Guru Granth Sahib Translation Project

Guru Granth Sahib Swahili Page 1130

Page 1130

ਗਿਆਨ ਅੰਜਨੁ ਸਤਿਗੁਰ ਤੇ ਹੋਇ ॥ gi-aan anjan satgur tay ho-ay.
ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥ raam naam rav rahi-aa tihu lo-ay. ||3||
ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥ kalijug meh har jee-o ayk hor rut na kaa-ee.
ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥ naanak gurmukh hirdai raam naam layho jamaa-ee. ||4||10||
ਭੈਰਉ ਮਹਲਾ ੩ ਘਰੁ ੨ bhairo mehlaa 3 ghar 2
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥ dubiDhaa manmukh rog vi-aapay tarisnaa jaleh aDhikaa-ee.
ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥ mar mar jameh tha-ur na paavahi birthaa janam gavaa-ee. ||1||
ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥ mayray pareetam kar kirpaa dayh bujhaa-ee.
ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥ ha-umai rogee jagat upaa-i-aa bin sabdai rog na jaa-ee. ||1|| rahaa-o.
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥ simrit saastar parheh mun kaytay bin sabdai surat na paa-ee.
ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥ tarai gun sabhay rog vi-aapay mamtaa surat gavaa-ee. ||2||
ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥ ik aapay kaadh la-ay parabh aapay gur sayvaa parabh laa-ay.
ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥ har kaa naam niDhaano paa-i-aa sukh vasi-aa man aa-ay. ||3||
ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥ cha-uthee padvee gurmukh varteh tin nij ghar vaasaa paa-i-aa.
ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥ poorai satgur kirpaa keenee vichahu aap gavaa-i-aa. ||4||
ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ aykas kee sir kaar ayk jin barahmaa bisan rudar upaa-i-aa.
ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥ naanak nihchal saachaa ayko naa oh marai na jaa-i-aa. ||5||1||11||
ਭੈਰਉ ਮਹਲਾ ੩ ॥ bhairo mehlaa 3.
ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥ manmukh dubiDhaa sadaa hai rogee rogee sagal sansaaraa.
ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥ gurmukh boojheh rog gavaaveh gur sabdee veechaaraa. ||1||
ਹਰਿ ਜੀਉ ਸਤਸੰਗਤਿ ਮੇਲਾਇ ॥ har jee-o satsangat maylaa-ay.
ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥ naanak tis no day-ay vadi-aa-ee jo raam naam chit laa-ay. ||1|| rahaa-o.
ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥ mamtaa kaal sabh rog vi-aapay tin jam kee hai sir kaaraa.
ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥ gurmukh paraanee jam nayrh na aavai jin har raakhi-aa ur Dhaaraa. ||2||
ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥ jin har kaa naam na gurmukh jaataa say jag meh kaahay aa-i-aa.
ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥ gur kee sayvaa kaday na keenee birthaa janam gavaa-i-aa. ||3||
ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥ naanak say pooray vadbhaagee satgur sayvaa laa-ay.
ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥ jo ichheh so-ee fal paavahi gurbaanee sukh paa-ay. ||4||2||12||
ਭੈਰਉ ਮਹਲਾ ੩ ॥ bhairo mehlaa 3.
ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥ dukh vich jammai dukh marai dukh vich kaar kamaa-ay.
ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥ garabh jonee vich kaday na niklai bistaa maahi samaa-ay. ||1||
ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥ Dharig Dharig manmukh janam gavaa-i-aa.
ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥ pooray gur kee sayv na keenee har kaa naam na bhaa-i-aa. ||1|| rahaa-o.
ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥ gur kaa sabad sabh rog gavaa-ay jis no har jee-o laa-ay.


© 2025 SGGS ONLINE
error: Content is protected !!
Scroll to Top