Guru Granth Sahib Translation Project

Guru Granth Sahib Swahili Page 1209

Page 1209

ਸਾਰਗ ਮਹਲਾ ੫ ਦੁਪਦੇ ਘਰੁ ੪ saarag mehlaa 5 dupday ghar 4
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮੋਹਨ ਘਰਿ ਆਵਹੁ ਕਰਉ ਜੋਦਰੀਆ ॥ mohan ghar aavhu kara-o jodree-aa.
ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥ maan kara-o abhimaanai bola-o bhool chook tayree pari-a chiree-aa. ||1|| rahaa-o.
ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥ nikat sun-o ar paykha-o naahee bharam bharam dukh bharee-aa.
ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥ ho-ay kirpaal gur laahi paardo mila-o laal man haree-aa. ||1||
ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥ ayk nimakh jay bisrai su-aamee jaan-o kot dinas lakh baree-aa.
ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥ saaDhsangat kee bheer ja-o paa-ee ta-o naanak har sang miree-aa. ||2||1||24||
ਸਾਰਗ ਮਹਲਾ ੫ ॥ saarag mehlaa 5.
ਅਬ ਕਿਆ ਸੋਚਉ ਸੋਚ ਬਿਸਾਰੀ ॥ ab ki-aa socha-o soch bisaaree.
ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥ karnaa saa so-ee kar rahi-aa deh naa-o balihaaree. ||1|| rahaa-o.
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥ chahu dis fool rahee bikhi-aa bikh gur mantar mookh garurhaaree.
ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥ haath day-ay raakhi-o kar apunaa ji-o jal kamlaa alipaaree. ||1||
ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥ ha-o naahee kichh mai ki-aa hosaa sabh tum hee kal Dhaaree.
ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥ naanak bhaag pari-o har paachhai raakh sant sadkaaree. ||2||2||25||
ਸਾਰਗ ਮਹਲਾ ੫ ॥ saarag mehlaa 5.
ਅਬ ਮੋਹਿ ਸਰਬ ਉਪਾਵ ਬਿਰਕਾਤੇ ॥ ab mohi sarab upaav birkaatay.
ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥ karan kaaran samrath su-aamee har aykas tay mayree gaatay. ||1|| rahaa-o.
ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥ daykhay naanaa roop baho rangaa an naahee tum bhaaNtay.
ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥ dayNhi aDhaar sarab ka-o thaakur jee-a paraan sukh-daatay. ||1||
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥ bharmatou bharmatou haar ja-o pari-o ta-o gur mil charan paraatay.
ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥ kaho naanak mai sarab sukh paa-i-aa ih sookh bihaanee raatay. ||2||3||26||
ਸਾਰਗ ਮਹਲਾ ੫ ॥ saarag mehlaa 5.
ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥ ab mohi labDhi-o hai har taykaa.
ਗੁਰ ਦਇਆਲ ਭਏ ਸੁਖਦਾਈ ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥ gur da-i-aal bha-ay sukh-daa-ee anDhulai maanik daykhaa. ||1|| rahaa-o.
ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥ kaatay agi-aan timar nirmalee-aa buDh bigaas bibaykaa.
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥ ji-o jal tarang fayn jal ho-ee hai sayvak thaakur bha-ay aykaa. ||1||
ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥ jah tay uthi-o tah hee aa-i-o sabh hee aykai aykaa.
ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥ naanak darisat aa-i-o sarab thaa-ee paraanpatee har samkaa. ||2||4||27||
ਸਾਰਗ ਮਹਲਾ ੫ ॥ saarag mehlaa 5.
ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥ mayraa man aykai hee pari-a maaNgai.
ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥ paykh aa-i-o sarab thaan days pari-a rom na samsar laagai. ||1|| rahaa-o.
ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥ mai neeray anik bhojan baho binjan tin si-o darisat na karai ruchaaNgai.
ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥ har ras chaahai pari-a pari-a mukh tayrai ji-o al kamlaa lobhaaNgai. ||1||


© 2025 SGGS ONLINE
error: Content is protected !!
Scroll to Top