Guru Granth Sahib Translation Project

Guru Granth Sahib Swahili Page 434

Page 434

ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥ jee-a jant sabh saaree keetay paasaa dhaalan aap lagaa. ||26||
ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ੍ਹ ਕਉ ਭਉ ਪਇਆ ॥ bhabhai bhaaleh say fal paavahi gur parsaadee jinH ka-o bha-o pa-i-aa.
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥ manmukh fireh na cheeteh moorhay lakh cha-oraaseeh fayr pa-i-aa. ||27||
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥ mammai moh maran maDhusoodan maran bha-i-aa tab chaytvi-aa.
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥ kaa-i-aa bheetar avro parhi-aa mammaa akhar veesri-aa. ||28||
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥ ya-yai janam na hovee kad hee jay kar sach pachhaanai.
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥ gurmukh aakhai gurmukh boojhai gurmukh ayko jaanai. ||29||
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥ raarai rav rahi-aa sabh antar jaytay kee-ay jantaa.
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥ jant upaa-ay DhanDhai sabh laa-ay karam ho-aa tin naam la-i-aa. ||30||
ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥ lalai laa-ay DhanDhai jin chhodee meethaa maa-i-aa moh kee-aa.
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥ khaanaa peenaa sam kar sahnaa bhaanai taa kai hukam pa-i-aa. ||31||
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥ vavai vaasuday-o parmaysar vaykhan ka-o jin vays kee-aa.
ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥ vaykhai chaakhai sabh kichh jaanai antar baahar rav rahi-aa. ||32||
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥ rhaarhai raarh karahi ki-aa paraanee tiseh Dhi-aavahu je amar ho-aa.
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥ tiseh Dhi-aavahu sach samaavahu os vitahu kurbaan kee-aa. ||33||
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥ haahai hor na ko-ee daataa jee-a upaa-ay jin rijak dee-aa.
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥ har naam Dhi-aavahu har naam samaavahu andin laahaa har naam leeaa. ||34||
ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ aa-irhai aap karay jin chhodee jo kichh karnaa so kar rahi-aa.
ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥ karay karaa-ay sabh kichh jaanai naanak saa-ir iv kahi-aa. ||35||1||
ਰਾਗੁ ਆਸਾ ਮਹਲਾ ੩ ਪਟੀ raag aasaa mehlaa 3 patee
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥ ayo anyai sabh jag aa-i-aa kaakhai ghanyai kaal bha-i-aa.
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥ reeree lalee paap kamaanay parh avgan gun veesri-aa. ||1||
ਮਨ ਐਸਾ ਲੇਖਾ ਤੂੰ ਕੀ ਪੜਿਆ ॥ man aisaa laykhaa tooN kee parhi-aa.
ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥ laykhaa daynaa tayrai sir rahi-aa. ||1|| rahaa-o.
ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥ siDhaNnyaa-ee-ai simrahi naahee nannai naa tuDh naam la-i-aa.
ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥ chhachhai chheejeh ahinis moorhay ki-o chhooteh jam paakrhi-aa. ||2||
ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥ babai boojheh naahee moorhay bharam bhulay tayraa janam ga-i-aa.
ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥ anhodaa naa-o Dharaa-i-o paaDhaa avraa kaa bhaar tuDh la-i-aa. ||3||
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ jajai jot hir la-ee tayree moorhay ant ga-i-aa pachhutaavhigaa.
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ ayk sabad tooN cheeneh naahee fir fir joonee aavhigaa. ||4||
ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥ tuDh sir likhi-aa so parh pandit avraa no na sikhaal bikhi-aa.


© 2025 SGGS ONLINE
error: Content is protected !!
Scroll to Top