Guru Granth Sahib Translation Project

Guru Granth Sahib Swahili Page 1211

Page 1211

ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥ kaho naanak mai sahj ghar paa-i-aa har bhagat bhandaar khajeenaa. ||2||10||33||
ਸਾਰਗ ਮਹਲਾ ੫ ॥ saarag mehlaa 5.
ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥ mohan sabh jee-a tayray too taareh.
ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥ chhuteh sanghaar nimakh kirpaa tay kot barahmand uDhaareh. ||1|| rahaa-o.
ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਹ੍ਹਾਰਹਿ ॥ karahi ardaas bahut baynantee nimakh nimakh saamaaHrahi.
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥੧॥ hohu kirpaal deen dukh bhanjan haath day-ay nistaareh. ||1||
ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥ ki-aa ay bhoopat bapuray kahee-ahi kaho ay kis no maareh.
ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਹ੍ਹਾਰਹਿ ॥੨॥੧੧॥੩੪॥ raakh raakh raakh sukh-daatay sabh naanak jagat tumHaarahi. ||2||11||34||
ਸਾਰਗ ਮਹਲਾ ੫ ॥ saarag mehlaa 5.
ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥ ab mohi Dhan paa-i-o har naamaa.
ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥ bha-ay achint tarisan sabh bujhee hai ih likhi-o laykh mathaamaa. ||1|| rahaa-o.
ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥ khojat khojat bha-i-o bairaagee fir aa-i-o dayh giraamaa.
ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥ gur kirpaal sa-udaa ih jori-o hath chari-o laal agaamaa. ||1||
ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥ aan baapaar banaj jo karee-ah taytay dookh sahaamaa.
ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥ gobid bhajan kay nirbhai vaapaaree har raas naanak raam naamaa. ||2||12||35||
ਸਾਰਗ ਮਹਲਾ ੫ ॥ saarag mehlaa 5.
ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥ mayrai man misat lagay pari-a bolaa.
ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥ gur baah pakar parabh sayvaa laa-ay sad da-i-aal har dholaa. ||1|| rahaa-o.
ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥ parabh too thaakur sarab partipaalak mohi kaltar sahit sabh golaa.
ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹ੍ਹਾ ॥੧॥ maan taan sabh toohai toohai ik naam tayraa mai olHaa. ||1||
ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ ॥ jay takhat baisaaleh ta-o daas tumHaaray ghaas badhaaveh kaytak bolaa.
ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥ jan naanak kay parabh purakh biDhaatay mayray thaakur agah atolaa. ||2||13||36||
ਸਾਰਗ ਮਹਲਾ ੫ ॥ saarag mehlaa 5.
ਰਸਨਾ ਰਾਮ ਕਹਤ ਗੁਣ ਸੋਹੰ ॥ rasnaa raam kahat gun sohaN.
ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥ ayk nimakh opaa-ay samaavai daykh charit man mohaN. ||1|| rahaa-o.
ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥ jis suni-ai man ho-ay rahas at ridai maan dukh johaN.
ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥ sukh paa-i-o dukh door paraa-i-o ban aa-ee parabh tohaN. ||1||
ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥ kilvikh ga-ay man nirmal ho-ee hai gur kaadhay maa-i-aa darohaN.
ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥ kaho naanak mai so parabh paa-i-aa karan kaaran samrathohaN. ||2||14||37||
ਸਾਰਗ ਮਹਲਾ ੫ ॥ saarag mehlaa 5.
ਨੈਨਹੁ ਦੇਖਿਓ ਚਲਤੁ ਤਮਾਸਾ ॥ nainhu daykhi-o chalat tamaasaa.
ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥ sabh hoo door sabh hoo tay nayrai agam agam ghat vaasaa. ||1|| rahaa-o.
ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥ abhool na bhoolai likhi-o na chalaavai mataa na karai pachaasaa.
ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥ khin meh saaj savaar binaahai bhagat vachhal guntaasaa. ||1||
ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥ anDh koop meh deepak bali-o gur ridai kee-o pargaasaa.


© 2025 SGGS ONLINE
error: Content is protected !!
Scroll to Top