Guru Granth Sahib Translation Project

Guru Granth Sahib Spanish Page 920

Page 920

ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥ Dice Nanak ¡Oh santos! Escúchame con atención. Sólo ese discípulo voltea hacia el gurú. 21
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ Si un discípulo le voltea la espalda al gurú , no será salvado sin el gurú.
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥ Él no encontrará la salvación en ningún lado , pregunta a cualquier sabio si existe alguna otra forma de ser salvado.
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ Esa persona vagará por millones de encarnaciones , pero sin encontrar al gurú no será salvada.
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ Sólo obtendrá la salvación, cuando el gurú recite en su corazón la palabra del Shabd del señor.
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥ Dice Nanak, pregunta a cualquier sabio si existe alguna otra forma de salvar a aquél que le voltea la espalda a Dios.
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ¡Oh queridos discípulos del gurú! Canten la palabra verdadera.
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ Sólo canta la palabra del gurú, que es la más sublime.
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ Los que tienen la gracia del señor, la palabra se inmerge en su corazón.
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ Bebe el néctar ambrosial del nombre, está imbuido en el señor y recita siempre su nombre.
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ Dice Nanak, canten la palabra del Shabd. 23
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ Falsa es la palabra que no proviene del gurú verdadero, la verdadera palabra es sólo que proviene de la boca del gurú verdadero.
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ Falsas es la palabra que no proviene del gurú verdadero.
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ Falsos son aquellos que recitan y escuchan la palabra falsa y los falsos sólo recitan la palabra falsa.
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ Esas personas siempre recitan el nombre de Dios, pero no conocen nada sobre él.
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ Cuya conciencia es engañada por Maya, siempre parlotean.
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ Dice Nanak, verdadera es la palabra que proviene del gurú verdadero, todas las demás palabras son falsas. 24
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ La palabra del gurú es una preciosa joya que está engarzada por diamantes.
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥ Cuya mente se aferra a la joya preciosa de la palabra, se sumerge en ella.
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥ Cuya mente se mezcla con la palabra, se enamora de la verdad.
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥ Dios mismo es la joya de la palabra y el diamante del gurú, aquél a quien él le da la palabra, conoce esta verdad.
ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥ Dice Nanak, la palabra del gurú es una joya preciosa que está engarzada por los diamantes de virtudes. 25
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ El señor mismo creó el alma y el cuerpo y todo está sujeto a su voluntad.
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ Imponiendo su voluntad, él mismo observa a su creación , pero sólo un Gurmukh conoce este misterio.
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ En cuya mente habita la palabra, se libera de todas las amarras mundanas.
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ Sólo aquél que es bendecido por Dios voltea hacia él y medita en Dios.
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥ Dice Nanak, el señor creador revela por sí mismo su voluntad. 26
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ Las Smritis y los textos semíticos hablan de lo bueno y de lo bueno, pero no conocen la esencia de la realidad.
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ Sin el gurú , la esencia de la realidad no es conocida.
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ El mundo entero está envuelto en las tres cualidades de Maya y es adormecido por la ignorancia y pasa la noche (vida) así.
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ Solamente aquellos están despiertos del sueño de la ignorancia por la gracia del gurú, en cuya mente habita el señor y que recitan la palabra ambrosial.
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ Dice Nanak, conocen la esencia de la realidad sólo aquellos que están imbuidos en el amor por el señor noche y día y siempre permanecen despiertos. 27
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥ ¿Por qué olvidarnos de aquél que nos da el sustento , aún en el vientre materno?
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥ Él es el gran dador, ¿Cómo nos podemos olvidar de él que nos alimenta en el fuego de la matriz?
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥ A quien el señor atrae a su servicio, ninguna aflicción le puede tocar.


© 2017 SGGS ONLINE
error: Content is protected !!
Scroll to Top