Guru Granth Sahib Translation Project

guru granth sahib japanese page-96

Page 96

ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ ハーリー・プラブを理解したハリのしもべたちは幸いです
ਜਾਇ ਪੁਛਾ ਜਨ ਹਰਿ ਕੀ ਬਾਤਾ ॥ 私は行って、そのような召使いたちにハリの言葉について尋ねます
ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥ わたしは彼らの足を押し,清め,洗う。ハリの召使いに会った後、私はハリラサを飲みます。2
ਸਤਿਗੁਰ ਦਾਤੈ ਨਾਮੁ ਦਿੜਾਇਆ ॥ 与えるサティグルは私の心に神の御名を授けてくださいました
ਵਡਭਾਗੀ ਗੁਰ ਦਰਸਨੁ ਪਾਇਆ ॥ 幸いなことに、私はグルのビジョンを受けました
ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥ サティグルは真のアムリット・ラサを飲み、アムリトヴァニの真実だけを語ります。だから完璧なグルから蜜という名前を手に入れてください。3
ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥ 主!善良な男性の会社に加わってください
ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥ 聖なる人々の集会で一緒に、私はハリの名を崇拝し続けます
ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥ ああ、ナナック!私はハリ・カーサに耳を傾け、口で話す。私はグルの教えによってハリの名に満足しています。4.6
ਮਾਝ ਮਹਲਾ ੪ ॥ 私の宮殿 4
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥ ああ、私の親愛なる女性!あなたは私に会いに来てください
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥ 私の愛する主の住所を私に告げる者は誰でも、私は彼に犠牲を払う
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥ サットサングで一緒に、私は私のサジャンハリを見つけました、私は私のサティグルでバリハリに行きます。1
ਜਹ ਜਹ ਦੇਖਾ ਤਹ ਤਹ ਸੁਆਮੀ ॥ どこを見ても、主人が見えます
ਤੂ ਘਟਿ ਘਟਿ ਰਵਿਆ ਅੰਤਰਜਾਮੀ ॥ おお、内なる主よ!あなたはどこにでもいます
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥ 完全なる師は、わたしの神に、わたしとともに心に宿ることを示してくださった。私はいつもサティグルを犠牲にしています。2
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ すべての体にはただ一つの風があり、土は一つしかなく、すべての中に一つの光しかありません
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥ 同じ光が異なる体で働いています。しかし、ある体の光を別の体の光と混ぜることはできません
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥ グルの恩寵によって、私はただ一人の神しか見ません。私は自分のサットグルに謙虚です。3
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ 召使いのナナクはアムリット・ヴァニを暗唱する
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ この声は非常に甘く、グルのシーク教徒の心に良いです
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥ プルナ・サティグルは言葉で説教し、そのサティグルは偉大な慈善家です。4.7
ਸਤ ਚਉਪਦੇ ਮਹਲੇ ਚਉਥੇ ਕੇ ॥ 7人のチャパパダはサティグル・ラムダス・ジに属しています
ਮਾਝ ਮਹਲਾ ੫ ਚਉਪਦੇ ਘਰੁ ੧ ॥ マズ・マハラ 5 チャウパデ・ガル 1
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ 私の心は、グルのビジョンに対する強い願望を持っています
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ それはナイフのように嘆く
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ おお、聖徒の皆さん!あなたのビジョンがなければ、私の渇きは癒されず、平安も得られません。1
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ 聖徒の皆さん,親愛なる皆さん!グルのヴィジョンにおいて、私は肉体、心、そして常に犠牲に謙虚です。1.滞在
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ああ、私の主人!あなたの顔はとても美しく、あなたの声の音は心に喜びを与えます
ਚਿਰੁ ਹੋਆ ਦੇਖੇ ਸਾਰਿੰਗਪਾਣੀ ॥ おおサランパニよ!お会いしてからの時間が経ちました
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ わが友であり友よ、主よ!皆さんが住む地は幸いです。2
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ おお、わが紳士であり友よ、主よ、グル・ジ!私は心を尽くしてあなたを謙虚にし、あなたに犠牲を捧げます。1.滞在
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ 私が一瞬あなたを手に入れなければ、カリユグが私のために現れます
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ああ、私の愛する神よ!いつ会えるの


© 2017 SGGS ONLINE
error: Content is protected !!
Scroll to Top