Guru Granth Sahib Translation Project

Guru Granth Sahib Swahili Page 525

Page 525

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧॥ goojree saree naamdayv jee kay paday ghar 1
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਜੌ ਰਾਜੁ ਦੇਹਿ ਤ ਕਵਨ ਬਡਾਈ ॥ jou raaj deh ta kavan badaa-ee.
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥ jou bheekh mangaaveh ta ki-aa ghat jaa-ee. ||1||
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥ tooN har bhaj man mayray pad nirbaan.
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥ bahur na ho-ay tayraa aavan jaan. ||1|| rahaa-o.
ਸਭ ਤੈ ਉਪਾਈ ਭਰਮ ਭੁਲਾਈ ॥ sabh tai upaa-ee bharam bhulaa-ee.
ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥ jis tooN dayveh tiseh bujhaa-ee. ||2||
ਸਤਿਗੁਰੁ ਮਿਲੈ ਤ ਸਹਸਾ ਜਾਈ ॥ satgur milai ta sahsaa jaa-ee.
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥ kis ha-o pooja-o doojaa nadar na aa-ee. ||3||
ਏਕੈ ਪਾਥਰ ਕੀਜੈ ਭਾਉ ॥ aykai paathar keejai bhaa-o.
ਦੂਜੈ ਪਾਥਰ ਧਰੀਐ ਪਾਉ ॥ doojai paathar Dharee-ai paa-o.
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ jay oh day-o ta oh bhee dayvaa.
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ kahi naamday-o ham har kee sayvaa. ||4||1||
ਗੂਜਰੀ ਘਰੁ ੧ ॥ goojree ghar 1.
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥ malai na laachhai paar malo paramlee-o baitho ree aa-ee.
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥ aavat kinai na paykhi-o kavnai jaanai ree baa-ee. ||1||
ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥ ka-un kahai kin boojhee-ai rama-ee-aa aakul ree baa-ee. ||1|| rahaa-o.
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥ ji-o aakaasai pankhee-alo khoj nirkhi-o na jaa-ee.
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥ ji-o jal maajhai maachhlo maarag paykh-no na jaa-ee. ||2||
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥ ji-o aakaasai gharhoo-alo marig tarisnaa bhari-aa.
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥ naamay chay su-aamee beethlo jin teenai jari-aa. ||3||2||
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ goojree saree ravidaas jee kay paday ghar 3
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ dooDh ta bachhrai thanhu bitaari-o.
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ fool bhavar jal meen bigaari-o. ||1||
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ maa-ee gobind poojaa kahaa lai charaava-o.
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ avar na fool anoop na paava-o. ||1|| rahaa-o.
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ mailaagar bayrHay hai bhu-i-angaa.
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ bikh amrit baseh ik sangaa. ||2||
ਧੂਪ ਦੀਪ ਨਈਬੇਦਹਿ ਬਾਸਾ ॥ Dhoop deep na-eebaydeh baasaa.
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ kaisay pooj karahi tayree daasaa. ||3||
ਤਨੁ ਮਨੁ ਅਰਪਉ ਪੂਜ ਚਰਾਵਉ ॥ tan man arpa-o pooj charaava-o.
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ gur parsaad niranjan paava-o. ||4||
ਪੂਜਾ ਅਰਚਾ ਆਹਿ ਨ ਤੋਰੀ ॥ poojaa archaa aahi na toree.
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥ kahi ravidaas kavan gat moree. ||5||1||
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ goojree saree tarilochan jee-o kay paday ghar 1
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ antar mal nirmal nahee keenaa baahar bhaykh udaasee.
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥ hirdai kamal ghat barahm na cheenHaa kaahay bha-i-aa sani-aasee. ||1||


© 2025 SGGS ONLINE
error: Content is protected !!
Scroll to Top