Guru Granth Sahib Translation Project

Guru Granth Sahib Swahili Page 980

Page 980

ਨਟ ਮਹਲਾ ੫ ॥ nat mehlaa 5.
ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥ ha-o vaar vaar jaa-o gur gopaal. ||1|| rahaa-o.
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥ mohi nirgun tum pooran daatay deenaa naath da-i-aal. ||1||
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥ oothat baithat sovat jaagat jee-a paraan Dhan maal. ||2||
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥ darsan pi-aas bahut man mayrai naanak daras nihaal. ||3||8||9||
ਨਟ ਪੜਤਾਲ ਮਹਲਾ ੫ nat parh-taal mehlaa 5
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਕੋਊ ਹੈ ਮੇਰੋ ਸਾਜਨੁ ਮੀਤੁ ॥ ko-oo hai mayro saajan meet.
ਹਰਿ ਨਾਮੁ ਸੁਨਾਵੈ ਨੀਤ ॥ har naam sunaavai neet.
ਬਿਨਸੈ ਦੁਖੁ ਬਿਪਰੀਤਿ ॥ binsai dukh bipreet.
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥ sabh arpa-o man tan cheet. ||1|| rahaa-o.
ਕੋਈ ਵਿਰਲਾ ਆਪਨ ਕੀਤ ॥ ko-ee virlaa aapan keet.
ਸੰਗਿ ਚਰਨ ਕਮਲ ਮਨੁ ਸੀਤ ॥ sang charan kamal man seet.
ਕਰਿ ਕਿਰਪਾ ਹਰਿ ਜਸੁ ਦੀਤ ॥੧॥ kar kirpaa har jas deet. ||1||
ਹਰਿ ਭਜਿ ਜਨਮੁ ਪਦਾਰਥੁ ਜੀਤ ॥ har bhaj janam padaarath jeet.
ਕੋਟਿ ਪਤਿਤ ਹੋਹਿ ਪੁਨੀਤ ॥ kot patit hohi puneet.
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥ naanak daas bal bal keet. ||2||1||10||19||
ਨਟ ਅਸਟਪਦੀਆ ਮਹਲਾ ੪ nat asatpadee-aa mehlaa 4
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥ raam mayray man tan naam aDhaaray.
ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥੧॥ ਰਹਾਉ ॥ khin pal reh na saka-o bin sayvaa mai gurmat naam samHaaray. ||1|| rahaa-o.
ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥ har har har har har man Dhi-aavahu mai har har naam pi-aaray.
ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥ deen da-i-aal bha-ay parabh thaakur gur kai sabad savaaray. ||1||
ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥ maDhsoodan jagjeevan maaDho mayray thaakur agam apaaray.
ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥ ik bin-o bayntee kara-o gur aagai mai saaDhoo charan pakhaaray. ||2||
ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥ sahas naytar naytar hai parabh ka-o parabh ayko purakh niraaray.
ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥ sahas moorat ayko parabh thaakur parabh ayko gurmat taaray. ||3||
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥ gurmat naam damodar paa-i-aa har har naam ur Dhaaray.
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਹ੍ਹਾਰੇ ॥੪॥ har har kathaa banee at meethee ji-o goongaa gatak samHaaray. ||4||
ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥ rasnaa saad chakhai bhaa-ay doojai at feekay lobh bikaaray.
ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥ jo gurmukh saad chakheh raam naamaa sabh an ras saad bisaaray. ||5||
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥ gurmat raam naam Dhan paa-i-aa sun kehti-aa paap nivaaray.
ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥ Dharam raa-ay jam nayrh na aavai mayray thaakur kay jan pi-aaray. ||6||
ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥ saas saas saas hai jaytay mai gurmat naam samHaaray.
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥ saas saas jaa-ay naamai bin so birthaa saas bikaaray. ||7||
ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥ kirpaa kirpaa kar deen parabh sarnee mo ka-o har jan mayl pi-aaray.


© 2025 SGGS ONLINE
error: Content is protected !!
Scroll to Top