Guru Granth Sahib Translation Project

Guru Granth Sahib Swahili Page 651

Page 651

ਸਲੋਕੁ ਮਃ ੩ ॥ salok mehlaa 3.
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ janam janam kee is man ka-o mal laagee kaalaa ho-aa si-aahu.
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ khanlee Dhotee ujlee na hova-ee jay sa-o Dhovan paahu.
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥ gur parsaadee jeevat marai ultee hovai mat badlaahu.
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥ naanak mail na lag-ee naa fir jonee paahu. ||1||
ਮਃ ੩ ॥ mehlaa 3.
ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ chahu jugee kal kaalee kaaNdhee ik utam padvee is jug maahi.
ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ gurmukh har keerat fal paa-ee-ai jin ka-o har likh paahi.
ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥ naanak gur parsaadee an-din bhagat har uchrahi har bhagtee maahi samaahi. ||2||
ਪਉੜੀ ॥ pa-orhee.
ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥ har har mayl saaDh jan sangat mukh bolee har har bhalee baan.
ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥ har gun gaavaa har nit chavaa gurmatee har rang sadaa maan.
ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥ har jap jap a-ukhaDh khaaDhi-aa sabh rog gavaatay dukhaa ghaan.
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥ jinaa saas giraas na visrai say har jan pooray sahee jaan.
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥ jo gurmukh har aaraaDhaday tin chookee jam kee jagat kaan. ||22||
ਸਲੋਕੁ ਮਃ ੩ ॥ salok mehlaa 3.
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ray jan uthaarai dabi-ohu suti-aa ga-ee vihaa-ay.
ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ satgur kaa sabad sun na jaagi-o antar na upji-o chaa-o.
ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ sareer jala-o gun baahraa jo gur kaar na kamaa-ay.
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ jagat jalandaa dith mai ha-umai doojai bhaa-ay.
ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ naanak gur sarnaa-ee ubray sach man sabad Dhi-aa-ay. ||1||
ਮਃ ੩ ॥ mehlaa 3.
ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ sabad ratay ha-umai ga-ee sobhaavantee naar.
ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ pir kai bhaanai sadaa chalai taa bani-aa seegaar.
ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ sayj suhaavee sadaa pir raavai har var paa-i-aa naar.
ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ naa har marai na kaday dukh laagai sadaa suhaagan naar.
ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ naanak har parabh mayl la-ee gur kai hayt pi-aar. ||2||
ਪਉੜੀ ॥ pa-orhee.
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ jinaa gur gopi-aa aapnaa tay nar buri-aaree.
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ har jee-o tin kaa darsan naa karahu paapisat hati-aaree.
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ ohi ghar ghar fireh kusuDh man ji-o Dharkat naaree.
ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ vadbhaagee sangat milay gurmukh savaaree.
ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥ har maylhu satgur da-i-aa kar gur ka-o balihaaree. ||23||
ਸਲੋਕੁ ਮਃ ੩ ॥ salok mehlaa 3.
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ gur sayvaa tay sukh oopjai fir dukh na lagai aa-ay.
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ jaman marnaa mit ga-i-aa kaalai kaa kichh na basaa-ay.
ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ har saytee man rav rahi-aa sachay rahi-aa samaa-ay.
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ naanak ha-o balihaaree tinn ka-o jo chalan satgur bhaa-ay. ||1||
ਮਃ ੩ ॥ mehlaa 3.
ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ bin sabdai suDh na hova-ee jay anayk karai seegaar.


© 2025 SGGS ONLINE
error: Content is protected !!
Scroll to Top