیں،
ਜਾ ਕੇ ਭਗਤ ਕਉ ਸਦਾ ਜੈ ॥੩॥ جس کے بھکتوں کی ہمیشہ فتح ہوتی ہے۔ 3۔
ਕਉਨ ਉਪਮਾ ਤੇਰੀ ਕਹੀ ਜਾਇ ॥ اے رب! تیری مثال بیان نہیں کی جاسکتی ہے۔
ਸੁਖਦਾਤਾ ਪ੍ਰਭੁ ਰਹਿਓ ਸਮਾਇ ॥ تو ساری دنیا کو راحت دینے والا ہے، ہر جگہ موجود ہے۔
ਨਾਨਕੁ ਜਾਚੈ ਏਕੁ ਦਾਨੁ ॥ نانک صرف یہی بھیک مانگتا ہے کہ
ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥ مہربانی فرما کر مجھے اپنا نام عطا کر۔
ਬਸੰਤੁ ਮਹਲਾ ੫ ॥ بسنت محلہ 5
ਮਿਲਿ ਪਾਣੀ ਜਿਉ ਹਰੇ ਬੂਟ ॥ جس طرح پانی ملنے سے درخت اور پودے ہرے بھرے ہو جاتے ہیں
ਸਾਧਸੰਗਤਿ ਤਿਉ ਹਉਮੈ ਛੂਟ ॥ اسی طرح سادھوؤں کی صحبت سے غرور دور ہو جاتا ہے۔
ਜੈਸੀ ਦਾਸੇ ਧੀਰ ਮੀਰ ॥ جیسے نوکر کو مالک کا سہارا ہوتا ہے،
ਤੈਸੇ ਉਧਾਰਨ ਗੁਰਹ ਪੀਰ ॥੧॥ اسی طرح گرو پیر اپنے مرید کو دنیا کے دکھوں سے نجات دلاتا ہے۔ 1۔
ਤੁਮ ਦਾਤੇ ਪ੍ਰਭ ਦੇਨਹਾਰ ॥ اے رب! صرف تو ہی عطا کرنے والا ہے، پوری کائنات کو دینے والا ہے
ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥ ہم ہر پل تجھے سجدہ کرتے ہیں۔ 1۔ وقفہ۔
ਜਿਸਹਿ ਪਰਾਪਤਿ ਸਾਧਸੰਗੁ ॥ جسے سادھوؤں کی صحبت نصیب ہوتی ہے،
ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥ وہی شخص پرماتما سے محبت کرتا ہے۔
ਤੇ ਬੰਧਨ ਤੇ ਭਏ ਮੁਕਤਿ ॥ ਭਗਤ ਅਰਾਧਹਿ ਜੋਗ ਜੁਗਤਿ ॥੨॥ وہ دنیا کے بندھنوں سے چھوٹ کر نجات پا لیتا ہے، ایسا بھگت رب کی یاد کی یوگ یگتی اپناتا ہے۔ 2۔
ਨੇਤ੍ਰ ਸੰਤੋਖੇ ਦਰਸੁ ਪੇਖਿ ॥ رب کا دیدار پا کر آنکھیں تسکین پاگئی ہیں اور
ਰਸਨਾ ਗਾਏ ਗੁਣ ਅਨੇਕ ॥ زبان صرف اُسی کے لامحدود اوصاف گاتی ہے۔
ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥ گرو کی مہربانی سے حرص بجھ گئی ہے اور
ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥ رب کے ذکر کی لذت سے دل سیراب ہوگیا ہے۔
ਸੇਵਕੁ ਲਾਗੋ ਚਰਣ ਸੇਵ ॥ ਆਦਿ ਪੁਰਖ ਅਪਰੰਪਰ ਦੇਵ ॥ بنده اس کی قدموں کی خدمت میں محو رہتا ہے جو رب لا محدود اور اولین ذات ہے۔
ਸਗਲ ਉਧਾਰਣ ਤੇਰੋ ਨਾਮੁ ॥ اے تمام دیوتاؤں کے رب تیرا نام ہی دنیا کو نجات دینے والا ہے اور
ਨਾਨਕ ਪਾਇਓ ਇਹੁ ਨਿਧਾਨੁ ॥੪॥੬॥ نانک نے یہ سکونوں کا خزانہ پا لیا ہے۔ 4۔ 6۔
ਬਸੰਤੁ ਮਹਲਾ ੫ ॥ بسنت محلہ 5۔
ਤੁਮ ਬਡ ਦਾਤੇ ਦੇ ਰਹੇ ॥ اے مالک رب صرف تو ہی سب سے بڑا عطا کرنے والا ہے، تو ہی سب کو دے رہا ہے۔
ਜੀਅ ਪ੍ਰਾਣ ਮਹਿ ਰਵਿ ਰਹੇ ॥ جان و دل میں بھی تو ہی بسا ہوا ہے۔
ਦੀਨੇ ਸਗਲੇ ਭੋਜਨ ਖਾਨ ॥ کھانے کے لیے ہر طرح کا رزق بھی تو ہی دے رہا ہے،
ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥ مگر مجھ جیسے بے صفات نے تیرے کسی احسان کو نہ پہچانا۔ 1۔
ਹਉ ਕਛੂ ਨ ਜਾਨਉ ਤੇਰੀ ਸਾਰ ॥ میں تیری عظمت و بزرگی کو بالکل نہیں جانتا۔


© 2025 SGGS ONLINE
error: Content is protected !!
Scroll to Top