Guru Granth Sahib Translation Project

Guru Granth Sahib Spanish Page 962

Page 962

ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥ ¡Oh Dios! Ahí donde nadie puede estar, estás tú.
ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥ Tú nos proteges en el vientre materno y
ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥ Escuchando tu nombre aun el mensajero de la muerte nos deja.
ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥ Uno puede nadar a través del océano terrible de la vida por la palabra del gurú.
ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥ Sólo aquellos que añoran, obtienen el néctar del nombre.
ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥ Alabar a Dios es la única buena acción en esta era.
ਸਭਸੈ ਨੋ ਕਿਰਪਾਲੁ ਸਮ੍ਹ੍ਹਾਲੇ ਸਾਹਿ ਸਾਹਿ ॥ El señor gracioso nos protege con cada respiración.
ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥ ¡Oh Dios! Nadie regresa con las manos vacías de tu corte.
ਸਲੋਕ ਮਃ ੫ ॥ Shalok, Mehl Guru Arjan Dev Ji, El quinto canal divino.
ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥ ¡Oh señor supremo! Bendice a todos con el soporte de tu nombre.
ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥ ¡Oh maestro! Eres insondable, inalcanzable, todopoderoso y verdadero.
ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥ No odies a nadie y siempre eres manifiesto. Verdadera es tu corte.
ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥ Tu valor es inestimable y no tienes ningún fin.
ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥ Pedir algo que sea el señor es en vano y todos los placeres de Maya son iguales al polvo.
ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥ Sólo serán reyes verdaderos aquéllos que estén en paz al comerciar con tu verdad.
ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥ Los que están enamorados de Dios, habitan en la paz del equilibrio.
ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥ ¡Oh Nanak! Adora a Dios y busca el polvo de los pies de los santos.
ਮਃ ੫ ॥ Mehl Guru Arjan Dev Ji, El quinto canal divino.
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥ Alabando a Dios uno encuentra éxtasis, dicha y paz.
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥ ¡Oh Nanak! Deja las demás astucias porque el nombre de Dios te salvará.
ਪਉੜੀ ॥ Pauri
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ¡Oh Dios! Uno no controla su ser odiando al mundo,
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥ Leyendo los vedas uno no controla su ser.
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ Ni bañándose en las estaciones de peregrinos,
ਨਾ ਤੂ ਆਵਹਿ ਵਸਿ ਧਰਤੀ ਧਾਈਐ ॥ Ni viajando por todo el mundo.
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ Ni practicando las astucias.
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ Ni haciendo caridades.
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ¡Oh señor insondable! Todo está en tus manos,
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥ Sin embargo, están bajo la influencia de tus devotos y ellos se apoyan en tí.
ਸਲੋਕ ਮਃ ੫ ॥ Shalok, Mehl Guru Arjan Dev Ji, El quinto canal divino.
ਆਪੇ ਵੈਦੁ ਆਪਿ ਨਾਰਾਇਣੁ ॥ ¡Oh Dios! Eres el destructor de toda pena.
ਏਹਿ ਵੈਦ ਜੀਅ ਕਾ ਦੁਖੁ ਲਾਇਣ ॥ Pues los médicos del mundo no han encontrado cura para el alma en pena.
ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥ La palabra del gurú es el néctar ambrosial.
ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥ ¡Oh Nanak! A través de la palabra del gurú todas las aflicciones son apaciguadas.
ਮਃ ੫ ॥ Mehl Guru Arjan Dev Ji, El quinto canal divino.
ਹੁਕਮਿ ਉਛਲੈ ਹੁਕਮੇ ਰਹੈ ॥ Por la voluntad del señor uno se regocija. Por su voluntad conserva la paz.
ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥ Por su voluntad uno ve igual el dolor y el placer y
ਹੁਕਮੇ ਨਾਮੁ ਜਪੈ ਦਿਨੁ ਰਾਤਿ ॥ ਨਾਨਕ ਜਿਸ ਨੋ ਹੋਵੈ ਦਾਤਿ ॥ Por su voluntad uno recita el nombre de Dios noche y día. ¡Oh Nanak! Aquél a quien él bendice, recita el nombre de Dios.
ਹੁਕਮਿ ਮਰੈ ਹੁਕਮੇ ਹੀ ਜੀਵੈ ॥ Por la voluntad de Dios uno muere y por su voluntad uno viene a este mundo.
ਹੁਕਮੇ ਨਾਨ੍ਹ੍ਹਾ ਵਡਾ ਥੀਵੈ ॥ Por su voluntad un pordiosero se vuelve rico y
ਹੁਕਮੇ ਸੋਗ ਹਰਖ ਆਨੰਦ ॥ Por su voluntad uno vive en dicha y éxtasis.
ਹੁਕਮੇ ਜਪੈ ਨਿਰੋਧਰ ਗੁਰਮੰਤ ॥ Por su voluntad uno recita el mantra del gurú.
ਹੁਕਮੇ ਆਵਣੁ ਜਾਣੁ ਰਹਾਏ ॥ ਨਾਨਕ ਜਾ ਕਉ ਭਗਤੀ ਲਾਏ ॥੨॥ ¡Oh Nanak! Por su voluntad uno se libera del ciclo del nacimiento y muerte.
ਪਉੜੀ ॥ Pauri
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥ ¡Oh Dios! Ofrezco mi vida en sacrificio al músico que te sirve;
ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥ Ofrezco mi ser en sacrificio a aquel trovador que alaba sus virtudes.
ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥ Bendito es el trovador a quien el señor ama.
ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥ Bendito es el trovador que encuentra la puerta del señor.
ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥ Bendito es el trovador que canta tus alabanzas noche y día.
ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥ Él sólo añora el néctar del nombre y nunca pierde la batalla de la vida.
ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥ Tu nombre verdadero es su alimento y ropa y medita en tu nombre.
ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥ Virtuoso es el trovador que se enamora de Dios.


© 2017 SGGS ONLINE
error: Content is protected !!
Scroll to Top