Guru Granth Sahib Translation Project

Guru Granth Sahib Spanish Page 981

Page 981

ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥ ¡Oh Nanak! Soy el esclavo de los esclavos de Dios y les traigo el agua.
ਨਟ ਮਹਲਾ ੪ ॥ Nat, Mehl Guru Ram Das ji, El cuarto canal divino.
ਰਾਮ ਹਮ ਪਾਥਰ ਨਿਰਗੁਨੀਆਰੇ ॥ ¡Oh Dios! Soy tan ignorante como una piedra,
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥ Sin embargo, cuando me uniste al gurú entonces nadé a través del océano terrible de la vida.
ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥ El gurú verdadero ha engarzado mi mente con el nombre dulce del señor que es refrescante y fragante como el sándalo.
ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥ A través de la contemplación en el nombre conocé mi alrededor y la fragancia de la virtud del señor llena todo.
ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥ ¡Oh Dios! , Tu dulce palabra de desapego es la palabra gloriosa del Gurú que alabo.
ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥ Canto tus alabanzas y así el gurú me ha salvado.
ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥ El gurú no discrimina y nos mira a todos igual y encontrándolo nuestras dudas desaparecen.
ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥ Encontrando al gurú verdadero logré la salvación y ofrezco mi ser en sacrificio al gurú verdadero.
ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥ Los hombres malvados están llenos de engaño, vanagloria e hipocresía,ya que permanecen engañados por la avaricia y son mal guiados por la duda.
ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥ Así se vienen a lamentar aquí y en el más allá porque la muerte los destruye a todos.
ਉਗਵੈ ਦਿਨਸੁ ਆਲੁ ਜਾਲੁ ਸਮ੍ਹ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥ Cuando el día se levanta, uno se envuelve en asuntos mundiales que es nada más que la expansión de Maya.
ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥ Cuando la noche cae uno entra inevitablemente en el país de los sueños en donde las aflicciones del mundo continúa.
ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥ El que siembra la semilla de falsedad, cosecha la falsedad.
ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥ El amante de Maya siempre tiene hambre y la muerte salvaje se posa siempre sobre él.
ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥ El arrogante Manmukh se hecha en sí la carga del vicio y sólo podrá ser liberado si medita en la palabra.
ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥ Sólo entonces esa deuda puede convertirse en crédito y nuestros acreedores en esclavos.
ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥ El maestro creó a todos los seres vivos y los hombres son jalados por la nariz.
ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥ ¡Oh Nanak! Así como el señor desea, así nos jala, es decir, uno camina por la voluntad de Dios.
ਨਟ ਮਹਲਾ ੪ ॥ Nat, Mehl Guru Ram Das ji, El cuarto canal divino.
ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥ Báñate en el lago del néctar del nombre.
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥ El gurú verdadero es una ablución en la que todos los pecados son erradicados.
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥ Virtuosa es la sociedad de los santos. Ganika, la prostituta fue salvada entrenando a su perico a repetir el nombre de Dios.
ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥ Krishnacomplacido, bendijo a Kubija la corcovada y la jardinera de Kans y así ella entró en el reino de Dios.
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥ Ajmal, amaba a su hijo, Narayan y pronunció su nombre al final de su vida.
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥ Esto complació a Dios y mandó que los mensajeros de la muerte se alejaran de él.
ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥ El hombre recita lo que otros pueden oír, pero él mismo no conoce la intención de lo que él recita.
ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥ Pero cuando se une a la compañía de los santos, su mente hecha raíz en Dios y logra la emancipación.
ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥ Cuando uno está lleno y satisfecho, no alaba a Dios.
ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥ Sin embargo, cuando su casa se prende en llamas, entonces sí quiere cavar el pozo de agua para extinguirlo. Es decir, recuerda a Dios sólo cuando se enfrenta a los problemas.
ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥ ¡Oh mente! No te asocies con los que alaban a Maya y que se han olvidado del nombre de Dios.
ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥ Pues las palabras de esos cínicos provocan una picadura de escorpión, es mejor que abandones caunto antes su compañía.


© 2017 SGGS ONLINE
error: Content is protected !!
Scroll to Top