Guru Granth Sahib Translation Project

Guru Granth Sahib Korean Page 601

Page 601

ਸੋਰਠਿ ਮਹਲਾ ੩ ॥ 소르티 마할라 3
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ 이봐 하리! 제 몸에 생명이 있는 한 저는 늘 당신을 찬양하겠습니다
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ 맙소사! 내가 너를 잠깐 잊어 버리면, 나는 50 년이라고 생각한다
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ 이봐, 오빠! 우리는 항상 기만적이고 지능이 없었지만 구루의 말로 우리는
ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ 이봐 하리! 당신은 우리 피조물에게 지혜를 주십니다
ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ 그래서 저는 늘 당신을 위해 희생하고 당신의 이름에 절합니다. 여기에 머무르세요
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ 이봐, 오빠! 우리는 구루의 말씀으로 죽었고 말씀으로 다시 죽었고 말씀을 통해 구원을 얻었습니다
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ 그 말과 함께 몸과 마음이 순수해졌고 하리가 와서 마음 속에 거하게 되었습니다
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ 단어의 형태로 구루 (Guru)는 내 마음이 흡수되고 주님 안에 흡수 된 채로 남아있는 주시는 분입니다. 2
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ 말씀의 비밀을 모르는 사람은 눈멀고 귀먹은인데 어찌하여 세상에 왔느냐
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ 그들은 하리 라사를 얻지 못했고 헛되이 목숨을 잃었지만 계속해서 거듭나고 있습니다
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ 이런 어리석고 무지한 사람은 세상의 벌레이고 세상에서 썩어가는 것이다. 3
ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ 이봐, 오빠! 하나님 자신이 생명체를 창조하고 양육하신다. 그 외에는 다른 창조자가 없습니다
ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ 이봐, 오빠! 태초부터 생명체의 운명에 기록된 것, 창조주가 하는 일을 지울 수 있는 사람은 아무도 없다
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ 나낙은 "오 형제여! 하나님의 이름이 마음속에 거하고 있고, 하나님 외에는 아무도 없다. 4. 4
ਸੋਰਠਿ ਮਹਲਾ ੩ ॥ 소르티 마할라 3
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥ 오직 구루무크 남자들만이 헌신하고 주님을 매우 사랑합니다. 그들은 밤낮으로 하나님의 이름을 찬양합니다
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥ 주! 당신은 당신의 마음에 아주 좋은 당신 자신의 헌애자들을 돌보고 있습니다
ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥ 당신은 미덕을 주는 사람이며, 당신은 '구루'라는 단어로 식별되며, 당신의 신자들은 당신을 찬양하면서 당신과 합쳐집니다. 1
ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥ 맙소사! 항상 하나님을 경배하고,
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥ 그는 결국 당신의 친구가 될 것이며 항상 당신과 함께 할 것입니다. 여기에 머무르세요
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥ 악인의 회중은 항상 거짓을 하고 어떤 지식도 얻지도 않고 숙고하지도 않습니다
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥ 언제 사악함과 신성 모독의 열매를 받았습니까? 사악한 히란야카시푸가 못으로 찢어졌기 때문에
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥ 신봉자 Prahlada는 항상 Hari를 칭찬했고 그는 SriHari의 보호를 받았습니다. 2
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥ 같은 생각을 가진 사람들은 자신을 매우 훌륭하다고 생각하지만 그들 안에는 전혀 조화가 없습니다
ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥ 그들은 성도들과 선견자들을 정죄하고 그들의 소중한 생명을 헛되이 잃는 경향이 있습니다
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥ 그들은 라마의 이름을 결코 기억하지 못하고 마침내 그것을 후회하며 세상을 떠납니다. 3
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥ 주님은 당신의 헌신자들의 탄생을 성공적으로 만드셨고 그들을 구루의 봉사에 참여 시켰습니다
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥ 말에 몰두하고 최고의 기쁨에 잠긴 신자들은 밤낮으로 하리를 계속 찬양합니다
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥ 다스 나낙(Das Nanak)은 "나는 그 헌애자들의 발을 만진다"고 기도한다. 4. 5
ਸੋਰਠਿ ਮਹਲਾ ੩ ॥ 소르티 마할라 3
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ 이봐, 오빠! 같은 진정한 시크교도는 구루의 휴가하에 행동하는 내 친구이자 친척입니다
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ 자신의 뜻에 따라 행동하는 사람은 하나님과 분리되어 계속해서 상처를 입습니다
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ 이봐, 오빠! 사트구루가 없으면 그는 결코 행복을 얻지 못하고 계속해서 회개로 불타오릅니다. 1
ਹਰਿ ਕੇ ਦਾਸ ਸੁਹੇਲੇ ਭਾਈ ॥ 이봐, 오빠! 하나님의 신자들은 항상 행복하고 행복합니다


© 2025 SGGS ONLINE
error: Content is protected !!
Scroll to Top