Guru Granth Sahib Translation Project

Guru Granth Sahib Swahili Page 1119

Page 1119

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ antar kaa abhimaan jor too kichh kichh kichh jaantaa ih door karahu aapan gahu ray.
ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥ jan naanak ka-o har da-i-aal hohu su-aamee har santan kee Dhoor kar haray. ||2||1||2||
ਕੇਦਾਰਾ ਮਹਲਾ ੫ ਘਰੁ ੨ kaydaaraa mehlaa 5 ghar 2
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮਾਈ ਸੰਤਸੰਗਿ ਜਾਗੀ ॥ maa-ee satsang jaagee.
ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥ pari-a rang daykhai japtee naam niDhaanee. rahaa-o.
ਦਰਸਨ ਪਿਆਸ ਲੋਚਨ ਤਾਰ ਲਾਗੀ ॥ darsan pi-aas lochan taar laagee.
ਬਿਸਰੀ ਤਿਆਸ ਬਿਡਾਨੀ ॥੧॥ bisree ti-aas bidaanee. ||1||
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥ ab gur paa-i-o hai sahj sukh-daa-ik darsan paykhat man laptaanee.
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥ daykh damodar rahas man upji-o naanak pari-a amrit baanee. ||2||1||
ਕੇਦਾਰਾ ਮਹਲਾ ੫ ਘਰੁ ੩ kaydaaraa mehlaa 5 ghar 3
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਦੀਨ ਬਿਨਉ ਸੁਨੁ ਦਇਆਲ ॥ deen bin-o sun da-i-aal.
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ panch daas teen dokhee ayk man anaath naath.
ਰਾਖੁ ਹੋ ਕਿਰਪਾਲ ॥ ਰਹਾਉ ॥ raakh ho kirpaal. rahaa-o.
ਅਨਿਕ ਜਤਨ ਗਵਨੁ ਕਰਉ ॥ anik jatan gavan kara-o.
ਖਟੁ ਕਰਮ ਜੁਗਤਿ ਧਿਆਨੁ ਧਰਉ ॥ khat karam jugat Dhi-aan Dhara-o.
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥ upaav sagal kar haari-o nah nah huteh bikraal. ||1||
ਸਰਣਿ ਬੰਦਨ ਕਰੁਣਾ ਪਤੇ ॥ saran bandan karunaa patay.
ਭਵ ਹਰਣ ਹਰਿ ਹਰਿ ਹਰਿ ਹਰੇ ॥ bhav haran har har har haray.
ਏਕ ਤੂਹੀ ਦੀਨ ਦਇਆਲ ॥ ayk toohee deen da-i-aal.
ਪ੍ਰਭ ਚਰਨ ਨਾਨਕ ਆਸਰੋ ॥ parabh charan naanak aasro.
ਉਧਰੇ ਭ੍ਰਮ ਮੋਹ ਸਾਗਰ ॥ uDhray bharam moh saagar.
ਲਗਿ ਸੰਤਨਾ ਪਗ ਪਾਲ ॥੨॥੧॥੨॥ lag santnaa pag paal. ||2||1||2||
ਕੇਦਾਰਾ ਮਹਲਾ ੫ ਘਰੁ ੪ kaydaaraa mehlaa 5 ghar 4
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸਰਨੀ ਆਇਓ ਨਾਥ ਨਿਧਾਨ ॥ sarnee aa-i-o naath niDhaan.
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥ naam pareet laagee man bheetar maagan ka-o har daan. ||1|| rahaa-o.
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥ sukh-daa-ee pooran parmaysur kar kirpaa raakho maan.
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥ dayh pareet saaDhoo sang su-aamee har gun rasan bakhaan. ||1||
ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥ gopaal da-i-aal gobid damodar nirmal kathaa gi-aan.
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥ naanak ka-o har kai rang raagahu charan kamal sang Dhi-aan. ||2||1||3||
ਕੇਦਾਰਾ ਮਹਲਾ ੫ ॥ kaydaaraa mehlaa 5.
ਹਰਿ ਕੇ ਦਰਸਨ ਕੋ ਮਨਿ ਚਾਉ ॥ har kay darsan ko man chaa-o.
ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥ kar kirpaa satsang milaavhu tum dayvhu apno naa-o. rahaa-o.
ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ kara-o sayvaa sat purakh pi-aaray jat sunee-ai tat man rahsaa-o.


© 2025 SGGS ONLINE
error: Content is protected !!
Scroll to Top