Guru Granth Sahib Translation Project

Guru Granth Sahib Spanish Page 1116

Page 1116

ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥ Sin el temor reverencial por el señor uno no es bendecido con su amor, sin temor reverencial nadie puede nadar a través
ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥ Dice Guru Nanak, ¡Oh Dios! El temor reverencial , la fe y el amor está en el interior de aquél que tiene tu gracia.
ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥ ¡Oh señor mío! Inagotable es el tesoro de tu alabanza, pero sólo recibe aquel a quien otorgues tu bendición.
ਤੁਖਾਰੀ ਮਹਲਾ ੪ ॥ Tukhari, Mehl Guru Ram Das ji, El cuarto canal divino.
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥ Tener la visión del gurú me da el mérito de haberme bañado en la auspiciosa ocasión.
ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥ Así la mugre de maldad es lavada y la oscuridad de la ignorancia es disipada.
ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥ Teniendo la visión del gurú la ignorancia se ha despegado de mí y mi interior se ha iluminado.
ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥ Así me ha dejado el dolor de las idas y venidas y he encontrado al señor eterno.
ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥ La ocasión fue dada por el mismo Gurú, pues (el Guru Amar Das ji) fue a bañarse al Kuruk-sheytra.
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥ Tener la visión del gurú me da el mérito de haberme bañado en la auspiciosa ocasión.
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥ Junto con el guru verdadero (Amar Das ji) sus discípulos se fueron,
ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥ Y en cada momento alabaron a su Dios.
ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥ Los discípulos hablaron sobre el señor y el mundo entero apreció para verlos.
ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥ Los que han visto al guru, el señor mismo lo encuentra.
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ El Gurú fue a un peregrinaje a los lugares santos para salvar al mundo entero.
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥ Y sus discípulos lo siguieron.
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥ Primero Amar Das Ji fue a Kuruk-sheytra y ésta visita fue celebrada por muchos.
ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥ De esto, el mundo se enteró, no, los tres mundos vinieron a verlo.
ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥ Vinieron los seres angelicales, los videntes, sí, todos, de todas partes de los tres mundo para ver al guru.
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥ Y los que vieron al gurú y le tocaron sus pies, fueron liberados de sus pecados.
ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥ Vinieron los Yoguis, los que andan desnudos, los seis tipos de sanyasas, quienes conversaron sobre el señor y dieron homenaje al Gurú.
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥ Primero Amar Das Ji fue a Kuruk-sheytra y ésta visita fue celebrada por muchos.
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ De ahí el Gurú se fue a Yamuna y meditó en su Dios.
ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥ Aún los recolectores de impuestos dieron ofrendas al Guru y permitieron que sus discípulos lo acompañaran sin pagar el impuesto.
ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥ Los que han alabado al señor según la instrucción del guru verdadero, se han liberado de todas las ataduras mundiales.
ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥ Los que caminan en el sendero de la rectitud, el mensajero de la muerte no los molesta.
ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥ El mundo entero canta las alabanzas de Dios y recitando el nombre del guru todos son salvados.
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥ De ahí el Gurú se fue a Yamuna y meditó en su Dios.
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥ Luego llegó a Haridwar (las orillas del Ganges) y mostró sus maravillas.
ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥ Todos fueron bendecidos teniendo su visión y nadie llegó a cobrarles ningún tipo de impuesto.
ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ Ni un centavo se le cargó a los tesoros de los pandits y se quedaron atónitos y maravillados.
ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥ Ellos dijeron, ¡Oh hermanos! ¿A quién podemos cobrar cuando todo mundo aquí busca el santuario del Gurú?


© 2017 SGGS ONLINE
error: Content is protected !!
Scroll to Top