Guru Granth Sahib Translation Project

Guru Granth Sahib Portuguese Page 432

Page 432

ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥ jo tuDh bhaavai so bhalaa pi-aaray tayree amar rajaa-ay. ||7||
ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥ naanak rang ratay naaraa-inai pi-aaray maatay sahj subhaa-ay. ||8||2||4||
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥ sabh biDh tum hee jaantay pi-aaray kis peh kaha-o sunaa-ay. ||1||
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥ tooN daataa jee-aa sabhnaa kaa tayraa ditaa pahirahi khaa-ay. ||2||
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥ sukh dukh tayree aagi-aa pi-aaray doojee naahee jaa-ay. ||3||
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥ jo tooN karaaveh so karee pi-aaray avar kichh karan na jaa-ay. ||4||
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥ din rain sabh suhaavanay pi-aaray jit japee-ai har naa-o. ||5||
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥ saa-ee kaar kamaavnee pi-aaray Dhur mastak laykh likhaa-ay. ||6||
ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥ ayko aap varatdaa pi-aaray ghat ghat rahi-aa samaa-ay. ||7||
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥ sansaar koop tay uDhar lai pi-aaray naanak har sarnaa-ay. ||8||3||22||15||2||42||
ਰਾਗੁ ਆਸਾ ਮਹਲਾ ੧ ਪਟੀ ਲਿਖੀ raag aasaa mehlaa 1 patee likhee
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥ sasai so-ay sarisat jin saajee sabhnaa saahib ayk bha-i-aa.
ਸੇਵਤ ਰਹੇ ਚਿਤੁ ਜਿਨ੍ਹ੍ ਕਾ ਲਾਗਾ ਆਇਆ ਤਿਨ੍ਹ੍ ਕਾ ਸਫਲੁ ਭਇਆ ॥੧॥ sayvat rahay chit jinH kaa laagaa aa-i-aa tinH kaa safal bha-i-aa. ||1||
ਮਨ ਕਾਹੇ ਭੂਲੇ ਮੂੜ ਮਨਾ ॥ man kaahay bhoolay moorh manaa.
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥ jab laykhaa dayveh beeraa ta-o parhi-aa. ||1|| rahaa-o.
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥ eevrhee aad purakh hai daataa aapay sachaa so-ee.
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥ aynaa akhraa meh jo gurmukh boojhai tis sir laykh na ho-ee. ||2||
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥ oorhai upmaa taa kee keejai jaa kaa ant na paa-i-aa.
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹ੍ਹੀ ਸਚੁ ਕਮਾਇਆ ॥੩॥ sayvaa karahi say-ee fal paavahi jinHee sach kamaa-i-aa. ||3||
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥ nyanyai nyi-aan boojhai jay ko-ee parhi-aa pandit so-ee.
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥ sarab jee-aa meh ayko jaanai taa ha-umai kahai na ko-ee. ||4||
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥ kakai kays pundar jab hoo-ay vin saaboonai ujli-aa.
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥ jam raajay kay hayroo aa-ay maa-i-aa kai sangal banDh la-i-aa. ||5||
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ khakhai khundkaar saah aalam kar khareed jin kharach dee-aa.
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥ banDhan jaa kai sabh jag baaDhi-aa avree kaa nahee hukam pa-i-aa. ||6||
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥ gagai go-ay gaa-ay jin chhodee galee gobid garab bha-i-aa.
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥ gharh bhaaNday jin aavee saajee chaarhan vaahai ta-ee kee-aa. ||7||
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ ghaghai ghaal sayvak jay ghaalai sabad guroo kai laag rahai.
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥ buraa bhalaa jay sam kar jaanai in biDh saahib ramat rahai. ||8||
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥ chachai chaar vayd jin saajay chaaray khaanee chaar jugaa.
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥ jug jug jogee khaanee bhogee parhi-aa pandit aap thee-aa. ||9||


© 2025 SGGS ONLINE
error: Content is protected !!
Scroll to Top