Guru Granth Sahib Translation Project

Guru Granth Sahib Urdu Page 1052

Page 1052

ਜਹ ਦੇਖਾ ਤੂ ਸਭਨੀ ਥਾਈ ॥ اے رب! جدھر بھی دیکھوں، تو ہر جگہ موجود ہے۔
ਪੂਰੈ ਗੁਰਿ ਸਭ ਸੋਝੀ ਪਾਈ ॥ کامل گرو سے یہی سمجھ حاصل ہوئی ہے کہ
ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥ ہمیشہ نام کا دھیان کرو، کیونکہ یہ دل نام میں ہی مگن رہتا ہے۔ 12
ਨਾਮੇ ਰਾਤਾ ਪਵਿਤੁ ਸਰੀਰਾ ॥ رب کے نام میں جذب ہونے والا جسم پاکیزہ ہے۔"
ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥ لیکن بے نام لوگ پانی کے بغیر ڈوب کر فوت ہوجاتے ہیں۔
ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥ وہ نام کے اسرار کو نہیں سمجھتا اور پیدا ہوتا اور فوت ہوتا رہتا ہے، کچھ لوگوں نے گرو کی قربت میں کلام کا ادراک کرلیا ہے۔ 13۔
ਪੂਰੈ ਸਤਿਗੁਰਿ ਬੂਝ ਬੁਝਾਈ ॥ کامل صادق گرو نے یہی علم دیا ہے کہ
ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥ نام کے بغیر کسی نے بھی حاصل نہیں کی۔
ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥ واہے گرو کے نام سے ہی انسان دنیا و آخرت میں تعریف پاتا ہے اور بآسانی رب کی محبت میںجذب ہو جاتے ہیں۔ 14۔
ਕਾਇਆ ਨਗਰੁ ਢਹੈ ਢਹਿ ਢੇਰੀ ॥ جسمانی شہر بالآخر فنا ہوکر راکھ کا ڈھیر بن جاتا ہے۔
ਬਿਨੁ ਸਬਦੈ ਚੂਕੈ ਨਹੀ ਫੇਰੀ ॥ الفاظ کے بغیر انسان آواگون کی چکر میں مبتلا رہتے ہیں۔
ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥ جس نے گرو کی قربت میں ایک رب کا ادراک کرلیا ہے، وہ اس اعلیٰ صادق کی حمد گاتے ہوئے اس میں ضم ہوجاتے ہیں۔ 15۔
ਜਿਸ ਨੋ ਨਦਰਿ ਕਰੇ ਸੋ ਪਾਏ ॥ ਸਾਚਾ ਸਬਦੁ ਵਸੈ ਮਨਿ ਆਏ ॥ جس پر اپنی نظر کرم کرتا ہے، وہی اسے پاتا ہے اور سچا کلام اس کے دل میں بس جاتا ہے۔
ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥ اے نانک! وہی لوگ رب کے پرستار ہیں، جو نام میں مگن رہتے ہیں، جنہوں نے سچ کو پہچان لیا ہے، وہ دربار حق میں مقبول ہوجاتے ہیں۔ 16۔ 8۔
ਮਾਰੂ ਸੋਲਹੇ ੩ ॥ مارو سولہ 3۔
ਆਪੇ ਕਰਤਾ ਸਭੁ ਜਿਸੁ ਕਰਣਾ ॥ اے رب! تم خود ہی خالق ہے، جس نے سب کچھ کرتا ہے۔
ਜੀਅ ਜੰਤ ਸਭਿ ਤੇਰੀ ਸਰਣਾ ॥ تمام جاندار تیری پناہ میں ہیں۔
ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥ تو خود سب کے دل میں پوشیدہ طور پر موجود ہے اور معتقدین نے گرو کے الفاظ کے ذریعے پہچان لیا ہے۔ 1۔
ਹਰਿ ਕੇ ਭਗਤਿ ਭਰੇ ਭੰਡਾਰਾ ॥ رب کا خزانہ بندگی سے بھرا ہوا ہے۔
ਆਪੇ ਬਖਸੇ ਸਬਦਿ ਵੀਚਾਰਾ ॥ وہ کلام پر غور و خوض کے ذریعے خود ہی دیتا ہے۔
ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥ کو تجھے منظور ہے، وہیں کرتے ہیں اور معتقدین کا دل سچائی میں مشغول رہتا ہے۔ 2.
ਆਪੇ ਹੀਰਾ ਰਤਨੁ ਅਮੋਲੋ ॥ تو خود ایک انمول ہیرا اور جواہر ہے۔
ਆਪੇ ਨਦਰੀ ਤੋਲੇ ਤੋਲੋ ॥ تو اپنی نظر کرم سے ہری جواہر کو پرکھ کر خود ہی وزن کرتا ہے۔
ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥ تمام مخلوقات تیری پناہ میں ہے اور تو ہی اپنے فضل سے پہچانا جاتا ہے۔ 3۔
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥ جس پر تو نظر کرم کرتا ہے
ਮਰੈ ਨ ਜੰਮੈ ਚੂਕੈ ਫੇਰੀ ॥ وہ پیدائش و موت کے چکر سے آزاد ہوجاتا ہے۔
ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥ وہ دن رات صادق رب کی حمد گاتا ہے اور ہر زمانے میں اس ایک ہی کا وجود مسلم ہے۔ 4۔
ਮਾਇਆ ਮੋਹਿ ਸਭੁ ਜਗਤੁ ਉਪਾਇਆ ॥ اے رب! موہ، مایا اور پوری کائنات تو نے ہی پیدا کی ہے۔”
ਬ੍ਰਹਮਾ ਬਿਸਨੁ ਦੇਵ ਸਬਾਇਆ ॥ برہما، وشنو اور دیوتاؤں کو پیدا کیا۔
ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥ جو تجھے پسند ہیں، وہ تیرے نام میں مگن ہوگئے ہیں اور انہوں نے حکمت سے تجھے پہچان لیا۔ 5۔
ਪਾਪ ਪੁੰਨ ਵਰਤੈ ਸੰਸਾਰਾ ॥ گناہ اور نیکی پوری دنیا میں پھیلی ہوئی ہے۔
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥ خوشی اور غم، سب بڑی مصیبتیں ہیں۔
ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥ جو گرو مکھ ہوتا ہے، وہی خوشی حاصل کرتا ہے، جنہوں نے گرو کی قربت میں ہری نام کو پہچان لیا ہے۔ 6۔
ਕਿਰਤੁ ਨ ਕੋਈ ਮੇਟਣਹਾਰਾ ॥ انسان کا اعمال کوئی بھی مٹانے والا نہیں ہے اور
ਗੁਰ ਕੈ ਸਬਦੇ ਮੋਖ ਦੁਆਰਾ ॥ گرو کی تعلیمات سے ہی نجات کی راہ ملتی ہے۔
ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥ جس شخص نے غرور مٹاکر حق کو پہچان لیا ہے، اس نے وہی پھل پایا، جو اس کی قسمت کا نوشتہ تھا۔ 7۔
ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥ موہ مایا کے سبب انسان کا رب میں دل نہیں لگتا اور
ਦੂਜੈ ਭਾਇ ਘਣਾ ਦੁਖੁ ਆਗੈ ॥ دوہرے پن کے سبب بڑی تکلیف ہوتی ہے۔
ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥ نفس پرست مختلف لباس پہن کر شبہات میں بھٹکتا ہے اور بعد میں افسوس کرتا ہے۔ 8۔
ਹਰਿ ਕੈ ਭਾਣੈ ਹਰਿ ਗੁਣ ਗਾਏ ॥ انسان رب کی مرضی سے اس کی مدح سرائی کرتا ہے اور
ਸਭਿ ਕਿਲਬਿਖ ਕਾਟੇ ਦੂਖ ਸਬਾਏ ॥ وہ اس کے تمام گناہوں اور غموں کو ختم کردیتا ہے۔
ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥ پاک رب کا کلام بھی پاکیزہ ہے اور دل اسی میں مگن رہتا ہے۔ 9۔
ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥ وہ جس پر کرم کرتا ہے، وہ ان خوبیوں کے ذخائر کو حاصل کرلیتا ہے اور
ਹਉਮੈ ਮੇਰਾ ਠਾਕਿ ਰਹਾਏ ॥ وہ اپنا غرور اور وابستگی کو دل سے مٹادیتا ہے۔
ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥ خوبیوں اور خامیوں کا عطا کرنے والا رب ہی ہے، کوئی نایاب گرو مکھ اس حقیقت کو جانتا ہے۔ 10۔
ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥ میرا رب پاک اور لامحدود ہے اور
ਆਪੇ ਮੇਲੈ ਗੁਰ ਸਬਦਿ ਵੀਚਾਰਾ ॥ گرو کے کلام پر غور و خوض کے ذریعے خود ہی ملالیتا ہے۔


© 2025 SGGS ONLINE
error: Content is protected !!
Scroll to Top