Guru Granth Sahib Translation Project

Guru Granth Sahib Spanish Page 1315

Page 1315

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥ A través de quien me he olvidado de todas las esperanzas y soy liberado de todos los asuntos mundiales.
ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥ El gurú me ha bendecido con el nombre de Dios y soy emancipado a través de la palabra.
ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥ El esclavo Nanak ha encontrado la riqueza inagotable del nombre de Dios.
ਪਉੜੀ ॥ Pauri
ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥ ¡Oh Dios! Eres muy grandioso, más alto de lo alto , más allá de todo y lo más supremo.
ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ Los que meditan en el señor infinito, se vuelven como él meditando en Dios.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥ ¡Oh señor! Los que cantan y escuchan tu alabanza, todos sus pecados son erradicados.
ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥ A través de la instrucción del gurú considero al devoto de Dios como Dios y él es muy grandioso y afortunado.
ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥ Todos meditan en Dios, sólo él es el señor verdadero a lo largo de las épocas, siempre permanece verdadero y el esclavo Nanak es el esclavo de sus esclavos.
ਸਲੋਕ ਮਃ ੪ ॥ Shalok, Mehl Guru Ram Das ji, El cuarto canal divino.
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥ El señor es la vida del mundo y a través del mantra (el nombre de Dios) dado por el gurú practico su meditación.
ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥ Él está más allá del pensamiento, los órganos sensoriales y es encontrado de manera natural.
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ Él prevalece en todos los cuerpos y es infinito.
ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ Él se regocija de todos los placeres.
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ Él crea el universo entero y da el sustento a todos.
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥ ¡Oh señor misericordioso! Dame el nombre, pues es la única petición de tus devotos.
ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ ¡Oh señor de Nanak! Ven a visitarme, canto tus alabanzas.
ਮਃ ੪ ॥ Mehl Guru Ram Das ji, El cuarto canal divino.
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥ ¡Oh señor! Tu nombre ha llegado a habitar en mi mente y mi cuerpo.
ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥ El gurú ha cumplido todos mis deseos y Nanak ha obtenido la paciencia escuchando la alabanza del nombre de Dios.
ਪਉੜੀ ॥ Pauri
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ El nombre de Dios es el más elevado, él es el señor supremo, más allá de Maya y siempre joven.
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥ Los que recitan su nombre noche y día, Maya se dedica al servicio de sus pies.
ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ El señor cuida de todos y él habita cerca de todos.
ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ Sólo aquél a quien él mismo instruye y que tiene la gracia del gurú verdadero, conoce su misterio .
ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥ Canten las alabanzas de Dios y vuélvanse virtuosos cantando sus alabanzas.
ਸਲੋਕ ਮਃ ੪ ॥ Shalok, Mehl Guru Ram Das ji, El cuarto canal divino.
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥ ¡Oh mente ignorante! Medita en Dios, imbúyete en el estado de equilibrio.
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥ Nanak añora encontrar a Dios y el gurú lo encuentra por su gracia.
ਮਃ ੪ ॥ Mehl Guru Ram Das ji, El cuarto canal divino.
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥ Sólo el señor es mi amor y él habita en mi corazón.
ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥ Dice Nanak, El señor es el único soporte y a través de él encuentro la emancipación y el honor.
ਪਉੜੀ ॥ Pauri
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ A través de la enseñanza del gurú las cinco palabras resuenan y por una buena fortuna resuena la melodía divina.
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ|| Dios , la fuente del éxtasis, ha aparecido y él es revelado a través de la palabra del gurú.
ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ El señor es eterno a lo largo de las épocas y he alabado a Dios a través de la enseñanza del gurú.
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥ ¡Oh señor! Sé compasivo y bendíceme con el nombre y conserva el honor de tus devotos.


© 2017 SGGS ONLINE
error: Content is protected !!
Scroll to Top