Guru Granth Sahib Translation Project

Guru Granth Sahib Swahili Page 693

Page 693

ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ mayree mayree kaira-o kartay durjoDhan say bhaa-ee.
ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥ baarah jojan chhatar chalai thaa dayhee girjhan khaa-ee. ||2||
ਸਰਬ ਸੋੁਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ sarab so-in kee lankaa hotee raavan say aDhikaa-ee.
ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥ kahaa bha-i-o dar baaNDhay haathee khin meh bha-ee paraa-ee. ||3||
ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ durbaasaa si-o karat thag-uree jaadav ay fal paa-ay.
ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥ kirpaa karee jan apunay oopar naamday-o har gun gaa-ay. ||4||1||
ਦਸ ਬੈਰਾਗਨਿ ਮੋਹਿ ਬਸਿ ਕੀਨ੍ਹ੍ਹੀ ਪੰਚਹੁ ਕਾ ਮਿਟ ਨਾਵਉ ॥ das bairaagan mohi bas keenHee panchahu kaa mit naava-o.
ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥ satar do-ay bharay amrit sar bikh ka-o maar kadhaava-o. ||1||
ਪਾਛੈ ਬਹੁਰਿ ਨ ਆਵਨੁ ਪਾਵਉ ॥ paachhai bahur na aavan paava-o.
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥ amrit banee ghat tay uchara-o aatam ka-o samjhaava-o. ||1|| rahaa-o.
ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥ bajar kuthaar mohi hai chheenaaN kar minat lag paava-o.
ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥ santan kay ham ultay sayvak bhagtan tay darpaava-o. ||2||
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ih sansaar tay tab hee chhoota-o ja-o maa-i-aa nah laptaava-o.
ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥ maa-i-aa naam garabh jon kaa tih taj darsan paava-o. ||3||
ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥ it kar bhagat karahi jo jan tin bha-o sagal chukhaa-ee-ai.
ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥ kahat naamday-o baahar ki-aa bharmahu ih sanjam har paa-ee-ai. ||4||2||
ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥ maarvaarh jaisay neer baalhaa bayl baalhaa karhalaa.
ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥ ji-o kurank nis naad baalhaa ti-o mayrai man raam-ee-aa. ||1||
ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥ tayraa naam roorho roop roorho at rang roorho mayro raam-ee-aa. ||1|| rahaa-o.
ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥ ji-o Dharnee ka-o indar baalhaa kusam baas jaisay bhavralaa.
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥ ji-o kokil ka-o amb baalhaa ti-o mayrai man raam-ee-aa. ||2||
ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥ chakvee ka-o jaisay soor baalhaa maan sarovar hansulaa.
ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥ ji-o tarunee ka-o kant baalhaa ti-o mayrai man raam-ee-aa. ||3||
ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥ baarik ka-o jaisay kheer baalhaa chaatrik mukh jaisay jalDharaa.
ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥ machhulee ka-o jaisay neer baalhaa ti-o mayrai man raam-ee-aa. ||4||
ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥ saaDhik siDh sagal mun chaaheh birlay kaahoo deethulaa.
ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥ sagal bhavan tayro naam baalhaa ti-o naamay man beethulaa. ||5||3||
ਪਹਿਲ ਪੁਰੀਏ ਪੁੰਡਰਕ ਵਨਾ ॥ pahil puree-ay pundrak vanaa.
ਤਾ ਚੇ ਹੰਸਾ ਸਗਲੇ ਜਨਾਂ ॥ taa chay hansaa saglay janaaN.
ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ krisnaa tay jaan-oo har har naachantee naachnaa. ||1||
ਪਹਿਲ ਪੁਰਸਾਬਿਰਾ ॥ pahil pursaabiraa.
ਅਥੋਨ ਪੁਰਸਾਦਮਰਾ ॥ athon pursaadmaraa.
ਅਸਗਾ ਅਸ ਉਸਗਾ ॥ asgaa as usgaa.
ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ har kaa baagraa naachai pinDhee meh saagraa. ||1|| rahaa-o.
ਨਾਚੰਤੀ ਗੋਪੀ ਜੰਨਾ ॥ naachantee gopee jannaa.
ਨਈਆ ਤੇ ਬੈਰੇ ਕੰਨਾ ॥ na-ee-aa tay bairay kanna.
ਤਰਕੁ ਨ ਚਾ ॥ ਭ੍ਰਮੀਆ ਚਾ ॥ tarak na chaa. bharmee-aa chaa.
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ kaysvaa bach-unee a-ee-ay ma-ee-ay ayk aan jee-o. ||2||


© 2025 SGGS ONLINE
error: Content is protected !!
Scroll to Top