Guru Granth Sahib Translation Project

Guru Granth Sahib Spanish Page 1103

Page 1103

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥ No has conocido el valor del nombre de Dios entonces ¿Cómo vas a nadar a través del océano terrible de la vida?
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ Matas la vida y le llamas religión, entonces por favor dime ¿qué es la religión?
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥ Si eres el santo de santos, ¿quién entonces es el carnicero?
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥ ¡Oh ciego! No entiendes nada, ¿Cómo vas a instruir a los demás?
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥ Pones tu conocimiento en venta para ganar más dinero. Has desperdiciado tu vida.
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥ Viasa habla las Verdades de Narada, pregúntale a Sukhdev sobre este asunto.
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥ ¡Oh hermano! Dice Kabir, el nombre de Dios es el único salvador y sin él vas a ahogarte en el océano terrible de la vida.
ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥ Habitando en los bosques, ¿podrá uno obtener a Dios, si uno no se deshace de la maldad de la mente?
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥ Los que ven al hogar y al bosque de la misma mirada, es el verdadero renunciante.
ਸਾਰ ਸੁਖੁ ਪਾਈਐ ਰਾਮਾ ॥ Recordando el nombre de Dios la dicha es obtenida,
ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥ Recita el nombre de Dios en tu corazón con todo amor.
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥ Algunos tienen el cabello largo, untan su cuerpo con las cenizas y habitan en las cuevas. ¿De qué sirve esto?
ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥ Él que conquista su mente, conquista el mundo entero y se desapega de toda maldad.
ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥ Todos ponen colirio en sus ojos, pues hay una pequeña distinción entre los sentimientos de todos. Algunos lo usan para ver mejor y algunos lo usan para verse mejor.
ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥ Los que aplican el colirio de la sabiduría del gurú, son aprobados.
ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥ ¡Oh Kabir! Ahora he conocido la verdad y el gurú me ha bendecido con la sabiduría.
ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥ Él ha revelado a Dios en mi interior y ahora no divago más.
ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥ El que tiene en el interior el ansia de hacer milagros, ¿qué puede uno hacer con ese ser?
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥ ¿Qué puedo decir sobre tí? Pues me da vergüenza hablar sobre ti.
ਰਾਮੁ ਜਿਹ ਪਾਇਆ ਰਾਮ ॥ El que ha meditado en el nombre de Dios,
ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥ No vaga de puerta a puerta.
ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥ El mundo falso vaga inmensamente, pues la esperanza en la vida dura uno o dos días.
ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥ Pues, el que bebe el agua del nombre de Dios, se le apaga su sed.
ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥ El que conoce este misterio por la gracia del gurú, se vuelve desapegado.
ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥ Cuando se volvió desapegado, vio a la verdad por doquier.
ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥ El que recita el nombre de Dios, el salvador, nada a través.
ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥ ¡Oh Kabir! El que se vuelve puro como el oro y se libera de sus dudas, es llevado a través del mar de las existencias.
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥ Como el agua en las aguas del mar, como las olas de los ríos que llegan al mar, así nos fundiremos en el señor.
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥ Cuando el vacío del alma se inmerge en el vacío de Dios, como el aire,nos vemos todo de la misma forma.
ਬਹੁਰਿ ਹਮ ਕਾਹੇ ਆਵਹਿਗੇ ॥ ¿Por qué venir entonces de nuevo al mundo?
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥ Por su voluntad uno nace y muere y por su voluntad sumergimos en él.
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥ Cuando la ilusión de la creación de los cinco elementos se acabe para nosotros, nos liberaremos de toda duda.
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥ Dejaremos la hipocresía y meditaremos en el nombre de Dios de igual forma.
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥ Así como el señor lo desea, así dedicaremos nuestras vidas.
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥ Por la gracia del señor sumergiremos en la palabra del e.
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥ Si uno muere para su ego aún estando vivo, no volverá a nacer.


© 2017 SGGS ONLINE
error: Content is protected !!
Scroll to Top