Guru Granth Sahib Translation Project

Guru Granth Sahib Urdu Page 1030

Page 1030

ਰਾਮ ਨਾਮੁ ਸਾਧੂ ਸਰਣਾਈ ॥ سنت کی پناہ میں آنے سے رام کا نام حاصل ہوتا ہے اور
ਸਤਿਗੁਰ ਬਚਨੀ ਗਤਿ ਮਿਤਿ ਪਾਈ ॥ ستگرو کے کلام کے ذریعے اس کی حالت اور وسعت کا راز معلوم ہوتا ہے۔
ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥ نانک کہتا ہے: اے میرے من! رب کا نام جپ، وہی جوڑنے والا ہے اور رب سے ملا دیتا ہے۔ 17۔3۔9
ਮਾਰੂ ਮਹਲਾ ੧ ॥ مارو محلہ 1۔
ਘਰਿ ਰਹੁ ਰੇ ਮਨ ਮੁਗਧ ਇਆਨੇ ॥ اے نادان من! اپنے دل کے گھر میں ہی ٹھہر جا۔
ਰਾਮੁ ਜਪਹੁ ਅੰਤਰਗਤਿ ਧਿਆਨੇ ॥ باطن میں دھیان لگا کر رام کے نام کا ذکر کرتے رہو۔
ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥ لالچ چھوڑ کر لامحدود رب میں محو ہو جا، اسی طرح نجات کے دروازے کو پا لے گا۔ 1۔
ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥ جس رب کو بھلا دیا جائے، ملک الموت کا خوف اس پر طاری ہو جاتا ہے۔
ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥ ساری خوشیاں چلی جاتی ہیں، اور اگلے جہان میں دکھ پھر سے سہنا پڑتا ہے۔
ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥੨॥ اے من! گرو کی راہ پر چل کر رام کا نام جپ، یہی اعلیٰ سچائی پر غور کرنے کا طریقہ ہے۔ 2
ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥ ہری نام کا ذکر کرو، وہ میٹھا اور خوش ذائقہ ہے۔
ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥ گرومکھ نے اپنے اندر اس کا ذائقہ چکھا ہے۔
ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥ دن رات رب کے رنگ میں رنگے رہو، یہی اصلی جاپ، تپسیا اور ضبط نفس ہے۔ 3۔
ਰਾਮ ਨਾਮੁ ਗੁਰ ਬਚਨੀ ਬੋਲਹੁ ॥ رام کا نام گرو کے کلام کے مطابق بولو۔
ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥ سنتوں کی محفل میں اسی ذائقے کو تلاش کرو۔
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥ گرو کی تعلیم سے اپنا اصلی گھر پا لو، اور پھر دوبارہ رحم میں نہیں آنا پڑے گا۔ 4۔
ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥ سچے نام کے مقدس حوض میں نہاؤ، اور رب کی صفات گاؤ۔
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥ رب کے جوہر پر غور کرو اور اس سے دل لگا کر جڑ جاؤ۔
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥ جب وقت ختم ہو، ملک الموت نزدیک نہیں آسکتا پیارے رام کا نام جپتے رہو۔ 5۔
ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥ ستگرو وہ دانا اور عطا کرنے والا ہے۔
ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥ جس کے دل میں سچ بستا ہے، وہ لفظ میں ضم ہوجاتا ہے۔
ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥ جسے ستگرو رب سے ملا دے، اسے ملک الموت کا خوف ختم ہو جاتا ہے۔ 6۔
ਪੰਚ ਤਤੁ ਮਿਲਿ ਕਾਇਆ ਕੀਨੀ ॥ یہ جسم پانچ عناصر سے بنا ہے اور
ਤਿਸ ਮਹਿ ਰਾਮ ਰਤਨੁ ਲੈ ਚੀਨੀ ॥ اسی میں رام کا قیمتی خزانہ چھپا ہوا ہے، اُسے پہچان لو۔
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ روح اور رب ایک ہی ہیں، اور یہ سچے کلام پر غور کرنے سے حاصل ہوتا ہے۔ 7۔
ਸਤ ਸੰਤੋਖਿ ਰਹਹੁ ਜਨ ਭਾਈ ॥ اے بھائی! سچائی اور قناعت میں رہو۔
ਖਿਮਾ ਗਹਹੁ ਸਤਿਗੁਰ ਸਰਣਾਈ ॥ معاف کرنے کا جذبہ اپناؤ اور ستگرو کی پناہ میں آجاؤ۔
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥ روح کو پہچانو اور اسی سے رب کو جان لو — گرو کی صحبت ہی نجات کا راستہ ہے۔ 8۔
ਸਾਕਤ ਕੂੜ ਕਪਟ ਮਹਿ ਟੇਕਾ ॥ جو رب سے منہ موڑتا ہے، وہ جھوٹ اور دھوکہ دہی میں پھنسا رہتا ہے اور
ਅਹਿਨਿਸਿ ਨਿੰਦਾ ਕਰਹਿ ਅਨੇਕਾ ॥ وہ دن رات دوسروں کی برائیاں کرتا ہے۔
ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥ رب کے سمرن کے بغیر وہ بار بار پیدا ہوتا ہے اور مرتا ہے، اور رحم کی جہنم جیسی حالت میں پڑا رہتا ہے۔ 9۔
ਸਾਕਤ ਜਮ ਕੀ ਕਾਣਿ ਨ ਚੂਕੈ ॥ ایسا شخص موت کے عذاب سے نہیں بچ سکتا۔
ਜਮ ਕਾ ਡੰਡੁ ਨ ਕਬਹੂ ਮੂਕੈ ॥ اسے کبھی بھی یم کی سزا سے چھٹکارا نہیں ملتا۔
ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥ دھرم راج اس کے اعمال کا حساب لیتا ہے، اور اس کے سر پر گناہوں کا بوجھ باقی رہتا ہے۔ 10۔
ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥ بتاؤ، بغیر گرو کے کون سا مادہ پرست انسان پار لگا؟
ਹਉਮੈ ਕਰਤਾ ਭਵਜਲਿ ਪਰਿਆ ॥ وہ تو تکبر کرتا رہا اور دنیا کے سمندر میں ہی پڑا رہا۔
ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥ بغیر گرو کے کوئی بھی پار نہیں لگتا، صرف رب کا نام جپنے سے ہی نجات ممکن ہے۔ 11۔
ਗੁਰ ਕੀ ਦਾਤਿ ਨ ਮੇਟੈ ਕੋਈ ॥ گرو کی بخشش کو کوئی مٹا نہیں سکتا۔
ਜਿਸੁ ਬਖਸੇ ਤਿਸੁ ਤਾਰੇ ਸੋਈ ॥ جسے وہ معاف کرے، اس کا بیڑا پار ہو جاتا ہے۔
ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥ پیدائش اور وفات کا دکھ اس کے قریب نہیں آتا، اس کا دل بے انتہا رب میں جُڑ جاتا ہے۔ 12۔
ਗੁਰ ਤੇ ਭੂਲੇ ਆਵਹੁ ਜਾਵਹੁ ॥ اگر تو گرو کو بھول جائے، تو پھر آنا جانا لگا رہے گا۔
ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥ پھر تو پیدا ہو گا، مرے گا، اور گناہ کرتا رہے گا۔
ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥ نادان اور غافل شخص رب کو یاد نہیں کرتا، لیکن جب مصیبت آتی ہے تب رام کو پکارتا ہے۔ 13۔
ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ خوشی اور غم پچھلے جنم کے کرموں کے نتیجے ہیں۔
ਸੋ ਜਾਣੈ ਜਿਨਿ ਦਾਤੈ ਦੀਏ ॥ لیکن یہ راز وہی جانتا ہے، جس نے یہ عطا کیے ہیں۔
ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥੧੪॥ اے انسان! تُو دوسروں کو الزام کیوں دیتا ہے؟ اب اپنے کیے کا نتیجہ بھگت۔ 14۔


© 2025 SGGS ONLINE
error: Content is protected !!
Scroll to Top