Guru Granth Sahib Translation Project

Guru Granth Sahib Swahili Page 535

Page 535

ਦੇਵਗੰਧਾਰੀ ਮਹਲਾ ੫ ॥ dayvganDhaaree mehlaa 5.
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ mai baho biDh paykhi-o doojaa naahee ree ko-oo.
ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥ khand deep sabh bheetar ravi-aa poor rahi-o sabh lo-oo. ||1|| rahaa-o.
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ agam agammaa kavan mahimmaa man jeevai sun so-oo.
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥ chaar aasram chaar barannaa mukat bha-ay sayvto-oo. ||1||
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ gur sabad drirh-aa-i-aa param pad paa-i-aa dutee-a ga-ay sukh ho-oo.
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥ kaho naanak bhav saagar tari-aa har niDh paa-ee sahjo-oo. ||2||2||33||
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬॥ raag dayvganDhaaree mehlaa 5 ghar 6
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਏਕੈ ਰੇ ਹਰਿ ਏਕੈ ਜਾਨ ॥ aykai ray har aykai jaan.
ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥ aykai ray gurmukh jaan. ||1|| rahaa-o.
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥ kaahay bharmat ha-o tum bharmahu na bhaa-ee ravi-aa ray ravi-aa sarab thaan. ||1||
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ ji-o baisantar kaasat majhaar bin sanjam nahee kaaraj saar.
ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ bin gur na paavaigo har jee ko du-aar.
ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥ mil sangat taj abhimaan kaho naanak paa-ay hai param niDhaan. ||2||1||34||
ਦੇਵਗੰਧਾਰੀ ੫ ॥ dayvganDhaaree 5.
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥ jaanee na jaa-ee taa kee gaat. ||1|| rahaa-o.
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥ kah paykhaara-o ha-o kar chaturaa-ee bisman bismay kahan kahaat. ||1||
ਗਣ ਗੰਧਰਬ ਸਿਧ ਅਰੁ ਸਾਧਿਕ ॥ gan ganDharab siDh ar saaDhik.
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ sur nar dayv barahm barahmaadik.
ਚਤੁਰ ਬੇਦ ਉਚਰਤ ਦਿਨੁ ਰਾਤਿ ॥ chatur bayd uchrat din raat.
ਅਗਮ ਅਗਮ ਠਾਕੁਰੁ ਆਗਾਧਿ ॥ agam agam thaakur aagaaDh.
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥ gun bay-ant bay-ant bhan naanak kahan na jaa-ee parai paraat. ||2||2||35||
ਦੇਵਗੰਧਾਰੀ ਮਹਲਾ ੫ ॥ dayvganDhaaree mehlaa 5.
ਧਿਆਏ ਗਾਏ ਕਰਨੈਹਾਰ ॥ Dhi-aa-ay gaa-ay karnaihaar.
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥ bha-o naahee sukh sahj anandaa anik ohee ray ayk samaar. ||1|| rahaa-o.
ਸਫਲ ਮੂਰਤਿ ਗੁਰੁ ਮੇਰੈ ਮਾਥੈ ॥ safal moorat gur mayrai maathai.
ਜਤ ਕਤ ਪੇਖਉ ਤਤ ਤਤ ਸਾਥੈ ॥ jat kat paykha-o tat tat saathai.
ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥ +++++++++++++charan kamal mayray paraan aDhaar. ||1||
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ samrath athaah badaa parabh mayraa.
ਘਟ ਘਟ ਅੰਤਰਿ ਸਾਹਿਬੁ ਨੇਰਾ ॥ ghat ghat antar saahib nayraa.
ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥ taa kee saran aasar parabh naanak jaa kaa ant na paaraavaar. ||2||3||36||
ਦੇਵਗੰਧਾਰੀ ਮਹਲਾ ੫ ॥ dayvganDhaaree mehlaa 5.
ਉਲਟੀ ਰੇ ਮਨ ਉਲਟੀ ਰੇ ॥ ultee ray man ultee ray.
ਸਾਕਤ ਸਿਉ ਕਰਿ ਉਲਟੀ ਰੇ ॥ saakat si-o kar ultee ray.
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ jhoothai kee ray jhooth pareet chhutkee ray man chhutkee ray saakat sang na chhutkee ray. ||1|| rahaa-o.
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ji-o kaajar bhar mandar raakhi-o jo paisai kaalookhee ray.
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ Dhoorahu hee tay bhaag ga-i-o hai jis gur mil chhutkee tarikutee ray. ||1||
ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ maaga-o daan kirpaal kirpaa niDh mayraa mukh saakat sang na jutsee ray.


© 2025 SGGS ONLINE
error: Content is protected !!
Scroll to Top