Guru Granth Sahib Translation Project

Guru Granth Sahib Swahili Page 216

Page 216

ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥੨॥ bharam moh kachh soojhas naahee ih paikhar pa-ay pairaa. ||2||
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ tab ih kahaa kamaavan pari-aa jab ih kachhoo na hotaa.
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥ jab ayk niranjan nirankaar parabh sabh kichh aapeh kartaa. ||3||
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥ apnay kartab aapay jaanai jin ih rachan rachaa-i-aa.
ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥ kaho naanak karanhaar hai aapay satgur bharam chukaa-i-aa. ||4||5||163||
ਗਉੜੀ ਮਾਲਾ ਮਹਲਾ ੫ ॥ ga-orhee maalaa mehlaa 5.
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥ har bin avar kir-aa birthay.
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥ jap tap sanjam karam kamaanay ihi orai moosay. ||1|| rahaa-o.
ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ barat naym sanjam meh rahtaa tin kaa aadh na paa-i-aa.
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥ aagai chalan a-or hai bhaa-ee ooNhaa kaam na aa-i-aa. ||1||
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥ tirath naa-ay ar Dharnee bharmataa aagai tha-ur na paavai.
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥ oohaa kaam na aavai ih biDh oh logan hee patee-aavai. ||2||
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥ chatur bayd mukh bachnee uchrai aagai mahal na paa-ee-ai.
ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥ boojhai naahee ayk suDhaakhar oh saglee jhaakh jhakhaa-ee-ai. ||3||
ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥ naanak kahto ih beechaaraa je kamaavai so paar garaamee.
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥ gur sayvhu ar naam Dhi-aavahu ti-aagahu manhu gumaanee. ||4||6||164||
ਗਉੜੀ ਮਾਲਾ ੫ ॥ ga-orhee maalaa 5.
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ maaDha-o har har har mukh kahee-ai.
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥ ham tay kachhoo na hovai su-aamee ji-o raakho ti-o rahee-ai. ||1|| rahaa-o.
ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥ ki-aa kichh karai ke karnaihaaraa ki-aa is haath bichaaray.
ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥ jit tum laavhu tit hee laagaa pooran khasam hamaaray. ||1||
ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥ karahu kirpaa sarab kay daatay ayk roop liv laavhu.
ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥ naanak kee baynantee har peh apunaa naam japaavhu. ||2||7||165||
ਰਾਗੁ ਗਉੜੀ ਮਾਝ ਮਹਲਾ ੫ raag ga-orhee maajh mehlaa 5
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਦੀਨ ਦਇਆਲ ਦਮੋਦਰ ਰਾਇਆ ਜੀਉ ॥ deen da-i-aal damodar raa-i-aa jee-o.
ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥ kot janaa kar sayv lagaa-i-aa jee-o.
ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥ bhagat vachhal tayraa birad rakhaa-i-aa jee-o.
ਪੂਰਨ ਸਭਨੀ ਜਾਈ ਜੀਉ ॥੧॥ pooran sabhnee jaa-ee jee-o. ||1||
ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥ ki-o paykhaa pareetam kavan sukarnee jee-o.
ਸੰਤਾ ਦਾਸੀ ਸੇਵਾ ਚਰਣੀ ਜੀਉ ॥ santaa daasee sayvaa charnee jee-o.
ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥ ih jee-o vataa-ee bal bal jaa-ee jee-o.
ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥ tis niv niv laaga-o paa-ee jee-o. ||2||
ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥ pothee pandit bayd khojantaa jee-o.
ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥ ho-ay bairaagee tirath naavantaa jee-o.
ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥ geet naad keertan gaavantaa jee-o.
ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥ har nirbha-o naam Dhi-aa-ee jee-o. ||3||
ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥ bha-ay kirpaal su-aamee mayray jee-o.
ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥ patit pavit lag gur kay pairay jee-o.


© 2025 SGGS ONLINE
error: Content is protected !!
Scroll to Top