Guru Granth Sahib Translation Project

Guru Granth Sahib Portuguese Page 340

Page 340

ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥ kahi kabeer gur bhayt mahaa sukh bharmat rahay man maanaanaaN. ||4||23||74||
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ raag ga-orhee poorbee baavan akhree kabeer jee-o kee
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ik-oNkaar satnaam kartaa purakh gurparsaad.
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ baavan achhar lok tarai sabh kachh in hee maahi.
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥ ay akhar khir jaahigay o-ay akhar in meh naahi. ||1||
ਜਹਾ ਬੋਲ ਤਹ ਅਛਰ ਆਵਾ ॥ jahaa bol tah achhar aavaa.
ਜਹ ਅਬੋਲ ਤਹ ਮਨੁ ਨ ਰਹਾਵਾ ॥ jah abol tah man na rahaavaa.
ਬੋਲ ਅਬੋਲ ਮਧਿ ਹੈ ਸੋਈ ॥ bol abol maDh hai so-ee.
ਜਸ ਓਹੁ ਹੈ ਤਸ ਲਖੈ ਨ ਕੋਈ ॥੨॥ jas oh hai tas lakhai na ko-ee. ||2||
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥ alah laha-o ta-o ki-aa kaha-o kaha-o ta ko upkaar.
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥ batak beej meh rav rahi-o jaa ko teen lok bisthaar. ||3||
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥ alah lahantaa bhayd chhai kachh kachh paa-i-o bhayd.
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥ ulat bhayd man bayDhi-o paa-i-o abhang achhayd. ||4||
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ turak tareekat jaanee-ai hindoo bayd puraan.
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥ man samjhaavan kaarnay kachhoo-ak parhee-ai gi-aan. ||5||
ਓਅੰਕਾਰ ਆਦਿ ਮੈ ਜਾਨਾ ॥ o-ankaar aad mai jaanaa.
ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ likh ar maytai taahi na maanaa.
ਓਅੰਕਾਰ ਲਖੈ ਜਉ ਕੋਈ ॥ o-ankaar lakhai ja-o ko-ee.
ਸੋਈ ਲਖਿ ਮੇਟਣਾ ਨ ਹੋਈ ॥੬॥ so-ee lakh maytnaa na ho-ee. ||6||
ਕਕਾ ਕਿਰਣਿ ਕਮਲ ਮਹਿ ਪਾਵਾ ॥ kakaa kiran kamal meh paavaa.
ਸਸਿ ਬਿਗਾਸ ਸੰਪਟ ਨਹੀ ਆਵਾ ॥ sas bigaas sampat nahee aavaa.
ਅਰੁ ਜੇ ਤਹਾ ਕੁਸਮ ਰਸੁ ਪਾਵਾ ॥ ar jay tahaa kusam ras paavaa.
ਅਕਹ ਕਹਾ ਕਹਿ ਕਾ ਸਮਝਾਵਾ ॥੭॥ akah kahaa kahi kaa samjhaavaa. ||7||
ਖਖਾ ਇਹੈ ਖੋੜਿ ਮਨ ਆਵਾ ॥ khakhaa ihai khorh man aavaa.
ਖੋੜੇ ਛਾਡਿ ਨ ਦਹ ਦਿਸ ਧਾਵਾ ॥ khorhay chhaad na dah dis Dhaavaa.
ਖਸਮਹਿ ਜਾਣਿ ਖਿਮਾ ਕਰਿ ਰਹੈ ॥ khasmahi jaan khimaa kar rahai.
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥ ta-o ho-ay nikhi-a-o akhai pad lahai. ||8||
ਗਗਾ ਗੁਰ ਕੇ ਬਚਨ ਪਛਾਨਾ ॥ gagaa gur kay bachan pachhaanaa.
ਦੂਜੀ ਬਾਤ ਨ ਧਰਈ ਕਾਨਾ ॥ doojee baat na Dhar-ee kaanaa.
ਰਹੈ ਬਿਹੰਗਮ ਕਤਹਿ ਨ ਜਾਈ ॥ rahai bihamgam kateh na jaa-ee.
ਅਗਹ ਗਹੈ ਗਹਿ ਗਗਨ ਰਹਾਈ ॥੯॥ agah gahai geh gagan rahaa-ee. ||9||
ਘਘਾ ਘਟਿ ਘਟਿ ਨਿਮਸੈ ਸੋਈ ॥ ghaghaa ghat ghat nimsai so-ee.
ਘਟ ਫੂਟੇ ਘਟਿ ਕਬਹਿ ਨ ਹੋਈ ॥ ghat footay ghat kabeh na ho-ee.
ਤਾ ਘਟ ਮਾਹਿ ਘਾਟ ਜਉ ਪਾਵਾ ॥ taa ghat maahi ghaat ja-o paavaa.
ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥ so ghat chhaad avghat kat Dhaavaa. ||10||
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥ nyanyaa nigrahi sanayhu kar nirvaaro sandayh.
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥ naahee daykh na bhaajee-ai param si-aanap ayh. ||11||
ਚਚਾ ਰਚਿਤ ਚਿਤ੍ਰ ਹੈ ਭਾਰੀ ॥ chachaa rachit chitar hai bhaaree.
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥ taj chitrai chaytahu chitkaaree.
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ chitar bachitar ihai avjhayraa.
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥ taj chitrai chit raakh chitayraa. ||12||
ਛਛਾ ਇਹੈ ਛਤ੍ਰਪਤਿ ਪਾਸਾ ॥ chhachhaa ihai chhatarpat paasaa.
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥ chhak ke na rahhu chhaad ke na aasaa.
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥ ray man mai ta-o chhin chhin samjhava.
ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥ taahi chhaad kat aap baDhaavaa. ||13||
ਜਜਾ ਜਉ ਤਨ ਜੀਵਤ ਜਰਾਵੈ ॥ jajaa ja-o tan jeevat jaraavai.
ਜੋਬਨ ਜਾਰਿ ਜੁਗਤਿ ਸੋ ਪਾਵੈ ॥ joban jaar jugat so paavai.
ਅਸ ਜਰਿ ਪਰ ਜਰਿ ਜਰਿ ਜਬ ਰਹੈ ॥ as jar par jar jar jab rahai.
ਤਬ ਜਾਇ ਜੋਤਿ ਉਜਾਰਉ ਲਹੈ ॥੧੪॥ tab jaa-ay jot ujaara-o lahai. ||14||


© 2025 SGGS ONLINE
error: Content is protected !!
Scroll to Top