Guru Granth Sahib Translation Project

Guru Granth Sahib Korean Page 84

Page 84

ਵਖਤੁ ਵੀਚਾਰੇ ਸੁ ਬੰਦਾ ਹੋਇ ॥ 寿命について考える人は、神の真の献身者です
ਕੁਦਰਤਿ ਹੈ ਕੀਮਤਿ ਨਹੀ ਪਾਇ ॥ 神は自然界に宿るが、評価されることはない
ਜਾ ਕੀਮਤਿ ਪਾਇ ਤ ਕਹੀ ਨ ਜਾਇ ॥ たとえその価値を知っていても、説明はできません
ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ 一部の人々は、シャリーアを通して主君について考えます
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ しかし、どうして神を理解せずに通り過ぎることができるのでしょうか
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ 忍耐に身をかがめ、心を名前シムランに入れる生涯にわたる方法にしてください
ਮਃ ੩ ॥ そうすれば、どちらの側を見ても、そこには神様が直接見えるでしょう。1
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ シュロック・マハラ 3
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥ グルの交わりは(肉体的には)近くにいたり遠くにいたりすることによって達成されるのではありません
ਪਉੜੀ ॥ ああ、ナナック!サティグルは、心が常に彼らの存在の中で動く場合にのみ出会います。2
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ 粉末
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥ 7つの島、7つのサムドラ、9つのカンダ、4つのヴェーダ、18のプラーナがあります
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥ 神!あなたはこのすべてに存在しており、あなたはあなた方全員にとって大切です
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥ ああ、神様!すべての生き物はいつもあなたをシムランします
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥ グルムフ・ハリを崇拝する者たちよ、私は彼らに犠牲を捧げます
ਸਲੋਕ ਮਃ ੩ ॥ ああ、神様!あなたは、驚くべきリーラを創造することによって、あなた方全員の中に存在している人です。4
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥ シュロック・マハラ 3
ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥ 書き込みと処方箋を注文する必要性は何ですか?あなたが書きたい人は誰でも、あなたの心に書いてください
ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥ 心に書くことによって、あなたはいつも主の愛に浸り、その神から離れることはありません
ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥ ペンや薬は腐りやすく、書かれた紙も破壊されます
ਮਃ ੩ ॥ ああ、ナナック!主が初めから生き物の行く末に記しておられる愛、愛は決して失われることはありません。1
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ マハラ3
ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥ 目に見える物体は、永遠に被造物に付随することはありません。あなたがそれを見ることができるかどうか
ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥ ですから、サティグルは常に真理を鼓舞してきました。同じ真理の中にスルティを置くことは、真理の実現につながります
ਪਉੜੀ ॥ ああ、ナナック!その真理は主の御名によって得られますが,その達成は善い行いから来ます。2
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ 粉末
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ 主!あなたは内側も外側も、すべての被造物の中に存在しています。あなただけがこの秘密を知っています
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ 神は人間のなすことをすべて御存じです。ああ、私の心!神のことを考えてください
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ 罪を犯す者だけが恐れのうちに生きています。しかし、宗教を行う者はいつも幸せです
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥ ああ、神様!あなたは真実であり、あなたの正義もまた真実です。では,わたしたちは(主の避け所で)何を恐れているのでしょうか
ਸਲੋਕ ਮਃ ੩ ॥ ああ、ナナック!真理(神)を認めた人々は、その真理に溶け込みます。5
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥ シュロック・マハラ 3
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥ ペンも薬と一緒に燃やされるべきです、書かれた紙も燃やされるべきです、
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥ 二元性について書いた人でさえ、焼死するべきです
ਮਃ ੩ ॥ ああ、ナナック!被造物は、彼の前の誕生のカルマの結果に従って、同じ行為を行います。他には何もできません。1
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥ マハラ3
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥ 神の御名以外のものを読んだり話したりするのは間違っています。彼らはマヤから愛を創造します
ਪਉੜੀ ॥ ああ、ナナック!神の御名以外に立つものはありません。これとは別に、他の人は読書によって破壊されます
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ 粉末
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥ 神の栄光は偉大であり、生きとし生ける者が神を崇拝することが最善です
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ なぜなら、神の裁きは宗教の裁きだからです
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥ 神の栄光は大いなるものであり、それは被造物を賛美する唯一の実です
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥ 神の栄光は偉大であり、神は冒涜者の言うことを聞かない
ਸਲੋਕ ਮਃ ੩ ॥ なぜなら、神は求めることなくすべての願いを成就してくださるからです。6
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥ シュロック・マハラ 3
ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥ 全世界は-すなわちエゴを行うことによって破壊されました。死の時には、この富は誰とも付き合いません
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html