Guru Granth Sahib Translation Project

Guru Granth Sahib Korean Page 515

Page 515

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ 우리는 모든 존재에 뿌리내린 것을 찬양해야 합니다
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ 우리에게 음식을 제공하는 사람은 와우라고 불려야 합니다
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ 오 나낙이여! 우리는 사티구루가 본 한 분이신 하나님만을 찬양해야 한다. 1
ਮਃ ੩ ॥ 궁전 3
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥ 구루 (guru)의 머리를 가진 사람들은 항상 주님을 찬양하고 애착의 형태로 독을 먹음으로써 죽습니다
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥ 그들은 노래하는 것을 좋아하지 않기 때문에 평생을 불행하게 보냅니다
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ 구루무크는 나맘리트를 마시고 그의 수르티를 적용하여 계속해서 하나님을 찬양합니다
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥ 오 나낙이여! 하나님을 찬미하는 사람은 정결해지고 삼계(三省)에 대한 인식을 얻는다. 2
ਪਉੜੀ ॥ 파우리
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥ 구루는 오직 하나님의 뜻에 의해서만 발견되며 구루를 섬기는 것은 경건한 헌신의 전술이 됩니다
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥ 신의 뜻에 따라 하리는 생물의 마음 속에 거하며 쉽게 녹즙을 마신다
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥ 사람이 행복을 얻고 항상 이름의 형태로 혜택을 얻는 것은 하나님의 뜻에 의해서만 가능합니다
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ 그 거룩한 사람은 하리의 왕좌에 앉아 있고 항상 그의 집에서 산다
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥ 구루를 찾는 사람들은 하나님의 뜻을 기쁘게 받아들입니다. 16
ਸਲੋਕੁ ਮਃ ੩ ॥ 슐로카 마할라 3
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥ 하나님이 너희에게 깨닫게 한 피조물은 늘 칭찬을 받는다
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ 하나님을 찬양함으로써 마음은 순수해지고 자아는 양심에서 제거됩니다
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ 끊임없이 주님을 찬양하는 구루의 제자는 원하는 결과를 얻습니다
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ 하리를 찬양하는 하인들은 아름답습니다. 이봐 하리! 그들을 만나게 해줘,
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ 내 마음으로 당신을 찬양하고 내 입으로 당신을 찬양하게 하소서
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥ 오 나낙이여! 하나님을 찬양하는 사람에게 나는 내 몸과 마음을 희생합니다. 1
ਮਃ ੩ ॥ 궁전 3
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ 나의 진정한 주인은 축복 받고 축복 받았으며, 그의 이름은 Amrit Roop입니다
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ 나의 스승과 주님을 섬기고 경배한 자들은 그 이름과 열매를 받았으니, 나는 그 위대한 사람들을 희생시킨다
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ 하나님은 자질의 창고이시며, 그분이 이 창고를 주시고, 그것을 맛보시는 분에게 주신다
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ 신은 물과 땅에 편재하며 구루무크로만 발견됩니다
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ 오 구루의 제자들이여! 항상 모든 신을 찬양하십시오. 완벽한 구루는 주님의 영광을 좋아합니다
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥ 오 나낙이여! 마음과 생각으로 하나님을 찬양하는 사람은 가까이 오지 않습니다. 2
ਪਉੜੀ ॥ 파우리
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥ 존경받는 신은 최고의 진리이며 구루의 진정한 목소리는 또한 그의 영광 안에 있습니다
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥ 사트구루를 통해 진리를 알게 되고 사람은 쉽게 진리에 빠져들게 된다
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥ 그런 거룩한 사람들은 밤낮으로 깨어 있고, 잠을 않으며, 깨어나자마자 평생의 밤을 보냅니다
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ 구루의 가르침을 통해 녹즙을 맛보는 존재는 미덕에 합당합니다
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥ 구루가 없으면 아무도 신을 얻을 수 없으며 어리석은 사람들은 추측으로 죽습니다
ਸਲੋਕੁ ਮਃ ੩ ॥ 슐로카 마할라 3
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ 그 형체 없는 하나님의 음성에 와우! 브라 보! 그것은 칭찬할 만하고 그만큼 위대한 사람은 없습니다
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ 그 지고한 진리, 측량할 수 없고 측량할 수 없는 하나님을 찬송하리로다! 축복! 그것이
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ 그는 부주의하고, 그가하는 일이 무엇이든 일어납니다
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ 그의 이름은 Amrit Roop이며, Gurumukh에 의해서만 달성됩니다
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ 주님의 찬양은 오직 행운에 의해서만 인간에게 주어지며, 그 자신은 자비로 그것을 준다


© 2017 SGGS ONLINE
error: Content is protected !!
Scroll to Top