Guru Granth Sahib Translation Project

guru granth sahib japanese page-980

Page 980

ਨਟ ਮਹਲਾ ੫ ॥ ナット・マーラ 5
ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥ おお至高の神よ!何度も何度もお祈りします。1.ここにいて下さい
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥ おお、ディナナートよ、おお慈悲の海よ。私には資質がありませんが、あなたは完全な与える人です。1
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥ あなたは私の魂であり、魂であり、富であり、あなたが目覚めて眠っている間です。2
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥ ナナクは「おお神よ!私はあなたに会いたいと強く願っているので、ダルシャンをして幸せにしてください。3.8.9
ਨਟ ਪੜਤਾਲ ਮਹਲਾ ੫ ナット調査月5
ੴ ਸਤਿਗੁਰ ਪ੍ਰਸਾਦਿ ॥ サティグル・プラサディ
ਕੋਊ ਹੈ ਮੇਰੋ ਸਾਜਨੁ ਮੀਤੁ ॥ このような紳士や私の好意的な人はいますか
ਹਰਿ ਨਾਮੁ ਸੁਨਾਵੈ ਨੀਤ ॥ ハリの名を告げたのは誰だ、
ਬਿਨਸੈ ਦੁਖੁ ਬਿਪਰੀਤਿ ॥ わたしに対する苦しみが滅ぼされ、
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥ 私は自分の体も、心も、すべてをその幸福を願う人に捧げます。1.ここにいて下さい
ਕੋਈ ਵਿਰਲਾ ਆਪਨ ਕੀਤ ॥ 主がご自分のしもべとなさることはめったにありません
ਸੰਗਿ ਚਰਨ ਕਮਲ ਮਨੁ ਸੀਤ ॥ 彼の心と彼の足蓮を結びつけた人
ਕਰਿ ਕਿਰਪਾ ਹਰਿ ਜਸੁ ਦੀਤ ॥੧॥ ハリは彼に快く成功を与えた。1
ਹਰਿ ਭਜਿ ਜਨਮੁ ਪਦਾਰਥੁ ਜੀਤ ॥ 神を崇拝することによって、誕生は成功し、
ਕੋਟਿ ਪਤਿਤ ਹੋਹਿ ਪੁਨੀਤ ॥ 何百万人もの不純な人々もまた、清らかになります
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥ ダス・ナーナクは神に身を捧げました。2.1.10.19
ਨਟ ਅਸਟਪਦੀਆ ਮਹਲਾ ੪ ナット・アスタパディア・マハラ4
ੴ ਸਤਿਗੁਰ ਪ੍ਰਸਾਦਿ ॥ サティグル・プラサディ
ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥ ラムという名前は、私の心と体の基礎です
ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥੧॥ ਰਹਾਉ ॥ 仕えなければ、一瞬たりとも生きていけず、上師の教えによる御名の想起に没頭しています。1.ここにいて下さい
ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥ 私はいつも心の中でハリのことを瞑想していますが、ハリナームは私にとって人生よりも大切なものです
ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥ 主はグルの御言葉で私を憐れみ深く癒してくださいました。1
ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥ マドゥスダン、世界に命を与えるマダフは、私の主人であり、超え難く、計り知れません
ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥ 私はグルに、聖者の御足への奉仕に没頭し続けるようにと願います。2
ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥ 神は何千もの目を持っていますが、その唯一の神は最もユニークです
ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥ 世界の主人は神であり、神は何千もの形を持っています。彼は神のグルの教えを通して生き物を救います。3
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥ ダモダールという名前は、グルの教えから受け継がれ、私たちの心の中でハリハリの名前になっています
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਹ੍ਹਾਰੇ ॥੪॥ ハリの話はとても甘く、その味は言葉では言い表せません。愚かな人が甘い飲み物を飲み、心の中で喜びを覚えているが、それがわからないように。4
ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥ 二重の意味で他の物質を味わう人は、ただの貪欲と無秩序です
ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥ グルを通してラーマの名を味わう人は、他のすべてのジュースや味を忘れます。5
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥ グルの教えを通して、私たちはラムナームの形で富を得ており、それを聞き、唱えることによって、罪は消されます
ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥ ダルマラージのヤムドゥートでさえ、タクールジの親愛なる帰依者に近づく勇気はありません。6
ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥ 私がどんな生命の息吹を持っていても、私はグルの意見に従って、その息で名前を覚え続けます
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥ 名前を思い出さずに過ごした生命の息吹は、無駄に役に立たなくなります。7
ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥ 主!私はあなたの避難所に来ました、どうか私をあなたの最愛の献身者と再会させてください


© 2025 SGGS ONLINE
error: Content is protected !!
Scroll to Top